Fri, Apr 26, 2024
Whatsapp

ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ 6 ਸਤੰਬਰ ਨੂੰ ਹੋਣਗੀਆਂ ,ਚੋਣ ਜ਼ਾਬਤਾ ਲਾਗੂ

Written by  Shanker Badra -- August 28th 2018 05:13 PM -- Updated: August 28th 2018 06:37 PM
ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ 6 ਸਤੰਬਰ ਨੂੰ ਹੋਣਗੀਆਂ ,ਚੋਣ ਜ਼ਾਬਤਾ ਲਾਗੂ

ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ 6 ਸਤੰਬਰ ਨੂੰ ਹੋਣਗੀਆਂ ,ਚੋਣ ਜ਼ਾਬਤਾ ਲਾਗੂ

ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ 6 ਸਤੰਬਰ ਨੂੰ ਹੋਣਗੀਆਂ ,ਚੋਣ ਜ਼ਾਬਤਾ ਲਾਗੂ:ਚੰਡੀਗੜ੍ਹ:ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ 6 ਸਤੰਬਰ ਨੂੰ ਹੋਣੀਆਂ ਤੈਅ ਹੋਈਆਂ ਹਨ।ਇਨ੍ਹਾਂ ਚੋਣਾਂ ਲਈ ਨਾਮਜ਼ਦਗੀਆਂ 30 ਅਗਸਤ ਨੂੰ ਦਾਖ਼ਲ ਹੋ ਸਕਣਗੀਆਂ ਹਨ।ਕਾਗਜ਼ਾਂ ਦੀ ਪੜਤਾਲ ਤੋਂ ਬਾਅਦ 31 ਅਗਸਤ ਨੂੰ ਉਮੀਦਵਾਰਾਂ ਦੀ ਅੰਤਿਮ ਸੂਚੀ ਦਾ ਐਲਾਨ ਕੀਤਾ ਜਾਵੇਗਾ ਤੇ ਉਸ ਤੋਂ ਪਹਿਲਾਂ ਉਮੀਦਵਾਰ ਆਪਣੇ ਨਾਂਅ ਵਾਪਸ ਵੀ ਲੈ ਸਕਣਗੇ।ਇਸ ਦੇ ਨਾਲ ਹੀ ਯੂਨੀਵਰਸਿਟੀ ਨਾਲ ਜੁੜੇ ਸਾਰੇ 11 ਪ੍ਰਾਈਵੇਟ ਤੇ ਸਬੰਧਤ ਸਰਕਾਰੀ ਕਾਲਜਾਂ ਵਿੱਚ ਚੋਣਾਂ ਇੱਕੋ ਦਿਨ ਭਾਵ 6 ਸਤੰਬਰ 2018 ਨੂੰ ਹੀ ਹੋਣਗੀਆਂ। ਇਨ੍ਹਾਂ ਵਿਦਿਆਰਥੀ ਚੋਣਾਂ ਦੇ ਐਲਾਨ ਦੇ ਨਾਲ ਹੀ ਅੱਜ ਤੋਂ ਚੋਣ-ਜ਼ਾਬਤਾ ਲਾਗੂ ਹੋ ਗਿਆ ਹੈ।ਇਹ ਸਾਰੀਆਂ ਹਦਾਇਤਾਂ ਯੂਨੀਵਰਸਿਟੀ ਕੈਂਪਸ ਅੰਦਰ 10 ਥਾਵਾਂ 'ਤੇ ਅਤੇ ਸਾਰੇ ਹੋਸਟਲਾਂ ਦੇ ਬਾਹਰ ਵੀ ਲਾਗੂ ਹੋਣਗੀਆਂ।ਇਹ ਚੋਣਾਂ ਪ੍ਰਧਾਨ, ਮੀਤ ਪ੍ਰਧਾਨ, ਜਨਰਲ ਸਕੱਤਰ, ਸੰਯੁਕਤ ਸਕੱਤਰ ਤੇ ਵਿਭਾਗੀ ਪ੍ਰਤੀਨਿਧ ਦੇ ਅਹੁਦਿਆਂ ਲਈ ਹੋਣਗੀਆਂ। -PTCNews


Top News view more...

Latest News view more...