Sat, Apr 20, 2024
Whatsapp

ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਬਾਰੇ ਹੋਇਆ ਹੈਰਾਨੀਜਨਕ ਖ਼ੁਲਾਸਾ , 158 ਸਾਲਾਂ ਦੀ ਹੋਈ ਸੁਨੰਦਾ ,ਪੜ੍ਹੋ ਪੂਰਾ ਮਾਮਲਾ

Written by  Shanker Badra -- February 23rd 2019 11:37 AM
ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਬਾਰੇ ਹੋਇਆ ਹੈਰਾਨੀਜਨਕ ਖ਼ੁਲਾਸਾ , 158 ਸਾਲਾਂ ਦੀ ਹੋਈ ਸੁਨੰਦਾ ,ਪੜ੍ਹੋ ਪੂਰਾ ਮਾਮਲਾ

ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਬਾਰੇ ਹੋਇਆ ਹੈਰਾਨੀਜਨਕ ਖ਼ੁਲਾਸਾ , 158 ਸਾਲਾਂ ਦੀ ਹੋਈ ਸੁਨੰਦਾ ,ਪੜ੍ਹੋ ਪੂਰਾ ਮਾਮਲਾ

ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਬਾਰੇ ਹੋਇਆ ਹੈਰਾਨੀਜਨਕ ਖ਼ੁਲਾਸਾ , 158 ਸਾਲਾਂ ਦੀ ਹੋਈ ਸੁਨੰਦਾ ,ਪੜ੍ਹੋ ਪੂਰਾ ਮਾਮਲਾ:ਚੰਡੀਗੜ੍ਹ : ਪੰਜਾਬ ਦੀ ਗਾਇਕਾ ਸੁਨੰਦਾ ਸ਼ਰਮਾ ਬਹੁਤ ਹੀ ਘੱਟ ਸਮੇਂ ਵਿੱਚ ਨਾਮ ਕਮਾਉਣ ਵਾਲੀ ਮਸ਼ਹੂਰ ਪੰਜਾਬੀ ਗਾਇਕਾ ‘ਚੋਂ ਇੱਕ ਹੈ।ਗਾਇਕੀ ਦੇ ਨਾਲ-ਨਾਲ ਸੁਨੰਦਾ ਸ਼ਰਮਾ ਮਾਡਲਿੰਗ ਦੇ ਖੇਤਰ ਵਿੱਚ ਵੀ ਹੈ। [caption id="attachment_260447" align="aligncenter" width="300"]Punjabi Singer Sunanda Sharma Birthday Google Incorrect update ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਬਾਰੇ ਹੋਇਆ ਹੈਰਾਨੀਜਨਕ ਖ਼ੁਲਾਸਾ , 158 ਸਾਲਾਂ ਦੀ ਹੋਈ ਸੁਨੰਦਾ ,ਪੜ੍ਹੋ ਪੂਰਾ ਮਾਮਲਾ[/caption] ਪੰਜਾਬ ਦੀ ਮਸ਼ਹੂਰ ਪੰਜਾਬੀ ਗਾਇਕਾ ਦਾ ਜਨਮ ਦਿਨ ਗੂਗਲ ਨੇ ਗਲਤ ਅਪਡੇਟ ਕੀਤਾ ਹੋਇਆ ਹੈ।ਜਾਣਕਾਰੀ ਅਨੁਸਾਰ ਗੂਗਲ 'ਤੇ ਸੁਨੰਦਾ ਸ਼ਰਮਾ ਦੀ ਜਨਮ ਤਰੀਕ 10 ਨਵੰਬਰ 1860 ਅਪਡੇਟ ਕੀਤੀ ਗਈ ਹੈ, ਜਿਸ ਮੁਤਾਬਕ ਸੁਨੰਦਾ 158 ਸਾਲ ਦੀ ਹੋ ਗਈ ਹੈ ਹਾਲਾਂਕਿ ਸੁਨੰਦਾ ਸ਼ਰਮਾ ਦੀ ਜਨਮ ਤਾਰੀਖ਼ 30 ਜਨਵਰੀ ਹੈ।ਸੁਨੰਦਾ ਸ਼ਰਮਾ ਦਾ ਜਨਮ 30 ਜਨਵਰੀ 1992 ਨੂੰ ਗੁਰਦਾਸਪੁਰ ਦੇ ਪਿੰਡ ਫਤਿਹਗੜ੍ਹ ਚੂਹੜੀਆਂ ਵਿੱਚ ਹੋਇਆ ਹੈ। [caption id="attachment_260448" align="aligncenter" width="300"]Punjabi Singer Sunanda Sharma Birthday Google Incorrect update ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਬਾਰੇ ਹੋਇਆ ਹੈਰਾਨੀਜਨਕ ਖ਼ੁਲਾਸਾ , 158 ਸਾਲਾਂ ਦੀ ਹੋਈ ਸੁਨੰਦਾ ,ਪੜ੍ਹੋ ਪੂਰਾ ਮਾਮਲਾ[/caption] ਜੇਕਰ ਤੁਸੀ ਅੱਜ ਕੱਲ੍ਹ ਕਿਸੇ ਵੀ ਪਾਰਟੀ ‘ਚ ਸ਼ਰੀਕ ਹੁੰਦੇ ਹੋ,ਜਿੱਮ ਜਾਂਦੇ ਹੋ ਜਾਂ ਕਿਸੇ ਕੁੜੀਆਂ ਦੇ ਪਲੇਅ ਲਿਸਟ ਨੂੰ ਸੁਣਨ ਦਾ ਮੌਕਾ ਮਿਲਿਆ ਹੋਵੇਂ ਤਾਂ ਇਹ ਗਾਣਾ ਤੁਸੀ ਜਰੂਰ ਸੁਣਿਆ ਹੋਵੇਗਾ ‘ਮੇਰੀ ਮੰਮੀ ਨੂੰ ਪਸੰਦ ਨਹੀਂਓ ਤੂੰ,ਵੇ ਤੇਰਾ ਗੋਰਾ ਮੂੰਹ,ਮੈਂ ਦੱਸਾ ਤੈਨੂੰ,ਮੈਂ ਤਾਂ ਵੀ ਤੈਨੂੰ ਪਿਆਰ ਕਰਦੀ ਚੰਨ ਵੇ’।ਪੰਜਾਬ ‘ਚ ਰਹਿਣ ਵਾਲੀ ਜਬਰਾਟ ਕੁੜੀ ਸੁਨੰਦਾ ਸ਼ਰਮਾ ਦਾ ਇਹ ਗਾਣਾ ਰਿਲੀਜ਼ ਹੁੰਦੇ ਹੀ ਬਹੁਤ ਜ਼ਿਆਦਾ ਹਿੱਟ ਹੋ ਗਿਆ ਸੀ। ਉਹਨਾਂ ਦੇ ਇਸ ਗਾਣੇ ਨੂੰ ਯੂਟਿਊਬ ‘ਤੇ ਹੁਣ 2.7 ਮਿਲੀਅਨ ਤੋਂ ਜ਼ਿਆਦਾ ਬਾਰ ਦੇਖਿਆ ਜਾ ਚੁੱਕਿਆ ਹੈ।ਸੁਨੰਦਾ ਸ਼ਰਮਾ ਸਿਰਫ ਇਸ ਗਾਣੇ ਲਈ ਹੀ ਨਹੀਂ,ਬਲਕਿ ਬੀਤੇ ਤਿੰਨ ਸਾਲਾਂ ਵਿੱਚ ਆਪਣੇ ਕਈ ਹੋਰ ਗਾਣਿਆਂ ਲਈ ਵੀ ਬਹੁਤ ਚਰਚਾ ‘ਚ ਰਹੀ ਹੈ। [caption id="attachment_260451" align="aligncenter" width="300"]Punjabi Singer Sunanda Sharma Birthday Google Incorrect update ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਬਾਰੇ ਹੋਇਆ ਹੈਰਾਨੀਜਨਕ ਖ਼ੁਲਾਸਾ , 158 ਸਾਲਾਂ ਦੀ ਹੋਈ ਸੁਨੰਦਾ ,ਪੜ੍ਹੋ ਪੂਰਾ ਮਾਮਲਾ[/caption] ਉਨ੍ਹਾਂ ਦੇ ਇੰਸਟਾਗ੍ਰਾਮ ਉੱਤੇ ਲਗਭਗ 3.7 ਮਿਲੀਅਨ ਫਾਲੋਅਰਸ ਹਨ।ਮਤਲਬ ਕਿ ਸੋਸ਼ਲ ਮੀਡੀਆ ਉੱਤੇ ਵੀ ਸੁਨੰਦਾ ਸਰਮਾ ਛਾਈ ਰਹਿੰਦੀ ਹੈ।ਉਂਝ,ਜੇਕਰ ਤੁਸੀਂ ਵੀ ਸੁਨੰਦਾ ਦੇ ਗਾਣੇ ਸੁਣਦੇ ਹੋ ਜਾਂ ਉਨ੍ਹਾਂ ਦੇ ਫੈਨ ਹੋ ਤਾਂ ਇਸ ਦਮਦਾਰ ਕੁੜੀ ਦੇ ਬਾਰੇ ‘ਚ ਅਸੀ ਤੁਹਾਨੂੰ ਸਾਰੀ ਜਾਣਕਾਰੀ ਦੇਣ ਵਾਲੇ ਹਾਂ।ਸਭ ਤੋਂ ਪਹਿਲਾਂ ਸੁਨੰਦਾ ਸਰਮਾ ਨੇ 2015 ਵਿੱਚ ‘ਬਿੱਲੀ ਅੱਖ’ ਗਾਣੇ ਤੋਂ ਸਿੰਗਿੰਗ ਡੈਬਿਊ ਕੀਤਾ ਸੀ।ਪੰਜਾਬ ਦੇ ਗੁਰਦਾਸਪੁਰ ਵਿੱਚ 30 ਜਨਵਰੀ 1992 ਨੂੰ ਜਨਮੀ ਸੁਨੰਦਾ ਸ਼ਰਮਾ ਮੂਲ ਰੂਪ ਤੋਂ ਪੰਜਾਬੀ ਫਿਲਮਾਂ ਲਈ ਗਾਉਂਦੀ ਹੈ ਪਰ ਪਿਛਲੇ ਦੋ ਸਾਲਾਂ ਵਿੱਚ ਇਨ੍ਹਾਂ ਦੇ ਕੁੱਝ ਸਿੰਗਲਸ ਵੀ ਜਬਰਦਸਤ ਹਿੱਟ ਹੋਏ ਹਨ। [caption id="attachment_260449" align="aligncenter" width="300"]Punjabi Singer Sunanda Sharma Birthday Google Incorrect update ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਬਾਰੇ ਹੋਇਆ ਹੈਰਾਨੀਜਨਕ ਖ਼ੁਲਾਸਾ , 158 ਸਾਲਾਂ ਦੀ ਹੋਈ ਸੁਨੰਦਾ ,ਪੜ੍ਹੋ ਪੂਰਾ ਮਾਮਲਾ[/caption] ਸੁਨੰਦਾ ਨੇ ਅਮ੍ਰਿਤਸਰ ਦੇ ਜੀ.ਐੱਨ.ਡੀ.ਊ. ਯੂਨੀਵਰਸਿਟੀ ਤੋਂ ਅੰਗਰੇਜ਼ੀ ਵਿੱਚ ਮਾਸਟਰ ਡਿਗਰੀ ਲਈ ਹੈ।ਸਾਲ 2017 ਵਿੱਚ ਰਿਲੀਜ਼ ਉਨ੍ਹਾਂ ਦਾ ਗੀਤ ‘ਪਟਾਖੇ’ ਨੇ ਉਹਨਾਂ ਨੂੰ ਬਹੁਤ ਪਾਪੂਲੈਰਿਟੀ ਦਿਲਾਈ।ਉਹ ਜਮਕੇ ਡਾਂਸ ਕਰਦੀ ਹੈ।ਟਰੈਕਟਰ ਦੀ ਸਵਾਰੀ ਕਰਦੀ ਹੈ ਮਤਲਬ ਕਿ ਕੁਲ ਮਿਲਾ ਕੇ ਸੁਨੰਦਾ ਸ਼ਰਮਾ ਵਿੱਚ ਹਰ ਉਹ ਅਦਾ ਕੁੱਟ-ਕੁੱਟ ਕੇ ਭਰੀ ਹੋਈ ਹੈ,ਜੋ ਇੱਕ ਜਬਰਾਟ ਪੰਜਾਬੀ ਵਿੱਚ ਹੋਣੀ ਚਾਹੀਦੀ ਹੈ।ਸਾਲ 2016 ਵਿੱਚ ਆਏ ਸੁਨੰਦਾ ਸ਼ਰਮਾ ਦੇ ਗਾਣੇ ‘ਪਟਾਖੇ’ ਨੂੰ ਯੂਟਿਊਬ ਉੱਤੇ 1 ਮਹੀਨੇ ਵਿੱਚ ਹੀ 73 ਮਿਲੀਅਨ ਵਿਉਜ਼ ਮਿਲ ਚੁੱਕੇ ਸਨ। -PTCNews


Top News view more...

Latest News view more...