ਪੰਜਾਬ ਪੁਲਿਸ ਅਤੇ ਪੰਜਾਬ ਹੋਮਗਾਰਡ ਦੇ ਮੁਲਾਜ਼ਮ ਹੁਣ 31 ਮਈ ਤੱਕ ਕਰਨਗੇ ਸੇਵਾ, ਅੱਜ ਹੋਣਾ ਸੀ ਸੇਵਾ ਮੁਕਤ

Punjab Police and Punjab Homeguard employees to serve till May 31, today to be free from service
ਪੰਜਾਬ ਪੁਲਿਸ ਅਤੇ ਪੰਜਾਬਹੋਮਗਾਰਡ ਦੇ ਮੁਲਾਜ਼ਮ ਹੁਣ 31 ਮਈ ਤੱਕ ਕਰਨਗੇ ਸੇਵਾ, ਅੱਜ ਹੋਣਾ ਸੀਸੇਵਾ ਮੁਕਤ    

ਪੰਜਾਬ ਪੁਲਿਸ ਅਤੇ ਪੰਜਾਬ ਹੋਮਗਾਰਡ ਦੇ ਮੁਲਾਜ਼ਮ ਹੁਣ 31 ਮਈ ਤੱਕ ਕਰਨਗੇ ਸੇਵਾ, ਅੱਜ ਹੋਣਾ ਸੀ ਸੇਵਾ ਮੁਕਤ:ਚੰਡੀਗੜ੍ਹ : ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਅਤੇ ਪੰਜਾਬ ਹੋਮਗਾਰਡ ‘ਚੋਂ ਅੱਜ ਯਾਨੀ 31 ਮਾਰਚ 2020 ਨੂੰ ਸੇਵਾ ਮੁਕਤ ਹੋਣ ਵਾਲੇ ਸਾਰੇ ਕਰਮਚਾਰੀ ਅਤੇ ਅਧਿਕਾਰੀਆਂ ਨੂੰ ਅਜੇ ਸੇਵਾ ਮੁਕਤ ਨਾ ਕਰਨ ਦਾ ਫ਼ੈਸਲਾ ਲਿਆ ਹੈ।

 Punjab Police and Punjab Homeguard employees to serve till May 31, today to be free from service

Punjab Police and Punjab Homeguard employees to serve till May 31, today to be free from service

ਮਿਲੀ ਜਾਣਕਰੀ ਅਨੁਸਾਰ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਅਤੇ ਪੰਜਾਬ ਹੋਮਗਾਰਡ ਦੇਕਰਮਚਾਰੀ ਅਤੇ ਅਧਿਕਾਰੀਆਂ ਨੂੰ ਹੁਣ 31 ਮਈ ਨੂੰ ਸੇਵਾ ਮੁਕਤ ਕਰਨ ਦਾ ਫ਼ੈਸਲਾ ਕੀਤਾ ਹੈ।

ਇਸ ਸਬੰਧੀ ਪੰਜਾਬ ਸਰਕਾਰ ਨੇ ਇੱਕ ਪੱਤਰ ਜਾਰੀ ਕੀਤਾ ਹੈ ਪਰ ਅਜਿਹੇ ਅਧਿਕਾਰੀਆਂ ਨੂੰ ਕੋਈ ਵੀ ਵਿਭਾਗੀ ਤਰੱਕੀ ਨਹੀਂ ਮਿਲੇਗੀ।
-PTCNews