ਪੰਜਾਬੀ ਗਾਇਕ ਗੈਰੀ ਸੰਧੂ ਦੇ ਮਾਤਾ ਦਾ ਅੱਜ ਕੀਤਾ ਅੰਤਿਮ ਸਸਕਾਰ , ਗੈਰੀ ਨੇ ਦਿੱਤੀ ਚਿਖਾ ਨੂੰ ਅਗਨੀ

Punjabi singer Garry Sandhu mother today last cremation

ਪੰਜਾਬੀ ਗਾਇਕ ਗੈਰੀ ਸੰਧੂ ਦੇ ਮਾਤਾ ਦਾ ਅੱਜ ਕੀਤਾ ਅੰਤਿਮ ਸਸਕਾਰ , ਗੈਰੀ ਨੇ ਦਿੱਤੀ ਚਿਖਾ ਨੂੰ ਅਗਨੀ:ਜਲੰਧਰ : ਪੰਜਾਬੀ ਗਾਇਕ ਗੈਰੀ ਸੰਧੂ ਦੇ ਮਾਤਾ ਜੀ ਅਵਤਾਰ ਕੌਰ (66) ਦਾ ਵੀਰਵਾਰ ਦਿਹਾਂਤ ਹੋ ਗਿਆ ਸੀ ,ਜਿਨ੍ਹਾਂ ਦਾ ਅੱਜ ਅੰਤਿਮ ਸਸਕਾਰ ਰੁੜਕਾ ਕਲਾਂ (ਜਲੰਧਰ) ਵਿਖੇ ਕੀਤਾ ਗਿਆ ਹੈ। ਇਸ ਦੌਰਾਨ ਗੈਰੀ ਸੰਧੂ ਨੇ ਆਪਣੀ ਮਾਤਾ ਜੀ ਦੀ ਚਿਖਾ ਨੂੰ ਅਗਨੀ ਭੇਟ ਕੀਤੀ ਹੈ।

Punjabi singer Garry Sandhu mother today last cremation
ਪੰਜਾਬੀ ਗਾਇਕ ਗੈਰੀ ਸੰਧੂ ਦੇ ਮਾਤਾ ਦਾ ਅੱਜ ਕੀਤਾ ਅੰਤਿਮ ਸਸਕਾਰ , ਗੈਰੀ ਨੇ ਦਿੱਤੀ ਚਿਖਾ ਨੂੰ ਅਗਨੀ

ਦੱਸਿਆ ਜਾ ਰਿਹਾ ਹੈ ਕਿ ਗੈਰੀ ਸੰਧੂ ਦੇ ਮਾਤਾ ਜੀ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ। ਉਨ੍ਹਾਂ ਵੀਰਵਾਰ ਦੁਪਹਿਰ ਬਾਅਦ ਆਖਰੀ ਸਾਹ ਲਏ ਸਨ।ਇਸ ਮੌਕੇ ਕੁਲਵਿੰਦਰ ਕੈਲੀ, ਕੇ.ਐੱਸ ਮੱਖਣ, ਜੀ ਖਾਨ, ਜੈਸਮੀਨ ਸੈਂਡਲਿਸ ਅਤੇ ਪਰਿਵਾਰਕ ਮੈਂਬਰਾਂ ਸਮੇਤ ਭਾਰੀ ਗਿਣਤੀ ‘ਚ ਇਲਾਕਾ ਨਿਵਾਸੀ ਮੌਜੂਦ ਸਨ।

Punjabi singer Garry Sandhu mother today last cremation
ਪੰਜਾਬੀ ਗਾਇਕ ਗੈਰੀ ਸੰਧੂ ਦੇ ਮਾਤਾ ਦਾ ਅੱਜ ਕੀਤਾ ਅੰਤਿਮ ਸਸਕਾਰ , ਗੈਰੀ ਨੇ ਦਿੱਤੀ ਚਿਖਾ ਨੂੰ ਅਗਨੀ

ਦੱਸ ਦੇਈਏ ਕਿ ਗੈਰੀ ਸੰਧੂ ਦੇ ਪਿਤਾ ਜੀ ਦਾ ਬੀਤੇ ਸਾਲ ਦਿਹਾਂਤ ਹੋਇਆ ਸੀ ਤੇ ਹੁਣ ਮਾਤਾ ਜੀ ਦੇ ਦਿਹਾਂਤ ਕਾਰਨ ਉਨ੍ਹਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
-PTCNews