Tue, Apr 23, 2024
Whatsapp

ਪੰਜਾਬੀ ਗਾਇਕ ਸ਼ੈਰੀ ਮਾਨ ਨੂੰ ਵੱਡਾ ਝਟਕਾ

Written by  Joshi -- January 11th 2018 11:57 AM -- Updated: January 11th 2018 12:12 PM
ਪੰਜਾਬੀ ਗਾਇਕ ਸ਼ੈਰੀ ਮਾਨ ਨੂੰ ਵੱਡਾ ਝਟਕਾ

ਪੰਜਾਬੀ ਗਾਇਕ ਸ਼ੈਰੀ ਮਾਨ ਨੂੰ ਵੱਡਾ ਝਟਕਾ

Punjabi singer Sharry Mann removed from Swachch Bharat campaign by Chandigarh MC: ਪੰਜਾਬੀ ਗਾਇਕ ਸ਼ੈਰੀ ਮਾਨ ਨੂੰ ਚੰਡੀਗੜ੍ਹ ਐਮ.ਸੀ ਨੇ ਵੱਡਾ ਝਟਕਾ ਦਿੰਦਿਆਂ ਸਵੱਛ ਭਾਰਤ ਮੁਹਿੰਮ ਬਰਾਂਡ ਅੰਬੈਸਡਰ ਤੋਂ ਹਟਾਉਣ ਦਾ ਫੈਸਲਾ ਕੀਤਾ ਹੈ। Punjabi singer Sharry Mann removed from Swachch Bharat campaign by Chandigarh MCਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਚੰਡੀਗੜ੍ਹ ਐਮਸੀ ਵੱਲੋਂ ਇਹ ਫੈਸਲਾ ਅੱਜ ਲਿਆ ਗਿਆ ਹੈ। ਇਸ ਤੋਂ ਬਾਅਦ ਮਾਨ ਲੋਕਾਂ ਨੂੰ ਅਪੀਲ ਵੀ ਕੀਤੀ ਸੀ ਕਿ ਸਾਨੂੰ ਰਲ ਕੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ 'ਚ ਮਦਦ ਕਰਨੀ ਚਾਹੀਦੀ ਹੈ। Punjabi singer Sharry Mann removed from Swachch Bharat campaign by Chandigarh MCPunjabi singer Sharry Mann removed from Swachch Bharat campaign by Chandigarh MC: ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਸੀ ਕਿ ਉਹ ‘Swachhata MoHUA’ ਐਪਲੀਕੇਸ਼ਨ ਨੂੰ ਡਾਊਨਲੋਡ ਕਰ ਸਕਦੇ ਹਨ, ਜਿਸ 'ਤੇ ਬਾਅਦ 'ਚ  ਇਸ ਸੰਬੰਧੀ ਵੋਟਾਂ ਅਤੇ ਸ਼ਿਕਾਇਤਾਂ ਪਾਉਣ ਦੀ ਸੁਵਿਧਾ ਹੋਵੇਗੀ। ਇਸ ਤੋਂ ਇਲਾਵਾ ਸ਼ੈਰੀ ਮਾਨ ਵੱਲੋਂ ਪ੍ਰੋਗਰਾਮ ਦੌਰਾਨ 'ਸਵੱਛ ਭਾਰਤ ਮੁਹਿੰਮ' ਨਾਲ ਸਬੰਧਿਤ ਇਕ ਆਡੀਓ ਮੈਸੇਜ ਰਿਕਾਰਡ ਕੀਤਾ ਗਿਆ ਸੀ, ਜਿਸ ਨੂੰ ਅਲੱਗ ਅਲੱਗ ਜ਼ਰੀਏ ਜਿਵੇਂ ਕਿ ਸੜਕਾਂ 'ਤੇ ਲੱਗੀਆਂ ਐੱਲ. ਈ. ਡੀ. ਸਕ੍ਰੀਨਾਂ, ਸਿਨੇਮਾ ਘਰਾਂ ਅਤੇ ਸੋਸ਼ਲ ਮੀਡੀਆ ਆਦਿ ਰਾਹੀਂ ਲੋਕਾਂ ਤੱਕ ਪਹੁੰਚਾਇਆ ਜਾਵੇਗਾ। —PTC News


Top News view more...

Latest News view more...