Sat, Apr 20, 2024
Whatsapp

ਕੌਰ ਬੀ ਦੀਆਂ ਅੱਖਾਂ ਹੋਈਆਂ ਨਮ, ਸ਼ੇਅਰ ਕੀਤੀ ਇਹ ਭਾਵੁਕ ਵੀਡੀਓ!!

Written by  Joshi -- May 27th 2018 11:46 AM
ਕੌਰ ਬੀ ਦੀਆਂ ਅੱਖਾਂ ਹੋਈਆਂ ਨਮ, ਸ਼ੇਅਰ ਕੀਤੀ ਇਹ ਭਾਵੁਕ ਵੀਡੀਓ!!

ਕੌਰ ਬੀ ਦੀਆਂ ਅੱਖਾਂ ਹੋਈਆਂ ਨਮ, ਸ਼ੇਅਰ ਕੀਤੀ ਇਹ ਭਾਵੁਕ ਵੀਡੀਓ!!

ਕੌਰ ਬੀ ਦੀਆਂ ਅੱਖਾਂ ਹੋਈਆਂ ਨਮ, ਸ਼ੇਅਰ ਕੀਤੀ ਇਹ ਭਾਵੁਕ ਵੀਡੀਓ!! ਪੰਜਾਬੀ ਸੰਗੀਤ ਜਗਤ 'ਚ ਆਪਣੀ ਬੁਲੰਦ ਆਵਾਜ਼ ਅਤੇ ਵੱਖਰੇ ਸਟਾਈਲ ਨਾਲ ਸ਼ੌਹਰਤ ਕਮਾ ਚੁੱਕੀ ਕੌਰ ਬੀ ਅੱਜਕੱਲਝ ਉਦਾਸ ਹੈ ਅਤੇ ਉਸਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਭਾਵੁਕ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ 'ਚ ਉਹ ਰੋਂਦੀ ਹੋਈ ਦਿਖਾਈ ਦੇ ਰਹੀ ਹੈ। ਆਪਣੇ ਸੋਸ਼ਲ ਮੀਡੀਆ ਜ਼ਰੀਏ ਦਰਸ਼ਕਾਂ ਨਾਲ ਲਗਾਤਾਰ ਰਾਬਤਾ ਕਾਇਮ ਰੱਖਣ ਵਾਲੀ ਕੌਰ ਬੀ ਨੇ ਵੀਡੀਓ 'ਚ ਆਪਣੀ ਉਦਾਸੀ ਦਾ ਕਾਰਨ ਵੀ ਦੱਸਿਆ ਹੈ। ਦਰਅਸਲ, ਕੌਰ ਬੀ ਮਸ਼ਹੂਰ ਸੂਫੀ ਗਾਇਕ ਹੰਸ ਰਾਜ ਹੰਸ ਦਾ ਮਕਬੂਲ ਗੀਤ "ਇਹ ਜੋ ਸਿੱਲੀ ਸਿੱਲੀ ਆਉਂਦੀ ਏ ਹਵਾ" ਸੁਣ ਰਹੀ ਸੀ, ਜਿਸ ਤੋਂ ਬਾਅਦ ਉਹ ਆਪਣੇ ਹੰਝੂ ਨਹੀਂ ਰੋਕ ਸਕੀ। ਕੌਰ ਨੇ ਵੀਡੀਓ ਦੀ  ਕੈਪਸ਼ਨ ਵਿਚ ਲਿਖਿਆ ਹੈ "ਕੁੜੀ ਥੋੜੀ ਇਮੋਸ਼ਨਲ ਹੋ ਗਈ"।

GM❤ #LvMusic #LegendHansRajg #Respect #HrtTouching #Feelings #Life #Emotions #Blessings #KudiThodiEmotionalhogyi?!!

A post shared by KaurB (@kaurbmusic) on


ਹੰਸ ਰਾਜ ਹੰਸ ਦੀ ਗਾਇਕੀ ਨੇ 'ਸੜਕਾਂ 'ਤੇ ਅੱਗ' ਜਿਹੇ ਗੀਤਾਂ ਨਾਲ ਜਿੱਥੇ ਕਈਆਂ ਨੂੰ ਪੱਬ ਚੁੱਕਣ ਲਈ ਮਜਬੂਰ ਕੀਤਾ ਹੈ, ਉਥੇ ਹੀ ਆਪਣੇ ਉਦਸੀਨ ਗੀਤਾਂ ਨਾਲ ਕਈਆਂ ਦੀਆਂ ਅੱਖਾਂ 'ਚ ਹੰਝੂ ਵੀ ਲਿਆਂਦੇ ਹਨ, ਜਿਸਦੀ ਤਾਜ਼ਾ ਉਦਾਹਰਣ ਇਹ ਵੀਡੀਓ ਹੈ। —PTC News

Top News view more...

Latest News view more...