Fri, Apr 19, 2024
Whatsapp

ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਬਾਅਦ ਕੰਵਰ ਗਰੇਵਾਲ ਨੇ ਬਾਲੀਵੁੱਡ 'ਚ ਕੀਤੀ ਐਂਟਰੀ, ਦੇਖੋ ਵੀਡੀਓ

Written by  Jashan A -- February 03rd 2019 06:31 PM
ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਬਾਅਦ ਕੰਵਰ ਗਰੇਵਾਲ ਨੇ ਬਾਲੀਵੁੱਡ 'ਚ ਕੀਤੀ ਐਂਟਰੀ, ਦੇਖੋ ਵੀਡੀਓ

ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਬਾਅਦ ਕੰਵਰ ਗਰੇਵਾਲ ਨੇ ਬਾਲੀਵੁੱਡ 'ਚ ਕੀਤੀ ਐਂਟਰੀ, ਦੇਖੋ ਵੀਡੀਓ

ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਬਾਅਦ ਕੰਵਰ ਗਰੇਵਾਲ ਨੇ ਬਾਲੀਵੁੱਡ 'ਚ ਕੀਤੀ ਐਂਟਰੀ, ਦੇਖੋ ਵੀਡੀਓ,ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸੂਫੀ ਗਾਇਕ ਕੰਵਰ ਗਰੇਵਾਲ ਆਪਣੇ ਬੇਤਰੀਂ ਅੰਦਾਜ਼ ਨਾਲ ਜਾਣੇ ਜਾਂਦੇ ਹਨ। ਅੱਜ ਕੰਵਰ ਗਰੇਵਾਲ ਦਾ ਬੱਚਾ-ਬੱਚਾ ਦੀਵਾਨਾ ਹੈ। ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਨਾਮਣਾ ਖੱਟਣ ਵਾਲੇ ਕੰਵਰ ਨੇ ਹੁਣ ਬਾਲੀਵੁੱਡ 'ਚ ਵੀ ਪੈਰ ਧਰ ਦਿੱਤਾ ਹੈ। [caption id="attachment_250531" align="aligncenter" width="300"]kanwar grewal ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਬਾਅਦ ਕੰਵਰ ਗਰੇਵਾਲ ਨੇ ਬਾਲੀਵੁੱਡ 'ਚ ਕੀਤੀ ਐਂਟਰੀ, ਦੇਖੋ ਵੀਡੀਓ[/caption] ਦਰਅਸਲ ਕੰਵਰ ਨੇ ਹਾਲ ਹੀ ‘ਚ ਰਿਲੀਜ਼ ਹੋਈ ਫਿਲਮ ‘ਏਕ ਲੜਕੀ ਕੋ ਦੇਖ ਤੋਂ ਐਸਾ ਲਗਾ’ ਜਿਸ ‘ਚ ਸੋਨਮ ਕਪੂਰ, ਅਨਿਲ ਕਪੂਰ, ਅਤੇ ਰਾਜਕੁਮਾਰ ਰਾਓ ਅਹਿਮ ਭੂਮਿਕਾ ਨਿਭਾ ਰਹੇ ਹਨ, ਇਸ ਫਿਲਮ 'ਚ ਆਪਣੇ ਗਾਣੇ ਦੀਆਂ ਸੇਵਾਵਾਂ ਨਿਭਾਈਆਂ ਹਨ। ਇਸ ਫਿਲਮ ‘ਚ ਦੋ ਪੰਜਾਬੀ ਗਾਣੇ ਹਨ , ਪਹਿਲਾ ਗੁੜ ਨਾਲੋਂ ਇਸ਼ਕ ਮੀਠਾ ਅਤੇ ਦੂਸਰਾ ਕੰਵਰ ਗਰੇਵਾਲ ਦਾ ਗੀਤ ‘ਚਿੱਠੀਏ’ ਗੀਤ।ਕੰਵਰ ਗਰੇਵਾਲ ਨੇ ਆਪਣੇ ਸ਼ੋਸ਼ਲ ਮੀਡੀਆ ਹੈਂਡਲ ‘ਤੇ ਗਾਣੇ ਦਾ ਛੋਟਾ ਜਿਹਾ ਟੀਜ਼ਰ ਸ਼ੇਅਰ ਕਰ ਜਾਣਕਾਰੀ ਦਿੱਤੀ ਹੈ, ਜਿਸ 'ਚ ਲਿਖਿਆ ਹੈ ਕਿ ਚਿੱਠੀਏ ਗਾਣਾ ਬੜਾ ਹੀ ਸ਼ਾਨਦਾਰ ਗੀਤ ਹੈ ਜਿਸ ਦਾ ਇੱਕਲਾ ਇੱਕਲਾ ਬੋਲ ਸੁਣਨ ਵਾਲਾ ਹੈ। [caption id="attachment_250532" align="aligncenter" width="300"]kanwar grewal ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਬਾਅਦ ਕੰਵਰ ਗਰੇਵਾਲ ਨੇ ਬਾਲੀਵੁੱਡ 'ਚ ਕੀਤੀ ਐਂਟਰੀ, ਦੇਖੋ ਵੀਡੀਓ[/caption] ਇਸ ਫਿਲਮ ਦੀ ਗੱਲ ਕੀਤੀ ਜਾਵੇ ਤਾਂ ਬੇਹੱਦ ਯੂਨਿਕ ਕੰਟੈਂਟ ‘ਤੇ ਬਣੀ ਹੈ। ਇਸ ਫਿਲਮ ‘ਚ ਪਹਿਲੀ ਦਫਾ ਸੋਨਮ ਆਪਣੇ ਪਿਤਾ ਅਨਿਲ ਕਪੂਰ ਦੇ ਨਾਲ ਸਕਰੀਨ ਸ਼ੇਅਰ ਕਰਦੀ ਨਜ਼ਰ ਆ ਰਹੀ ਹੈ।

 
View this post on Instagram
 

Dheeyan de pyaar di gall. Our Debut bollywood track. Do check and give your valuable comments. #EkLadkiKoDekhaTohDekhaTohAisaLaga #FoxStarStudios #VinodChopra #TeamKG

A post shared by Kanwar Grewal (@kanwar_grewal_official) on


-PTC News

Top News view more...

Latest News view more...