ਪੰਜਾਬ ਪੁਲਿਸ ਨੇ ਚੋਣ ਕਮਿਸ਼ਨ ਵੱਲੋਂ ਜਾਰੀ ID Card ਨਕਾਰੇ, ਪੱਤਰਕਾਰਾਂ ਦਾ ਗਿਣਤੀ ਕੇਂਦਰਾਂ ‘ਚ ਦਾਖਲਾ ਰੋਕਿਆ

ele
ਪੰਜਾਬ ਪੁਲਿਸ ਨੇ ਚੋਣ ਕਮਿਸ਼ਨ ਵੱਲੋਂ ਜਾਰੀ ID Card ਨਕਾਰੇ, ਪੱਤਰਕਾਰਾਂ ਦਾ ਗਿਣਤੀ ਕੇਂਦਰਾਂ 'ਚ ਦਾਖਲਾ ਰੋਕਿਆ

ਪੰਜਾਬ ਪੁਲਿਸ ਨੇ ਚੋਣ ਕਮਿਸ਼ਨ ਵੱਲੋਂ ਜਾਰੀ ID Card ਨਕਾਰੇ, ਪੱਤਰਕਾਰਾਂ ਦਾ ਗਿਣਤੀ ਕੇਂਦਰਾਂ ‘ਚ ਦਾਖਲਾ ਰੋਕਿਆ,ਮੋਹਾਲੀ: ਭਾਰਤ ਦੇ ਲੋਕਤੰਤਰ ਲਈ ਅੱਜ ਸਭ ਤੋਂ ਵੱਡਾ ਦਿਨ ਹੈ। ਕਰੀਬ 6 ਹਫਤੇ ਤਕ ਚੱਲੇ ਲੋਕਤੰਤਰ ਦੇ ਸਭ ਤੋਂ ਵੱਡੇ ਉਤਸਵ ਲੋਕ ਸਭਾ ਚੋਣ ਖਤਮ ਹੋਣ ਦੇ ਚਾਰ ਦਿਨ ਬਾਅਦ ਇਹ ਨਤੀਜੇ ਅੱਜ ਆਉਣਗੇ।ਵੋਟਾਂ ਦੀ ਗਿਣਤੀ 8 ਵਜੇ ਸ਼ੁਰੂ ਹੋ ਜਾਵੇਗੀ।

ele
ਪੰਜਾਬ ਪੁਲਿਸ ਨੇ ਚੋਣ ਕਮਿਸ਼ਨ ਵੱਲੋਂ ਜਾਰੀ ID Card ਨਕਾਰੇ, ਪੱਤਰਕਾਰਾਂ ਦਾ ਗਿਣਤੀ ਕੇਂਦਰਾਂ ‘ਚ ਦਾਖਲਾ ਰੋਕਿਆ

ਉਥੇ ਹੀ ਪੱਤਰਕਾਰਾਂ ਦਾ ਗਿਣਤੀ ਕੇਂਦਰਾਂ ‘ਚ ਦਾਖਲਾ ਰੋਕ ਦਿੱਤਾ ਹੈ। ਦਰਅਸਲ, ਪੰਜਾਬ ਪੁਲਿਸ ਨੇ ਚੋਣ ਕਮਿਸ਼ਨ ਵੱਲੋਂ ਪੱਤਰਕਾਰਾਂ ਨੂੰ ਜਾਰੀ ਕੀਤੇ ID card ਨਕਾਰ ਦਿੱਤੇ ਹਨ।

ele
ਪੰਜਾਬ ਪੁਲਿਸ ਨੇ ਚੋਣ ਕਮਿਸ਼ਨ ਵੱਲੋਂ ਜਾਰੀ ID Card ਨਕਾਰੇ, ਪੱਤਰਕਾਰਾਂ ਦਾ ਗਿਣਤੀ ਕੇਂਦਰਾਂ ‘ਚ ਦਾਖਲਾ ਰੋਕਿਆ

ਜਿਸ ਕਾਰਨ ਵੋਟਿੰਗ ਕੇਂਦਰਾਂ ਅੰਦਰ ਪੱਤਰਕਾਰਾਂ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਬੀਤੀ 19 ਮਈ ਨੂੰ ਪੰਜਾਬ ਦੀਆਂ 13 ਸੀਟਾਂ ‘ਤੇ ਵੋਟਾਂ ਪਾਈਆਂ ਗਈਆਂ ਸਨ, ਜਿਸ ਦੌਰਾਨ 278 ਉਮੀਦਵਾਰ ਮੈਦਾਨ ‘ਚ ਸਨ, ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਅੱਜ ਹੋਵੇਗਾ।

-PTC News