ਹੁਣ ਪੰਜਾਬ ਦੇ ਕੈਦੀ ਵੀ ਚਲਾਉਣਗੇ ਪੈਟਰੋਲ ਪੰਪ , ਪੰਜਾਬ ਸਰਕਾਰ ਦਾ ਇੰਡੀਅਨ ਆਇਲ ਕੰਪਨੀ ਨਾਲ ਹੋਇਆ ਕਰਾਰ

Punjab prisoners Will run petrol pump , Punjab Government Indian Oil Company With Agreement
ਹੁਣ ਪੰਜਾਬ ਦੇ ਕੈਦੀ ਵੀ ਚਲਾਉਣਗੇ ਪੈਟਰੋਲ ਪੰਪ , ਪੰਜਾਬ ਸਰਕਾਰ ਦਾ ਇੰਡੀਅਨ ਆਇਲ ਕੰਪਨੀ ਨਾਲ ਹੋਇਆ ਕਰਾਰ

ਹੁਣ ਪੰਜਾਬ ਦੇ ਕੈਦੀ ਵੀ ਚਲਾਉਣਗੇ ਪੈਟਰੋਲ ਪੰਪ , ਪੰਜਾਬ ਸਰਕਾਰ ਦਾ ਇੰਡੀਅਨ ਆਇਲ ਕੰਪਨੀ ਨਾਲ ਹੋਇਆ ਕਰਾਰ:ਪਟਿਆਲਾ : ਦੇਸ਼ ਵਿੱਚ ਤੇਲੰਗਣਾ ਸਟੇਟ ਤੋਂ ਬਾਅਦ ਹੁਣ ਪੰਜਾਬ ਦੀਆਂ ਜੇਲ੍ਹਾਂ ਦੇ ਕੈਦੀ ਵੀ ਪੈਟਰੋਲ ਪੰਪ ਚਲਾਉਣਗੇ।ਇਸ ਸਬੰਧੀ ਪੰਜਾਬ ਸਰਕਾਰ ਅਤੇ ਇੰਡੀਅਨ ਆਇਲ ਕੰਪਨੀ ਵਿਚਕਾਰ ਇੱਕ ਕਰਾਰ ਕੀਤਾ ਗਿਆ ਹੈ। ਜੇਲ੍ਹ ਦੀ ਜਗ੍ਹਾ ‘ਤੇ ਬਣਨ ਵਾਲੇ ਪੈਟਰੋਲ ਪੰਪਾਂ ‘ਤੇ ਜਿੱਥੇ ਕੈਦੀ ਕੰਮ ਕਰਨਗੇ, ਉੱਥੇ ਹੀ ਪੰਪ ਵਿੱਚ ਹੋਟਲ ਬਣਾ ਕੇ ਜੇਲ੍ਹ ਦੇ ਉਤਪਾਦਾਂ ਦੀ ਵਿਕਰੀ ਵੀ ਕੀਤੀ ਜਾਵੇਗੀ।

Punjab prisoners Will run petrol pump , Punjab Government Indian Oil Company With Agreement

ਹੁਣ ਪੰਜਾਬ ਦੇ ਕੈਦੀ ਵੀ ਚਲਾਉਣਗੇ ਪੈਟਰੋਲ ਪੰਪ , ਪੰਜਾਬ ਸਰਕਾਰ ਦਾ ਇੰਡੀਅਨ ਆਇਲ ਕੰਪਨੀ ਨਾਲ ਹੋਇਆ ਕਰਾਰ

ਇਸ ਸਬੰਧੀ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਫਿਲਹਾਲ ਪੰਜਾਬ ਦੇ ਪਟਿਆਲਾ ਸ਼ਹਿਰ ਵਿੱਚ ਪੈਟਰੋਲ ਪੰਪ ਪਾਇਲਟ ਪ੍ਰਾਜੈਕਟ ਦੇ ਤੌਰ ‘ਤੇ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਕਾਮਯਾਬ ਹੋਣ ‘ਤੇ ਸੂਬੇ ਦੀਆਂ ਹੋਰਨਾਂ ਜੇਲ੍ਹਾਂ ਦੇ ਬਾਹਰ ਵੀ ਇਸ ਪ੍ਰਾਜੈਕਟ ਨੂੰ ਸਥਾਪਿਤ ਕੀਤਾ ਜਾਵੇਗਾ।

Punjab prisoners Will run petrol pump , Punjab Government Indian Oil Company With Agreement

ਹੁਣ ਪੰਜਾਬ ਦੇ ਕੈਦੀ ਵੀ ਚਲਾਉਣਗੇ ਪੈਟਰੋਲ ਪੰਪ , ਪੰਜਾਬ ਸਰਕਾਰ ਦਾ ਇੰਡੀਅਨ ਆਇਲ ਕੰਪਨੀ ਨਾਲ ਹੋਇਆ ਕਰਾਰ

ਪੰਜਾਬ ਸਰਕਾਰ ਅਤੇ ਇੰਡੀਅਨ ਆਇਲ ਕੰਪਨੀ ਨਾਲ ਹੋਏ ਕਰਾਰ ਤਹਿਤ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਨਜ਼ਦੀਕ ਇੰਡੀਅਨ ਆਇਲ ਕੰਪਨੀ ਨੂੰ ਪੈਟਰੋਲ ਪੰਪ ਲਾਉਣ ਲਈ ਜਗ੍ਹਾ ਦਿੱਤੀ ਜਾਵੇਗੀ।ਜਿਸ ‘ਤੇ ਕੰਪਨੀ ਵੱਲੋਂ ਆਪਣੇ ਖਰਚੇ ‘ਤੇ ਪੰਪ ਸਥਾਪਤ ਕੀਤਾ ਜਾਵੇਗਾ।ਇਸ ਪੰਪ ‘ਤੇ ਕੇਂਦਰੀ ਜੇਲ੍ਹ ਦੇ ਕੈਦੀਆਂ ਵੱਲੋਂ ਸੇਵਾ ਨਿਭਾਈ ਜਾਵੇਗੀ। ਪੈਟਰੋਲ ਪੰਪ ਦੇ ਨਾਲ ਇੱਕ ਵੱਡਾ ਉਲਟ ਆਊਟਲੈੱਟ ਵੀ ਤਿਆਰ ਕੀਤਾ ਜਾਵੇਗਾ,ਜਿੱਥੇ ਕਿ ਵੇਰਕਾ ਮਾਰਕਫੈੱਡ ਸਮੇਤ ਜੇਲ੍ਹ ਅੰਦਰ ਤਿਆਰ ਹੁੰਦੇ ਉਤਪਾਦਾਂ ਦੀ ਵਿਕਰੀ ਵੀ ਕੀਤੀ ਜਾਵੇਗੀ ।

 Punjab prisoners Will run petrol pump , Punjab Government Indian Oil Company With Agreement

ਹੁਣ ਪੰਜਾਬ ਦੇ ਕੈਦੀ ਵੀ ਚਲਾਉਣਗੇ ਪੈਟਰੋਲ ਪੰਪ , ਪੰਜਾਬ ਸਰਕਾਰ ਦਾ ਇੰਡੀਅਨ ਆਇਲ ਕੰਪਨੀ ਨਾਲ ਹੋਇਆ ਕਰਾਰ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਗੁਰਦਾਸਪੁਰ : ਰਿਵਾਲਵਰ ਸਾਫ਼ ਕਰਦੇ ਸਮੇਂ GRP ਜਵਾਨ ਨੂੰ ਲੱਗੀ ਗੋਲੀ ,ਹਾਲਤ ਗੰਭੀਰ

ਪਟਿਆਲਾ ਸਥਿਤ ਜੇਲ ਟ੍ਰੇਨਿੰਗ ਸਕੂਲ ਦੇ ਇੱਕ ਸਮਾਗਮ ਵਿੱਚ ਪੁੱਜੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕਿਸੇ ਨਾ ਕਿਸੇ ਕਾਰਨ ਜਿਨ੍ਹਾਂ ਵਿੱਚ ਸਜ਼ਾ ਭੁਗਤ ਰਹੇ ਕੈਦੀਆਂ ਨੂੰ ਮੁੱਖ ਧਾਰਾ ਵਿੱਚ ਸ਼ਾਮਲ ਕਰਨ ਅਤੇ ਭਲਾਈ ਦੇ ਕੰਮਾਂ ਨਾਲ ਜੋੜਨ ਲਈ ਪੰਜਾਬ ਸਰਕਾਰ ਦਾ ਇਹ ਅਹਿਮ ਉਪਰਾਲਾ ਹੈ।ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਪਟਿਆਲਾ ਸਥਿਤ ਲਾਲ ਯੂਨੀਵਰਸਿਟੀ ਨਾਲ ਵੀ ਕਰਾਰ ਤੈਅ ਕੀਤਾ ਗਿਆ ਹੈ,ਜਿਸ ਦਾ ਅਰਥ ਪੜ੍ਹਾਈ ਵਿੱਚ ਦਿਲਚਸਪੀ ਦਿਖਾਉਣ ਵਾਲੇ ਲਾਅ ਦੀ ਪੜ੍ਹਾਈ ਵੀ ਕਰ ਸਕਣਗੇ।
-PTCNews