Advertisment

ਪੰਜਾਬ ਦੇ ਨਵੇਂ ਡੀਜੀਪੀ ਦੀ ਨਿਯੁਕਤੀ ਨੂੰ ਲੈ ਕੇ ਰਵੀਨ ਠੁਕਰਾਲ ਨੇ ਦਿੱਤਾ ਇਹ ਬਿਆਨ

author-image
Shanker Badra
Updated On
New Update
ਪੰਜਾਬ ਦੇ ਨਵੇਂ ਡੀਜੀਪੀ ਦੀ ਨਿਯੁਕਤੀ ਨੂੰ ਲੈ ਕੇ ਰਵੀਨ ਠੁਕਰਾਲ ਨੇ ਦਿੱਤਾ ਇਹ ਬਿਆਨ
Advertisment
ਪੰਜਾਬ ਦੇ ਨਵੇਂ ਡੀਜੀਪੀ ਦੀ ਨਿਯੁਕਤੀ ਨੂੰ ਲੈ ਕੇ ਰਵੀਨ ਠੁਕਰਾਲ ਨੇ ਦਿੱਤਾ ਇਹ ਬਿਆਨ:ਚੰਡੀਗੜ੍ਹ : ਪੰਜਾਬ ਪੁਲੀਸ ਦੇ ਨਵੇਂ ਮੁਖੀ ਦੀ ਨਿਯੁਕਤੀ ਨੂੰ ਲੈ ਕੇ ਮੀਡੀਆ ਦੀਆਂ ਆ ਰਹੀਆਂ ਖਬਰਾਂ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਇੱਕ ਬਿਆਨ ਦਿੱਤਾ ਹੈ। Punjab New DGP appointment Captain Amarinder Singh Media Advisor Raveen Thukral Statement ਪੰਜਾਬ ਦੇ ਨਵੇਂ ਡੀਜੀਪੀ ਦੀ ਨਿਯੁਕਤੀ ਨੂੰ ਲੈ ਕੇ ਰਵੀਨ ਠੁਕਰਾਲ ਨੇ ਦਿੱਤਾ ਇਹ ਬਿਆਨ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਕਿਹਾ ਕਿ ਮੀਡੀਆ ਵਿੱਚ ਖ਼ਬਰਾਂ ਆ ਰਹੀਆਂ ਹਨ ਕਿ ਯੂਪੀਐਸੀ ਵੱਲੋਂ ਤਿੰਨ ਨਾਵਾਂ ਦਾ ਪੈਨਲ ਬਣਾ ਕੇ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਹੈ ਪਰ ਅਜੇ ਤੱਕ ਪੰਜਾਬ ਸਰਕਾਰ ਨੂੰ ਯੂਪੀਐਸੀ ਵੱਲੋਂ ਪੈਨਲ ਵੀ ਨਹੀਂ ਮਿਲਿਆ।ਜਿਸ ਕਰਕੇ ਨਵੇਂ ਡੀਜੀਪੀ ਦਾ ਨਾਮ ਫਾਈਨਲ ਕਰਨ ਬਾਰੇ ਅਜੇ ਫੈਸਲਾ ਨਹੀਂ ਜਾ ਸਕਦਾ। Punjab New DGP appointment Captain Amarinder Singh Media Advisor Raveen Thukral Statement ਪੰਜਾਬ ਦੇ ਨਵੇਂ ਡੀਜੀਪੀ ਦੀ ਨਿਯੁਕਤੀ ਨੂੰ ਲੈ ਕੇ ਰਵੀਨ ਠੁਕਰਾਲ ਨੇ ਦਿੱਤਾ ਇਹ ਬਿਆਨ ਰਵੀਨ ਠੁਕਰਾਲ ਨੇ ਕਿਹਾ ਕਿ ਸੂਬਾ ਸਰਕਾਰ ਪਹਿਲਾਂ ਯੂਪੀਐਸਸੀ ਦੁਆਰਾ ਭੇਜੇ ਗਏ ਪੈਨਲ ਨੂੰ ਦੇਖੇਗੀ ਅਤੇ ਫਿਰ ਐਪੇਕਸ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਨਵੇਂ ਡੀ.ਜੀ.ਪੀ ਦੀ ਨਿਯੁਕਤੀ 'ਤੇ ਫੈਸਲਾ ਕਰੇਗੀ। Punjab New DGP appointment Captain Amarinder Singh Media Advisor Raveen Thukral Statement ਪੰਜਾਬ ਦੇ ਨਵੇਂ ਡੀਜੀਪੀ ਦੀ ਨਿਯੁਕਤੀ ਨੂੰ ਲੈ ਕੇ ਰਵੀਨ ਠੁਕਰਾਲ ਨੇ ਦਿੱਤਾ ਇਹ ਬਿਆਨ ਜ਼ਿਕਰਯੋਗ ਹੈ ਕਿ ਬੀਤੇ ਦਿਨੀ ਖ਼ਬਰਾਂ ਆਈਆਂ ਸਨ ਕਿ ਯੂਪੀਐਸੀ ਵੱਲੋਂ ਤਿੰਨ ਨਾਵਾਂ ਦਾ ਪੈਨਲ ਬਣਾ ਕੇ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਹੈ।ਜਿਸ ਵਿੱਚ ਦਿਨਕਰ ਗੁਪਤਾ ,ਮੁਹੰਮਦ ਮੁਸਤਫਾ , ਸਾਮੰਤ ਕੁਮਾਰ ਗੋਇਲ ਦੇ ਨਾਂਅ ਸ਼ਾਮਿਲ ਹਨ। -PTCNews-
latest-news india-latest-news news-in-punjabi news-in-punjab captain-amarinder-singh-news punjab-new-dgp-news media-advisor-raveen-thukral-news
Advertisment

Stay updated with the latest news headlines.

Follow us:
Advertisment