ਪੀ.ਵੀ.ਸਿੰਧੂ ਨੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਫਾਈਨਲ ‘ਚ ਕੀਤੀ ਐਂਟਰੀ

PV Sindhu World Badminton Championship Final Enters

ਪੀ.ਵੀ.ਸਿੰਧੂ ਨੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਫਾਈਨਲ ‘ਚ ਕੀਤੀ ਐਂਟਰੀ :ਭਾਰਤ ਦੀ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਥਾਂ ਬਣਾ ਲਈ ਹੈ।

ਸਿੰਧੂ ਨੇ ਸੈਮੀ ਫਾਈਨਲ ਵਿਚ ਜਾਪਾਨ ਦੇ ਅਕਾਨੇ ਯਾਮਾਗੂਚੀ ਨੂੰ 21-16 ਅਤੇ 24-22 ਨਾਲ ਹਰਾ ਦਿੱਤਾ।ਸਿੰਧੂ ਨੂੰ ਅਗਲੇ ਮੁਕਾਬਲੇ ‘ਚ ਸਪੇਨ ਦੀ ਕੈਰੋਲੀਨਾ ਮਾਰੀਨਾ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ।
-PTCNews