Fri, Apr 19, 2024
Whatsapp

ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਨੇ ਸੁਰਜੀਤ ਬਿੰਦਰੱਖੀਏ ਦੇ ਗੀਤ 'ਤੇ ਪਾਈਆਂ ਧਮਾਲਾਂ ,ਦੇਖੋ ਵੀਡੀਓ

Written by  Shanker Badra -- September 03rd 2018 05:36 PM -- Updated: September 03rd 2018 05:37 PM
ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਨੇ ਸੁਰਜੀਤ ਬਿੰਦਰੱਖੀਏ ਦੇ ਗੀਤ 'ਤੇ ਪਾਈਆਂ ਧਮਾਲਾਂ ,ਦੇਖੋ ਵੀਡੀਓ

ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਨੇ ਸੁਰਜੀਤ ਬਿੰਦਰੱਖੀਏ ਦੇ ਗੀਤ 'ਤੇ ਪਾਈਆਂ ਧਮਾਲਾਂ ,ਦੇਖੋ ਵੀਡੀਓ

ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਨੇ ਸੁਰਜੀਤ ਬਿੰਦਰੱਖੀਏ ਦੇ ਗੀਤ 'ਤੇ ਪਾਈਆਂ ਧਮਾਲਾਂ ,ਦੇਖੋ ਵੀਡੀਓ:ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਨੇ ਆਪਣੇ ਗੀਤਾਂ ਨਾਲ ਹਰ ਕਿਸੇ ਨੂੰ ਆਪਣਾ ਦੀਵਾਨਾ ਬਨਾਇਆ ਹੋਇਆ ਹੈ। ਕੁਲਵਿੰਦਰ ਬਿੱਲਾ ਅੱਜ ਦੇ ਦੌਰ ਦਾ ਉਹ ਗਾਇਕ ਹੈ ਜਿਸ ਦੇ ਗੀਤਾਂ ਨੂੰ ਹਮੇਸ਼ਾ ਹੀ ਨੌਜਵਾਨ ਵਰਗ ਉਡੀਕਦਾ ਰਹਿੰਦਾ ਹੈ। ਕੁਲਵਿੰਦਰ ਬੱਲਾ ਹੁਣ ਗਾਇਕੀ ਦੇ ਨਾਲ-ਨਾਲ ਅਦਾਕਾਰੀ ਵਿੱਚ ਕਦਮ ਰੱਖ ਰਹੇ ਹਨ। ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਨੇ ਸ਼ੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ,ਜਿਸ ਦੇ ਵਿੱਚ ਉਹ ਸੁਰਜੀਤ ਬਿੰਦਰੱਖੀਏ ਦੇ ਗੀਤ ''ਤੂੰ ਨੀ ਬੋਲਦੀ ਰਕਾਨੇ ਤੂੰ ਨੀ ਬੋਲਦੀ, ਤੇਰੇ 'ਚ ਤੇਰਾ ਯਾਰ ਬੋਲਦਾ'' 'ਤੇ ਖੂਬ ਧਮਾਲਾਂ ਪਾਈਆਂ ਹਨ।

#Today #Live #Birmingham #bindrakhiya #Saab #Legend #YaarBolda #lv @kulwinderbilla @amanhayer1

A post shared by Kulwinderbilla (@kulwinderbilla) on


-PTCNews

Top News view more...

Latest News view more...