ਮੁੱਖ ਖਬਰਾਂ

ਕੋਰੋਨਾ ਹੋਇਆ ਖ਼ਤਰਨਾਕ ! ਪੰਜਾਬ ਦੇ ਕੋਰੋਨਾ ਪੀੜਤਾਂ ਦੇ ਸੈਂਪਲਾਂ 'ਚ ਮਿਲਿਆ ਨਵਾਂ ਵਾਇਰਸ    

By Shanker Badra -- March 23, 2021 2:09 pm

ਚੰਡੀਗੜ੍ਹ :  ਦੇਸ਼ ਭਰ 'ਚ ਇਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਪੂਰੇ ਦੇਸ਼ ਵਿਚ ਮਾਰੂ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਸ਼ੁਰੂ ਹੋ ਗਈ ਹੈ।

ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ  

ਕੋਰੋਨਾ ਹੋਇਆ ਖ਼ਤਰਨਾਕ ! ਪੰਜਾਬ ਦੇ ਕੋਰੋਨਾ ਪੀੜਤਾਂ ਦੇ ਸੈਂਪਲਾਂ 'ਚ ਮਿਲਿਆ ਨਵਾਂ ਵਾਇਰਸ

ਇਸ ਦੌਰਾਨ ਪੰਜਾਬ ਅੰਦਰ ਵੀ ਕੋਰੋਨਾ ਦਿਨੋਂ -ਦਿਨ ਘਾਤਕ ਹੁੰਦਾ ਜਾ ਰਿਹਾ ਹੈ। ਅਜਿਹੇ ਵਿੱਚ ਪੰਜਾਬ ਦੇ ਕੋਰੋਨਾ ਪੀੜਤਾਂ ਦੇ ਸੈਂਪਲਾਂ 'ਚ 81 ਫੀਸਦ ਯੂਕੇ ਵਾਲਾ ਨਵਾਂ ਵਾਇਰਸ ਮਿਲਿਆ ਹੈ , ਜੋ ਬਹੁਤ ਹੀ ਖ਼ਤਰਨਾਕ ਹੈ।

Punjab Samples show UK Variant , CM Urges PM to Widen Vaccination ambit to cover younger population ਕੋਰੋਨਾ ਹੋਇਆ ਖ਼ਤਰਨਾਕ ! ਪੰਜਾਬ ਦੇ ਕੋਰੋਨਾ ਪੀੜਤਾਂ ਦੇ ਸੈਂਪਲਾਂ 'ਚ ਮਿਲਿਆ ਨਵਾਂ ਵਾਇਰਸ

ਇਸ ਸਬੰਧੀ ਪੰਜਾਬ ਸਰਕਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 401 ਸੈਂਪਲਾਂ ਵਿਚੋਂ 81 ਫੀਸਦ ਵਿਚ ਨਵਾਂ ਪਰਿਵਤਨਸ਼ੀਲ ਵਾਇਰਸਮਿਲਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਕੋਰੋਨਾ ਵੈਕਸੀਨ ਲਾਉਣ ਦੇ ਘੇਰੇ ਵਿਚ ਨੌਜਵਾਨਾਂ ਨੂੰ ਵੀ ਲੈਣ ਦੀਅਪੀਲ ਕੀਤੀ ਹੈ।

Punjab Samples show UK Variant , CM Urges PM to Widen Vaccination ambit to cover younger population ਕੋਰੋਨਾ ਹੋਇਆ ਖ਼ਤਰਨਾਕ ! ਪੰਜਾਬ ਦੇ ਕੋਰੋਨਾ ਪੀੜਤਾਂ ਦੇ ਸੈਂਪਲਾਂ 'ਚ ਮਿਲਿਆ ਨਵਾਂ ਵਾਇਰਸ

ਪੜ੍ਹੋ ਹੋਰ ਖ਼ਬਰਾਂ : ਹੋਲੀ ਤੋਂ ਪਹਿਲਾਂ ਇਸ ਸੂਬੇ 'ਚ ਲੱਗਿਆ ਸਖ਼ਤ ਲਾਕਡਾਊਨ , ਪੜ੍ਹੋ ਕੀ ਰਹੇਗਾ ਖੁੱਲ੍ਹਾ , ਕੀ ਰਹੇਗਾ ਬੰਦ

ਮੁੱਖ ਮੰਤਰੀ ਨੇ ਲੋਕਾਂ ਨੂੰ ਮਹਾਮਾਰੀ ਪ੍ਰੋਟੋਕਾਲ ਲਾਗੂ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਲੋਕ ਪ੍ਰੋਟੋਕਾਲ ਦੇ ਪਾਬੰਧ ਨਾ ਹੋਏ ਤਾਂ ਹੋਰ ਸਖਤੀਆਂਕੀਤੀਆਂ ਜਾਣਗੀਆਂ। ਮੌਜੂਦਾ ਵੈਕਸੀਨ ਨਵੇਂ ਯੂਕੇ ਵਾਲੇ ਵਾਇਰਸ ਲਈ ਵੀ ਕਾਰਗਰ ਹੈ।

-PTCNews

  • Share