ਪੰਜਾਬੀ ਯੂਨੀਵਰਸਿਟੀ ‘ਚ ਵਿਦਿਆਰਥੀ ਗੁੱਟਾਂ ‘ਚ ਹੋਈ ਖੂਨੀ ਝੜਪ, ਚੱਲੇ ਡਾਂਗਾਂ ਸੋਟੇ (ਤਸਵੀਰਾਂ)

Students fight

ਪੰਜਾਬੀ ਯੂਨੀਵਰਸਿਟੀ ‘ਚ ਵਿਦਿਆਰਥੀ ਗੁੱਟਾਂ ‘ਚ ਹੋਈ ਖੂਨੀ ਝੜਪ, ਚੱਲੇ ਡਾਂਗਾਂ ਸੋਟੇ (ਤਸਵੀਰਾਂ)

ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਫਤਰ ਦੇ ਬਾਹਰ ਡੀ ਐੱਸ ਓ ਜਥੇਬੰਦੀ ਦੀਆਂ ਹੜਤਾਲੀ ਵਿਦਿਆਰਥਣਾ ਅਤੇ ਵਿਦਿਆਰਥੀਆਂਂ ‘ਤੇ ਅਣਪਛਾਤੇ ਵਿਦਿਆਰਥੀਆਂ ਵਲੋਂ ਹਮਲਾ ਕੀਤੇ ਜਾਣ ਦੀ ਖਬਰ ਹੈ।
Punjabi university students fightਲੜਕੀਆਂ ਦੇ ਅੰਮ੍ਰਿਤਾ ਸ਼ੇਰਗਿੱਲ ਹੋਸਟਲ ‘ਤੇ ਵੀ ਗੁੰਡਿਆਂ ਦੇ ਹਮਲੇ ਦਾ ਆਰੋਪ ਲਗਾਇਆ ਜਾ ਰਿਹਾ ਹੈ।

ਦੱਸ ਦੇਈਏ ਕਿ ਹੜਤਾਲੀ ਵਿਦਿਆਰਥੀ ਲੜਕੀਆਂ ਦੇ ਹੋਸਟਲ ਨੂੰ 24 ਘੰਟੇ ਖੁੱਲਾ ਰੱਖਣ ਨੂੰ ਲੈ ਕੇ ਧਰਨੇ ‘ਤੇ ਬੈਠੇ ਹਨ ਜਦਕਿ ਕੁਝ ਵਿਦਿਆਰਥੀਆਂ ਵਲੋਂ ਇਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ।
Punjabi university students fight
ਹੋਰ ਪੜ੍ਹੋ: ਨਾਥਨਗਰ ਵਿਚ ਦੋ ਫਿਰਕਿਆਂ ‘ਚ ਹਿੰਸਕ ਝੜਪਾਂ,ਪੁਲਿਸ ਸਮੇਤ 18 ਲੋਕ ਜ਼ਖਮੀ

ਵਿਦਿਆਰਥੀਆਂ ਦੇ ਦੋ ਗੁਟਾਂ ਵਿਚ ਜਬਰਦਸਤ ਝੜਪ ਵਿਚ ਕਿਰਪਾਨਾਂ, ਡਾਂਗਾਂ ਤੇ ਸੋਟਿਆਂ ਆਦਿ ਦਾ ਖੁਲਕੇ ਪ੍ਰਯੋਗ ਕੀਤਾ ਦੱਸਿਆ ਜਾ ਰਿਹਾ ਹੈ।
Punjabi university students fightਇਸ ਹਮਲੇ ‘ਚ ਕਈ ਵਿਦਿਆਰਥੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਪੁਲਿਸ ਵੱਲੋਂ ਮੌਕੇ ‘ਤੇ ਪੁੱਜ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

—PTC News