Advertisment

ਪੰਜਾਬ ਰੋਡਵੇਜ ਵੱਲੋਂ ਯਾਤਰੀਆਂ ਨੂੰ ਦਿੱਤਾ ਜਾ ਰਿਹੈ ਇਹ ਖਾਸ ਤੋਹਫ਼ਾ, ਪੜ੍ਹੋ ਖ਼ਬਰ

author-image
Jashan A
Updated On
New Update
ਪੰਜਾਬ ਰੋਡਵੇਜ ਵੱਲੋਂ ਯਾਤਰੀਆਂ ਨੂੰ ਦਿੱਤਾ ਜਾ ਰਿਹੈ ਇਹ ਖਾਸ ਤੋਹਫ਼ਾ, ਪੜ੍ਹੋ ਖ਼ਬਰ
Advertisment
ਪੰਜਾਬ ਰੋਡਵੇਜ ਵੱਲੋਂ ਯਾਤਰੀਆਂ ਨੂੰ ਦਿੱਤਾ ਜਾ ਰਿਹੈ ਇਹ ਖਾਸ ਤੋਹਫ਼ਾ, ਪੜ੍ਹੋ ਖ਼ਬਰ,ਚੰਡੀਗੜ੍ਹ: ਦਿੱਲੀ ਏਅਰਪੋਰਟ ਤੱਕ ਜਾਣ ਵਾਲੇ ਯਾਤਰੀਆਂ ਨੂੰ ਪੰਜਾਬ ਰੋਡਵੇਜ਼ ਵੱਲੋਂ ਵੱਡਾ ਤੋਹਫ਼ਾ ਦਿੱਤਾ ਜਾ ਰਿਹਾ ਹੈ। pun bus ਪੰਜਾਬ ਰੋਡਵੇਜ ਵੱਲੋਂ ਯਾਤਰੀਆਂ ਨੂੰ ਦਿੱਤਾ ਜਾ ਰਿਹੈ ਇਹ ਖਾਸ ਤੋਹਫ਼ਾ, ਪੜ੍ਹੋ ਖ਼ਬਰ ਮਿਲੀ ਜਾਣਕਾਰੀ ਅਨੁਸਾਰ ਹੁਣ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਨਵੀਂ ਦਿੱਲੀ 'ਚ ਯਾਤਰੀਆਂ ਨੂੰ ਘੱਟ ਕਿਰਾਏ 'ਤੇ ਸਹੂਲਤ ਦੇਣ ਲਈ ਪੰਜਾਬ ਰੋਡਵੇਜ਼ ਹੁਣ ਨੈਸ਼ਨਲ ਟੂਰਿਸਟ ਪਰਮਿਟ 'ਤੇ ਯਾਤਰੀਆਂ ਨੂੰ ਏਅਰਪੋਰਟ ਤੱਕ ਡਰਾਪ ਕਰੇਗਾ। pun bus ਪੰਜਾਬ ਰੋਡਵੇਜ ਵੱਲੋਂ ਯਾਤਰੀਆਂ ਨੂੰ ਦਿੱਤਾ ਜਾ ਰਿਹੈ ਇਹ ਖਾਸ ਤੋਹਫ਼ਾ, ਪੜ੍ਹੋ ਖ਼ਬਰ ਦੱਸ ਦੇਈਏ ਕਿ ਪਿਛਲੇ ਏਅਰਪੋਰਟ ਅਥਾਰਟੀ ਵੱਲੋਂ ਪਨਬਸ ਦੀਆਂ ਵਾਲਵੋ ਬੱਸਾਂ ਨੂੰ ਜ਼ਬਤ ਕਰਨ ਤੋਂ ਬਾਅਦ ਪੈਦਾ ਵਿਵਾਦ 'ਚ ਇੰਡੋ ਕੈਨੇਡੀਅਨ ਦਾ ਨਾਂ ਸਾਹਮਣੇ ਆਇਆ ਸੀ। ਪੰਜਾਬ ਰੋਡਵੇਜ਼ ਵੱਲੋਂ ਯਾਤਰੀਆਂ ਨੂੰ ਵਧੀਆ ਅਤੇ ਘੱਟ ਪੈਸਿਆਂ 'ਚ ਲਗਜ਼ਰੀ ਸਹੂਲਤਾਂ ਦੇਣ ਲਈ ਤਿੰਨ ਨੈਸ਼ਨਲ ਟੂਰਿਸਟ ਪਰਮਿਟ ਖਰੀਦੇ ਹਨ. pun bus ਪੰਜਾਬ ਰੋਡਵੇਜ ਵੱਲੋਂ ਯਾਤਰੀਆਂ ਨੂੰ ਦਿੱਤਾ ਜਾ ਰਿਹੈ ਇਹ ਖਾਸ ਤੋਹਫ਼ਾ, ਪੜ੍ਹੋ ਖ਼ਬਰ ਜੋ ਬੱਸ ਸਟੈਂਡ ਦੇ ਬਾਹਰ ਰੋਡਵੇਜ਼ ਵਰਕਸ਼ਾਪ ਤੋਂ ਚੱਲੇਗੀ ਅਤੇ ਯਾਤਰੀਆਂ ਨੂੰ 1100 ਰੁਪਏ ਦੇ ਘੱਟ ਕਿਰਾਏ 'ਤੇ ਦਿੱਲੀ 'ਚ ਇੰਟਰਨੈਸ਼ਨਲ ਏਅਰਪੋਰਟ 'ਤੇ ਛੱਡੇਗੀ। ਉਧਰ ਦੂਸਰੇ ਪਾਸੇ ਇੰਡੋ ਕੈਨੇਡੀਅਨ ਬੱਸਾਂ 3 ਹਜ਼ਾਰ ਰੁਪਏ ਤੱਕ ਚਾਰਜ ਕਰਦੀਆਂ ਹਨ। -PTC News-
punjab-roadways latest-punjabi-news national-news india-news latest-india-news punjab-roadways-news
Advertisment

Stay updated with the latest news headlines.

Follow us:
Advertisment