ਪੰਜਾਬ ਪੁਲਿਸ ਦੇ ਕਿਹੜੇ ਅਧਿਕਾਰੀ ਆਜ਼ਾਦੀ ਦਿਹਾੜੇ ‘ਤੇ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਹੋਣਗੇ ਸਨਮਾਨਿਤ ,ਪੜ੍ਹੋ ਸੂਚੀ

Punjab Police 14 police officers Presidential Police Medal Will be honored
ਪੰਜਾਬ ਪੁਲਿਸ ਦੇ ਕਿਹੜੇ ਅਧਿਕਾਰੀ ਆਜ਼ਾਦੀ ਦਿਹਾੜੇ 'ਤੇ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਹੋਣਗੇ ਸਨਮਾਨਿਤ ,ਪੜ੍ਹੋ ਸੂਚੀ

ਪੰਜਾਬ ਪੁਲਿਸ ਦੇ ਕਿਹੜੇ ਅਧਿਕਾਰੀ ਆਜ਼ਾਦੀ ਦਿਹਾੜੇ ‘ਤੇ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਹੋਣਗੇ ਸਨਮਾਨਿਤ ,ਪੜ੍ਹੋ ਸੂਚੀ :ਚੰਡੀਗੜ੍ਹ : ਪੰਜਾਬ ਪੁਲਿਸ ਵਿੱਚ ਵਧੀਆ ਸੇਵਾਵਾਂ ਨਿਭਾਉਣ ਵਾਲੇ 14 ਪੁਲਿਸ ਅਧਿਕਾਰੀਆਂ ਨੂੰ ਆਜ਼ਾਦੀ ਦਿਹਾੜੇ ਮੌਕੇ ਰਾਸ਼ਟਰਪਤੀ ਪੁਲਿਸ ਐਵਾਰਡ ਦਿੱਤੇ ਜਾਣ ਦੀ ਸੂਚੀ ਜਾਰੀ ਕੀਤੀ ਗਈ ਹੈ। ਇਸ ਸਬੰਧੀ ਪੰਜਾਬ ਪੁਲਿਸ ਵੱਲੋਂ ਇੱਕ ਸੂਚੀ ਜਾਰੀ ਕੀਤੀ ਗਈ ਹੈ।

 Punjab Police 14 police officers Presidential Police Medal Will be honored

ਪੰਜਾਬ ਪੁਲਿਸ ਦੇ ਕਿਹੜੇ ਅਧਿਕਾਰੀ ਆਜ਼ਾਦੀ ਦਿਹਾੜੇ ‘ਤੇ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਹੋਣਗੇ ਸਨਮਾਨਿਤ ,ਪੜ੍ਹੋ ਸੂਚੀ

ਇਸ ਦੌਰਾਨ ਡੀਜੀਪੀ ਰੇਲਵੇ ਪੰਜਾਬ ਜਸਮਿੰਦਰ ਸਿੰਘ ਨੂੰ ਵਿਲੱਖਣ ਸੇਵਾਵਾਂ ਨਿਭਾਉਣ ਬਦਲੇ ਆਜ਼ਾਦੀ ਦਿਹਾੜੇ ਮੌਕੇ ਰਾਸ਼ਟਰਪਤੀ ਪੁਲਿਸ ਮੈਡਲ ਲਈ ਚੁਣਿਆ ਗਿਆ ਹੈ। ਉਨ੍ਹਾਂ ਤੋਂ ਇਲਾਵਾ 14 ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਸ਼ਾਨਦਾਰ ਸੇਵਾਵਾਂ ਬਦਲੇ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ।

 Punjab Police 14 police officers Presidential Police Medal Will be honored

ਪੰਜਾਬ ਪੁਲਿਸ ਦੇ ਕਿਹੜੇ ਅਧਿਕਾਰੀ ਆਜ਼ਾਦੀ ਦਿਹਾੜੇ ‘ਤੇ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਹੋਣਗੇ ਸਨਮਾਨਿਤ ,ਪੜ੍ਹੋ ਸੂਚੀ

ਮਿਲੀ ਜਾਣਕਾਰੀ ਮੁਤਾਬਿਕ ਰਾਜਵਿੰਦਰ ਸਿੰਘ ਸੋਹਲ ਏਆਈਜੀ ਪੰਜਾਬ , ਗੁਰਮੇਲ ਸਿੰਘ ਐੱਸਪੀ ਸ੍ਰੀ ਮੁਕਤਸਰ ਸਾਹਿਬ, ਜਸਵਿੰਦਰ ਸਿੰਘ ਟਿਵਾਣਾ ਡੀਐੱਸਪੀ ਫ਼ਤਹਿਗੜ੍ਹ ਸਾਹਿਬ , ਮਨਦੀਪ ਸਿੰਘ ਇੰਸਪੈਕਟਰ ਐੱਸਏਐੱਸ ਨਗਰ ,ਅਮਰਜੀਤ ਕੌਰ ਇੰਸਪੈਕਟਰ ਦਫਤਰ ਕਮਿਸ਼ਨਰ ਪੁਲਿਸ ਲੁਧਿਆਣਾ ਅਤੇ ਵਿਮਲ ਕੁਮਾਰ ਇੰਸਪੈਕਟਰ ਪੰਜਾਬ ਪੁਲਿਸ ਅਕੈਡਮੀ ਫਿਲੌਰ ਨੂੰ ਸ਼ਾਨਦਾਰ ਸੇਵਾਵਾਂ ਬਦਲੇ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ।

 Punjab Police 14 police officers Presidential Police Medal Will be honored

ਪੰਜਾਬ ਪੁਲਿਸ ਦੇ ਕਿਹੜੇ ਅਧਿਕਾਰੀ ਆਜ਼ਾਦੀ ਦਿਹਾੜੇ ‘ਤੇ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਹੋਣਗੇ ਸਨਮਾਨਿਤ ,ਪੜ੍ਹੋ ਸੂਚੀ

ਇਸ ਦੇ ਇਲਾਵਾ ਸੁਰੇਸ਼ ਕੁਮਾਰ ਇੰਸਪੈਕਟਰ ਚੰਡੀਗੜ੍ਹ, ਸਰਬਜੀਤ ਸਿੰਘ ਸਬ-ਇੰਸਪੈਕਟਰ 7ਵੀਂ ਬਟਾਲੀਅਨ ਪੀਏਪੀ ਜਲੰਧਰ, ਭੁਪਿੰਦਰ ਸਿੰਘ ਸਬ-ਇੰਸਪੈਕਟਰ ਬਹਾਦਰਗੜ੍ਹ ਪਟਿਆਲਾ, ਬਲਵੰਤ ਸਿੰਘ ਏਐੱਸਆਈ ਸਪੈਸ਼ਲ ਬ੍ਰਾਂਚ ਦਫਤਰ ਕਮਿਸ਼ਨਰ ਪੁਲਿਸ ਲੁਧਿਆਣਾ, ਕੁਲਵੰਤ ਸਿੰਘ ਏਐੱਸਆਈ ਚੰਡੀਗੜ੍ਹ, ਗੁਰਦਾਸ ਸਿੰਘ ਏਐੱਸਆਈ ਰੂਪਨਗਰ, ਰਣਬੀਰ ਸਿੰਘ ਏਐੱਸਆਈ ਹੁਸ਼ਿਆਰਪੁਰ ਅਤੇ ਕ੍ਰਿਸ਼ਨ ਕੁਮਾਰ ਐੱਸਏਐੱਸ ਨਗਰ ਨੂੰ ਆਜ਼ਾਦੀ ਦਿਵਸ ਮੌਕੇ ਸ਼ਾਨਦਾਰ ਸੇਵਾਵਾਂ ਬਦਲੇ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ।
-PTCNews