ਪੰਜਾਬੀ ਦੀ ਮਸ਼ਹੂਰ ਗਾਇਕਾ ਸੁਨੰਦਾ ਸ਼ਰਮਾ ਨੂੰ ਜਗਦੀਪ ਰੰਧਾਵੇ ਨੇ ਕੀਤਾ ਚੈਲੰਜ,ਦੇਖੋ ਵੀਡੀਓ

0
361
Punjabi Singer Sunanda Sharma Jagdeep Randhawa Challenge

ਪੰਜਾਬੀ ਦੀ ਮਸ਼ਹੂਰ ਗਾਇਕਾ ਸੁਨੰਦਾ ਸ਼ਰਮਾ ਨੂੰ ਜਗਦੀਪ ਰੰਧਾਵੇ ਨੇ ਕੀਤਾ ਚੈਲੰਜ,ਦੇਖੋ ਵੀਡੀਓ:ਪੰਜਾਬ ਦੀ ਮਸ਼ਹੂਰ ਗਾੲਿਕਾ ਸੁਨੰਦਾ ਸ਼ਰਮਾ ਦੀ ੲਿੱਕ ਵੀਡਿਓ ਸ਼ੋਸਲ ਮੀਡਿਅਾ ‘ਤੇ ਬਹੁਤ ਤੇਜ਼ੀ ਨਾਲ ਵਾੲਿਰਲ ਹੋ ਰਹੀ ਹੈ।punjabi-singer-sunanda-sharma-jagdeep-randhawa-challenge

ਜਿਸ ਵਿੱਚ ੳੁਹਨਾਂ ਨੇ ੲਿੱਕ ਰਿਅਾਲਟੀ ਸ਼ੌਅ ਵਿੱਚ ਅਾਪਣਾ ਗੀਤ ਗਾੲਿਅਾ ਸੀ।ਜਿਸ ਵਿੱਚ ੳੁਹਨਾਂ ਦੀ ਅਵਾਜ਼ ਸਹੀ ਨਹੀ ਸੀ ਤੇ ੲਿਹ ਵੀਡਿਓ ਬਹੁਤ ਵਿਵਾਦਾਂ ਵਿੱਚ ਸੀ।ਜਿਸ ਦੇ ਕਾਰਨ ਅਨੇਕ ਲੋਕਾਂ ਨੇ ੲਿਸ ਵੀਡਿਓ ਤੇ ਅਾਪਣੇ ਵਿਚਾਰ ਦਿੱਤੇ ਸੀ ਤੇ ਸੁਨੰਦਾ ਸ਼ਰਮਾਂ ਨੂੰ ਬੇਸੁਰੀ ਸਿੰਗਰ ਅਾਖਿਅਾ।punjabi-singer-sunanda-sharma-jagdeep-randhawa-challengeਪਰ ਹੁਣ ਸ਼ੋਸਲ ਮੀਡਿਅਾ ‘ਤੇ ਗਾੲਿਕ ਜਗਦੀਪ ਰੰਧਾਵੇ ਨੇ ਅਾਪਣੀ ੲਿੱਕ ਵੀਡਿਓ ਰਾਂਹੀ ਸੁਨੰਦਾ ਸ਼ਰਮਾ ਨੂੰ ਸ਼ਰੇਅਾਮ ਚੈਂਲਜ਼ ਕਰਦੇ ਅਾਖਿਅਾ ਕਿ ੲਿਹ ਵੀਡਿਓ ਸੁਨੰਦਾ ਸ਼ਰਮਾ ਤੱਕ ਪੁਹੰਚਾ ਦਿਉ।punjabi-singer-sunanda-sharma-jagdeep-randhawa-challengeੳੁਹਨਾਂ ਨੇ ਅਾਪਣੀ ਵੀਡਿਓ ਵਿੱਚ ੲਿਹ ਵੀ ਕਿਹਾ ਹੈ ਕਿ ਸੁਨੰਦਾ ਸ਼ਰਮਾ ੲਿੱਕ ਬੇਸੁਰੀ ਗਾੲਿਕਾ ਹੈ ਤੇ ੳੁਹਨਾਂ ਨੂੰ ਗਾੳੁਣਾ ਨਹੀ ਅਾੳੁਦਾ ਤੇ ਜਦੋ ਵੀ ੳੂਹ ਅਾਪਣੇ ਲਾੲਿਵ ਸ਼ੋਅ ਵਿੱਚ ੲਿਹਨਾਂ ਦੇ ਰਿਧਮ ਵਾਲਿਅਾਂ ਨਾਲ ਸੈਟਿੰਗ ਹੁੰਦੀ ਹੈ ਤੇ ੳੁਹ ੲਿਹਨਾਂ ਦੀ ਅਵਾਜ ਨੂੰ ਸਹੀ ਕਰ ਦਿੰਦੇ ਹਨ।ਰੰਧਾਵੇ ਨੇ ੲਿਹ ਵੀ ਕਿਹਾ ਹੈ ਕਿ ਸੁਨੰਦਾ ਸ਼ਰਮਾ ਨਾਲ ਮੇਰਾ ਲਾੲਿਵ ਸ਼ੌਅ ਕਰ ਦਿਓ ਤੇ ਦੇਖ ਲਿਓ ਕੋਣ ਵਧੀਆ ਗਾਉਂਦਾ ਹੈ।
-PTCNews