Advertisment

ਪੰਜਾਬੀ ਗਾਇਕ ਹੰਸ ਰਾਜ ਹੰਸ ਤੇ ਯੁਵਰਾਜ ਹੰਸ ਨੂੰ ਲੱਗਾ ਗਹਿਰਾ ਸਦਮਾ ,ਵਾਪਰਿਆ ਇਹ ਭਾਣਾ

author-image
Shanker Badra
Updated On
New Update
ਪੰਜਾਬੀ ਗਾਇਕ ਹੰਸ ਰਾਜ ਹੰਸ ਤੇ ਯੁਵਰਾਜ ਹੰਸ ਨੂੰ ਲੱਗਾ ਗਹਿਰਾ ਸਦਮਾ ,ਵਾਪਰਿਆ ਇਹ ਭਾਣਾ
Advertisment
ਪੰਜਾਬੀ ਗਾਇਕ ਹੰਸ ਰਾਜ ਹੰਸ ਤੇ ਯੁਵਰਾਜ ਹੰਸ ਨੂੰ ਲੱਗਾ ਗਹਿਰਾ ਸਦਮਾ ,ਵਾਪਰਿਆ ਇਹ ਭਾਣਾ: ਜਲੰਧਰ : ਪੰਜਾਬੀ ਗਾਇਕ ਅਤੇ ਦਿੱਲੀ ਦੇ ਉੱਤਰੀ-ਪੱਛਮੀ ਹਲਕੇ ਤੋਂ ਭਾਜਪਾ ਦੇ ਸੰਸਦ ਮੈਂਬਰ ਹੰਸ ਰਾਜ ਹੰਸ ਅਤੇ ਯੁਵਰਾਜ ਹੰਸ ਨੂੰ ਗਹਿਰਾ ਸਦਮਾ ਹੈ। punjabi Singer Hansraj Hans mother Smt. Ajit kaur expired today at Jalandhar ਪੰਜਾਬੀ ਗਾਇਕ ਹੰਸ ਰਾਜ ਹੰਸ ਤੇ ਯੁਵਰਾਜ ਹੰਸ ਨੂੰ ਲੱਗਾ ਗਹਿਰਾ ਸਦਮਾ ,ਵਾਪਰਿਆ ਇਹ ਭਾਣਾ ਮਿਲੀ ਜਾਣਕਾਰੀ ਅਨੁਸਾਰ ਹੰਸ ਰਾਜ ਹੰਸ ਦੀ ਮਾਤਾ ਤੇ ਯੁਵਰਾਜ ਹੰਸ ਦੀ ਦਾਦੀ ਅਜੀਤ ਕੌਰ ਦਾ ਅੱਜ ਸਵੇਰੇ ਜਲੰਧਰ 'ਚ ਦੇਹਾਂਤ ਹੋ ਗਿਆ ਹੈ।
Advertisment
punjabi Singer Hansraj Hans mother Smt. Ajit kaur expired today at Jalandhar ਪੰਜਾਬੀ ਗਾਇਕ ਹੰਸ ਰਾਜ ਹੰਸ ਤੇ ਯੁਵਰਾਜ ਹੰਸ ਨੂੰ ਲੱਗਾ ਗਹਿਰਾ ਸਦਮਾ ,ਵਾਪਰਿਆ ਇਹ ਭਾਣਾ ਉਨ੍ਹਾਂ ਦੇ ਦਿਹਾਂਤ ਬਾਰੇ ਹੰਸ ਰਾਜ ਹੰਸ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਹੈ। -PTCNews -
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment