Wed, Apr 24, 2024
Whatsapp

ਪੰਜਾਬ ‘ਚ ਮੀਂਹ ਕਾਰਨ ਵਧੀ ਠੰਡ, ਠੁਰ-ਠੁਰ ਕਰਨ ਲੱਗੇ ਲੋਕ , ਜਨਜੀਵਨ ਪ੍ਰਭਾਵਿਤ

Written by  Shanker Badra -- January 22nd 2019 09:35 AM -- Updated: January 22nd 2019 10:17 AM
ਪੰਜਾਬ ‘ਚ ਮੀਂਹ ਕਾਰਨ ਵਧੀ ਠੰਡ, ਠੁਰ-ਠੁਰ ਕਰਨ ਲੱਗੇ ਲੋਕ , ਜਨਜੀਵਨ ਪ੍ਰਭਾਵਿਤ

ਪੰਜਾਬ ‘ਚ ਮੀਂਹ ਕਾਰਨ ਵਧੀ ਠੰਡ, ਠੁਰ-ਠੁਰ ਕਰਨ ਲੱਗੇ ਲੋਕ , ਜਨਜੀਵਨ ਪ੍ਰਭਾਵਿਤ

ਪੰਜਾਬ ‘ਚ ਮੀਂਹ ਕਾਰਨ ਵਧੀ ਠੰਡ, ਠੁਰ-ਠੁਰ ਕਰਨ ਲੱਗੇ ਲੋਕ , ਜਨਜੀਵਨ ਪ੍ਰਭਾਵਿਤ:ਚੰਡੀਗੜ੍ਹ : ਪੰਜਾਬ ਵਿੱਚ ਸੋਮਵਾਰ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ।ਸੋਮਵਾਰ ਨੂੰ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਨਾਲ ਠੰਡ ਨੇ ਜ਼ੋਰ ਫੜ ਲਿਆ ਹੈ। [caption id="attachment_243753" align="aligncenter" width="300"]Punjab Monday Continuously Heavy rain Increased frost
ਪੰਜਾਬ ‘ਚ ਮੀਂਹ ਕਾਰਨ ਵਧੀ ਠੰਡ, ਠੁਰ-ਠੁਰ ਕਰਨ ਲੱਗੇ ਲੋਕ , ਜਨਜੀਵਨ ਪ੍ਰਭਾਵਿਤ[/caption] ਪੰਜਾਬ 'ਚ ਹੋਈ ਭਾਰੀ ਬਾਰਿਸ਼ ਨੇ ਇਕ ਵਾਰ ਫਿਰ ਤੋਂ ਮੌਸਮ 'ਚ ਤਬਦੀਲੀ ਲਿਆ ਦਿੱਤੀ ਹੈ ਅਤੇ ਤਾਪਮਾਨ ‘ਚ ਵੀ ਗਿਰਾਵਟ ਆਈ ਹੈ।ਇਹ ਮੀਂਹ ਸੋਮਵਾਰ ਨੂੰ ਰੁਕ-ਰੁਕ ਕੇ ਪੈਂਦਾ ਰਿਹਾ ਹੈ ਜਦਕਿ ਅੱਜ ਪੂਰੇ ਜ਼ੋਰ ਨਾਲ ਮੀਂਹ ਪੈ ਰਿਹਾ ਹੈ। [caption id="attachment_243751" align="aligncenter" width="259"]Punjab Monday Continuously Heavy rain Increased frost
ਪੰਜਾਬ ‘ਚ ਮੀਂਹ ਕਾਰਨ ਵਧੀ ਠੰਡ, ਠੁਰ-ਠੁਰ ਕਰਨ ਲੱਗੇ ਲੋਕ , ਜਨਜੀਵਨ ਪ੍ਰਭਾਵਿਤ[/caption] ਇਸ ਦੌਰਾਨ ਦੋ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ।ਇਸ ਮੀਂਹ ਕਾਰਨ ਸਕੂਲੀ ਬੱਚਿਆਂ ਅਤੇ ਕੰਮਾਂ-ਕਾਰਾਂ 'ਤੇ ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਹੈ।ਮੀਂਹ ਕਾਰਨ ਲੋਕਾਂ ਨੂੰ ਛਤਰੀਆਂ ਅਤੇ ਰੇਨਕੋਟਾਂ ਦਾ ਸਹਾਰਾ ਲੈ ਕੇ ਕੰਮਾਂ-ਕਾਰਾਂ 'ਤੇ ਜਾਣਾ ਪਿਆ ਹੈ।ਇਸ ਮੀਂਹ ਕਾਰਨ ਸ਼ਹਿਰਾਂ ਤੇ ਪਿੰਡਾਂ ਵਿੱਚ ਹਰ ਪਾਸੇ ਪਾਣੀ ਹੀ ਪਾਣੀ ਵਿਖਾਈ ਦੇ ਰਿਹਾ ਹੈ। [caption id="attachment_243749" align="aligncenter" width="300"]Punjab Monday Continuously Heavy rain Increased frost
ਪੰਜਾਬ ‘ਚ ਮੀਂਹ ਕਾਰਨ ਵਧੀ ਠੰਡ, ਠੁਰ-ਠੁਰ ਕਰਨ ਲੱਗੇ ਲੋਕ , ਜਨਜੀਵਨ ਪ੍ਰਭਾਵਿਤ[/caption] ਦੱਸਣਯੋਗ ਹੈ ਕਿ ਮੌਸਮ ਵਿਭਾਗ ਨੇ ਸੋਮਵਾਰ ਨੂੰ ਲਗਾਤਾਰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਸੀ। -PTCNews


Top News view more...

Latest News view more...