Thu, Apr 25, 2024
Whatsapp

ਵਿਧਾਨ ਸਭਾ ਨੇ ਨਾਗਰਾ ਤੇ ਸ਼ਰਮਾ ਦੀ ਜਾਂਚ ਕਰਵਾਉਣ ਤੋਂ ਕੀਤੀ ਨਾਂਹ

Written by  Jashan A -- February 25th 2019 06:40 PM -- Updated: February 25th 2019 06:42 PM
ਵਿਧਾਨ ਸਭਾ ਨੇ ਨਾਗਰਾ ਤੇ ਸ਼ਰਮਾ ਦੀ ਜਾਂਚ ਕਰਵਾਉਣ ਤੋਂ ਕੀਤੀ ਨਾਂਹ

ਵਿਧਾਨ ਸਭਾ ਨੇ ਨਾਗਰਾ ਤੇ ਸ਼ਰਮਾ ਦੀ ਜਾਂਚ ਕਰਵਾਉਣ ਤੋਂ ਕੀਤੀ ਨਾਂਹ

ਵਿਧਾਨ ਸਭਾ ਨੇ ਨਾਗਰਾ ਤੇ ਸ਼ਰਮਾ ਦੀ ਜਾਂਚ ਕਰਵਾਉਣ ਤੋਂ ਕੀਤੀ ਨਾਂਹ,ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਕਾਂਗਰਸੀ ਵਿਧਾਇਕ ਕੁਲਜੀਤ ਨਾਗਰਾ ਤੇ ਅਕਾਲੀ ਵਿਧਾਇਕ ਐਨਕੇ ਸ਼ਰਮਾ ਦੀ ਪ੍ਰਾਪਰਟੀ ਦੀ ਜਾਂਚ ਕਰਵਾਉਣ ਤੋਂ ਨਾਂਹ ਕਰ ਦਿੱਤੀ ਹੈ। [caption id="attachment_261476" align="aligncenter" width="300"]chd ਵਿਧਾਨ ਸਭਾ ਨੇ ਨਾਗਰਾ ਤੇ ਸ਼ਰਮਾ ਦੀ ਜਾਂਚ ਕਰਵਾਉਣ ਤੋਂ ਕੀਤੀ ਨਾਂਹ[/caption] ਸਪੀਕਰ ਨੇ ਕਿਹਾ ਕਿ ਸਦਨ ਵਿੱਚ ਕੁਲਜੀਤ ਨਾਗਰਾ ਨੇ ਆਪਣੀ ਦਸ ਬਾਰਾਂ ਸਾਲ ਦੀ ਪ੍ਰਾਪਰਟੀ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। [caption id="attachment_261478" align="aligncenter" width="300"]chd ਵਿਧਾਨ ਸਭਾ ਨੇ ਨਾਗਰਾ ਤੇ ਸ਼ਰਮਾ ਦੀ ਜਾਂਚ ਕਰਵਾਉਣ ਤੋਂ ਕੀਤੀ ਨਾਂਹ[/caption] ਇਸ 'ਤੇ ਅਕਾਲੀ ਵਿਧਾਇਕ ਐਨ ਕੇ ਸ਼ਰਮਾ ਨੇ ਵੀ ਹਾਮੀ ਭਰੀ ਸੀ। ਸਪੀਕਰ ਨੇ ਕਿਹਾ ਕਿ ਉਹ ਸਮਝਦੇ ਹਨ ਕਿ ਇਹ ਮਾਮਲਾ ਨਿੱਜੀ ਹੈ ਤੇ ਵਿਧਾਨ ਸਭਾ ਨੂੰ ਇਸ ਵਿੱਚ ਦਖਲ ਨਹੀਂ ਦੇਣਾ ਚਾਹੀਦਾ ਤੇ ਉਹ ਕਮੇਟੀ ਬਣਾਉਣ ਦਾ ਫੈਸਲਾ ਰੱਦ ਕਰਦੇ ਹਨ। -PTC News


Top News view more...

Latest News view more...