Thu, Apr 25, 2024
Whatsapp

ਪੰਜਾਬ ਸਕੂਲ ਸਿਖਿਆ ਵਿਭਾਗ ਵੱਲੋਂ ਸਕੂਲਾਂ ਦੇ ਮੀਟਰ ਪੰਚਾਇਤਾਂ ਦੇ ਨਾਮ 'ਤੇ ਕਰਨ ਲਈ ਜਾਰੀ ਕੀਤੇ ਹੁਕਮ

Written by  Shanker Badra -- April 05th 2018 12:15 PM -- Updated: May 02nd 2018 06:29 PM
ਪੰਜਾਬ ਸਕੂਲ ਸਿਖਿਆ ਵਿਭਾਗ ਵੱਲੋਂ ਸਕੂਲਾਂ ਦੇ ਮੀਟਰ ਪੰਚਾਇਤਾਂ ਦੇ ਨਾਮ 'ਤੇ ਕਰਨ ਲਈ ਜਾਰੀ ਕੀਤੇ ਹੁਕਮ

ਪੰਜਾਬ ਸਕੂਲ ਸਿਖਿਆ ਵਿਭਾਗ ਵੱਲੋਂ ਸਕੂਲਾਂ ਦੇ ਮੀਟਰ ਪੰਚਾਇਤਾਂ ਦੇ ਨਾਮ 'ਤੇ ਕਰਨ ਲਈ ਜਾਰੀ ਕੀਤੇ ਹੁਕਮ

ਪੰਜਾਬ ਸਕੂਲ ਸਿਖਿਆ ਵਿਭਾਗ ਵੱਲੋਂ ਸਕੂਲਾਂ ਦੇ ਮੀਟਰ ਪੰਚਾਇਤਾਂ ਦੇ ਨਾਮ 'ਤੇ ਕਰਨ ਲਈ ਜਾਰੀ ਕੀਤੇ ਹੁਕਮ:ਪੰਜਾਬ ਸਕੂਲ ਸਿਖਿਆ ਵਿਭਾਗ ਵੱਲੋਂ ਸਕੂਲਾਂ ਦੇ ਮੀਟਰ ਪੰਚਾਇਤਾਂ ਦੇ ਨਾਮ 'ਤੇ ਕਰਨ ਲਈ ਸਕੂਲਾਂ ਨੂੰ ਹੁਕਮ ਜਾਰੀ ਕੀਤੇ ਹਨ।ਪੰਜਾਬ ਸਕੂਲ ਸਿਖਿਆ ਵਿਭਾਗ ਵੱਲੋਂ ਸਕੂਲਾਂ ਦੇ ਮੀਟਰ ਪੰਚਾਇਤਾਂ ਦੇ ਨਾਮ 'ਤੇ ਕਰਨ ਲਈ ਜਾਰੀ ਕੀਤੇ ਹੁਕਮਦੱਸਿਆ ਜਾਂਦਾ ਹੈ ਕਿ ਪੰਜਾਬ ਦੇ ਕਈ ਸਕੂਲਾਂ ਵਿਚ ਬਿਜਲੀ ਦੇ ਬਿੱਲ ਨਾ ਭਰੇ ਜਾਣ 'ਤੇ ਬਿਜਲੀ ਦੇ ਕੁਨੇਕਸ਼ਨ ਕੱਟੇ ਜਾ ਰਹੇ ਹਨ।ਪੰਜਾਬ ਸਕੂਲ ਸਿਖਿਆ ਵਿਭਾਗ ਵੱਲੋਂ ਸਕੂਲਾਂ ਦੇ ਮੀਟਰ ਪੰਚਾਇਤਾਂ ਦੇ ਨਾਮ 'ਤੇ ਕਰਨ ਲਈ ਜਾਰੀ ਕੀਤੇ ਹੁਕਮਇਸ ਸਬੰਧੀ ਸਕੂਲ ਮੁਖੀਆਂ ਵਲੋਂ ਬਿਜਲੀ ਦੇ ਬਿੱਲਾਂ ਲਈ ਵੱਖਰੇ ਫੰਡ ਨਾ ਹੋਣ ਕਰਕੇ ਬਿਜਲੀ ਦੇ ਬਿੱਲ ਭਰਨ ਵਿਚ ਅਸਮਰੱਥਾ ਜਤਾਈ ਸੀ। -PTCNews


Top News view more...

Latest News view more...