ਹੋਰ ਖਬਰਾਂ

ਸੁਖਪਾਲ ਖਹਿਰਾ ਪੰਜਾਬ ਵਿਧਾਨ ਸਭਾ ਦੀ ਮੈਂਬਰੀ ਤੋਂ ਜਨਵਰੀ 'ਚ ਦੇ ਸਕਦੇ ਨੇ ਅਸਤੀਫ਼ਾ : ਸੂਤਰ

By Shanker Badra -- December 27, 2018 9:12 pm -- Updated:Feb 15, 2021

ਸੁਖਪਾਲ ਖਹਿਰਾ ਪੰਜਾਬ ਵਿਧਾਨ ਸਭਾ ਦੀ ਮੈਂਬਰੀ ਤੋਂ ਜਨਵਰੀ 'ਚ ਦੇ ਸਕਦੇ ਨੇ ਅਸਤੀਫ਼ਾ : ਸੂਤਰ:ਆਮ ਆਦਮੀ ਪਾਰਟੀ ਦੇ ਬਾਗ਼ੀ ਲੀਡਰ ਸੁਖਪਾਲ ਸਿੰਘ ਖਹਿਰਾ ਜਨਵਰੀ 'ਚ ਪੰਜਾਬ ਵਿਧਾਨ ਸਭਾ ਦੀ ਮੈਂਬਰੀ ਤੋਂ ਅਸਤੀਫ਼ਾ ਦੇ ਸਕਦੇ ਹਨ।

Punjab Vidhan Sabha membership January Can give resignation : Sources ਸੁਖਪਾਲ ਖਹਿਰਾ ਪੰਜਾਬ ਵਿਧਾਨ ਸਭਾ ਦੀ ਮੈਂਬਰੀ ਤੋਂ ਜਨਵਰੀ 'ਚ ਦੇ ਸਕਦੇ ਨੇ ਅਸਤੀਫ਼ਾ : ਸੂਤਰ

ਇਸ ਸਬੰਧੀ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਖਹਿਰਾ ਜਨਵਰੀ ਦੇ ਪਹਿਲੇ ਹਫ਼ਤੇ ਪੰਜਾਬ ਵਿਧਾਨ ਸਭਾ ਦੀ ਮੈਂਬਰੀ ਤੋਂ ਅਸਤੀਫ਼ਾ ਦੇ ਸਕਦੇ ਹਨ।

Punjab Vidhan Sabha membership January Can give resignation : Sources ਸੁਖਪਾਲ ਖਹਿਰਾ ਪੰਜਾਬ ਵਿਧਾਨ ਸਭਾ ਦੀ ਮੈਂਬਰੀ ਤੋਂ ਜਨਵਰੀ 'ਚ ਦੇ ਸਕਦੇ ਨੇ ਅਸਤੀਫ਼ਾ : ਸੂਤਰ

ਸੂਤਰਾਂ ਮੁਤਾਬਿਕ ਬੀਤੇ ਦਿਨੀਂ ਆਪ' ਦੇ ਬਾਗ਼ੀ ਵਿਧਾਇਕਾਂ ਨਾਲ ਇਕ ਅਹਿਮ ਮੀਟਿੰਗ ਦੌਰਾਨ ਇਹ ਫ਼ੈਸਲਾ ਲਿਆ ਹੈ।
-PTCNews

  • Share