ਕੈਨੇਡਾ ‘ਚ ਪੰਜਾਬੀ ਜੋੜ੍ਹੇ ਕੋਲੋਂ ਹੁਣ ਤੱਕ ਦੀ ਨਸ਼ੇ ਦੀ ਸਭ ਤੋਂ ਵੱਡੀ ਖੇਪ ਹੋਈ ਬਰਾਮਦ

Punjabi couple arrested for smuggling Largest Drug Seizure in Canada
Punjabi couple arrested for smuggling Largest Drug Seizure in Canada

Punjabi couple arrested for smuggling Largest Drug Seizure in Canada: ਕੈਨੇਡਾ ਦੀ ਅਲਬਰਟਾ ਸਰਹੱਦ ‘ਤੇ ਪੰਜਾਬੀ ਜੋੜ੍ਹੇ ਵੱਲੋਂ ਕੀਤੇ ਗਈ ਮਾੜੀ ਕਾਰਗੁਜਾਰੀ ਕਾਰਨ ਸਾਰੀ ਪੰਜਾਬੀਅਤ ਦਾ ਸਿਰ ਸ਼ਰਮ ਨਾਲ ਝੁਕ ਗਿਆ ਹੈ। ਇਸ ਜੋੜ੍ਹੇ ਕੋਲੋਂ 2 ਦਸੰਬਰ ਨੂੰ 1 ਕੁਇੰਟਲ (100 ਕਿਲੋ) ਕੋਕੀਨ ਫੜ੍ਹੀ ਗਈ ਹੈ।
Punjabi couple arrested for smuggling Largest Drug Seizure in Canadaਦੋਸ਼ੀਆਂ ਦੀ ਪਹਿਚਾਣ ਟਰੱਕ ਚਾਲਕ ਪਤੀ-ਪਤਨੀ ਕੈਲੇਫੋਰਨੀਆ ਨਿਵਾਸੀ ਗੁਰਮਿੰਦਰ ਸਿੰਘ ਤੂਰ (31) ਅਤੇ ਕਿਰਨਦੀਪ ਕੌਰ (26) ਵਜੋਂ ਹੋਈ ਹੈ।
Punjabi couple arrested for smuggling Largest Drug Seizure in Canadaਇਹ ਜੋੜ੍ਹਾਂ ਸਬਜ਼ੀਆਂ ਨਾਲ ਲੱਦੇ ਹੋਏ ਟਰੱਕ ‘ਚ ਕਰੋੜਾਂ ਰੁਪਏ ਦਾ ਨਸ਼ਾ ਛੁਪਾ ਕੇ ਕੈਲੇਫੋਰਨੀਆ ਤੋਂ ਅਲਬਰਟਾ ਜਾ ਰਹੇ ਸਨ।
ਪੁਲਸ ਮੁਤਾਬਕ, ਇਨ੍ਹਾਂ ਕੋਲੋਂ ਫੜੀ ਗਏ ਨਸ਼ੇ ਦੀ ਕੀਮਤ ਲਗਭਗ ਸੱਤ-ਅੱਠ ਮਿਲੀਅਨ ਹੈ ਭਾਵ ਭਾਰਤੀ ਕਰੰਸੀ 421,475,163 ਰੁਪਏ।

ਜ਼ਿਕਰ-ਏ-ਖਾਸ ਹੈ ਕਿ ਕੈਨੇਡਾ ‘ਚ ਕਈ ਪੰਜਾਬੀਆਂ ਦੀ ਮੌਤ ਨਸ਼ੇ ਕਾਰਨ ਹੋ ਰਹੀ ਹੈ।
Punjabi couple arrested for smuggling Largest Drug Seizure in CanadaPunjabi couple arrested for smuggling Largest Drug Seizure in Canada: ਪੁਲਿਸ ਨੂੰ ਮਾਈਕ੍ਰੋਵੇਵ ‘ਚੋਂ ਡਰਗਜ਼ ਦੀਆਂ 8 ਬ੍ਰਿਕਸ ਮਿਲੀਆਂ, ਫਿਰ ਉਨ੍ਹਾਂ ਨੂੰ ਮਾਈਕ੍ਰੋਵੇਵ ਦੇ ਪਿਛਲੇ ਪਾਸਿਓਂ 14 ਬ੍ਰਿਕਸ ਅਤੇ 18 ਬ੍ਰਿਕਸ ਤੋਂ ਇਲਾਵਾ ਹੋਰ 44 ਬ੍ਰਿਕਸ ਮਿਲਾ ਕੇ 84 ਬ੍ਰਿਕਸ ਮਿਲੀਆਂ ਹਨ।

ਪੁਲਸ ਮੁਤਾਬਕ, ਨਸ਼ੇ ਦੀ ਇੰਨੀ ਵੱਡੀ ਖੇਪ ਮਿਲਣਾ ਰਿਕਾਰਡ ਹੈ ਅਤੇ ਇਸ ਤੋਂ ਪਹਿਲਾਂ ਕਦੀ ਸਰਹੱਦੀ ਇਲਾਕੇ ‘ਚ ਨਸ਼ੇ ਦੀ ਇੰਨੀ ਵੱਡੀ ਖੇਪ ਫੜ੍ਹੇ ਜਾਣ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ।

—PTC News