ਰਾਧੇ ਮਾਂ ਨੂੰ ਘੇਰਿਆ ਇਸ ਬੀਮਾਰੀ ਨੇ, ਹਸਪਤਾਲ ‘ਚ ਲਾਉਣਾ ਪੈ ਰਿਹਾ ਹੈ ਦਰਬਾਰ!

ਰਾਧੇ ਮਾਂ ਨੂੰ ਘੇਰਿਆ ਇਸ ਬੀਮਾਰੀ ਨੇ, ਹਸਪਤਾਲ 'ਚ ਲਾਉਣਾ ਪੈ ਰਿਹਾ ਹੈ ਦਰਬਾਰ!

ਰਾਧੇ ਮਾਂ ਨੂੰ ਘੇਰਿਆ ਇਸ ਬੀਮਾਰੀ ਨੇ, ਹਸਪਤਾਲ ‘ਚ ਲਾਉਣਾ ਪੈ ਰਿਹਾ ਹੈ ਦਰਬਾਰ! ਆਪਣੇ ਭਗਤਾਂ ਅਤੇ ਵੱਖਰੇ ਢੰਗ ਦੇ ਆਸ਼ੀਰਵਾਦ ਦੇਣ ਵਾਲੀ ਰਾਧੇ ਮਾਂ ਹਮੇਸ਼ਾ ਚਰਚਾ ‘ਚ ਰਹਿੰਦੀ ਹੈ। ਕਦੀ ਝਿੜਕ ਕੇ ਤੇ ਕਦੀ ਗੋਦੀ ਬੈਠ ਕੇ ਭਗਤਾਂ ‘ਤੇ ਆਪਣੀ ਮਿਹਰ ਬਰਸਾਉਣ ਦਾ ਦਾਅਵਾ ਕਰਨ ਵਾਲੀ ਰਾਧੇ ਮਾਂ ਇਸ ਸਮੇਂ ਇੱਕ ਬੀਮਾਰੀ ਤੋਂ ਪੀੜਤ ਹੈ।
ਰਾਧੇ ਮਾਂ ਨੂੰ ਘੇਰਿਆ ਇਸ ਬੀਮਾਰੀ ਨੇ, ਹਸਪਤਾਲ 'ਚ ਲਾਉਣਾ ਪੈ ਰਿਹਾ ਹੈ ਦਰਬਾਰ!
ਉਸਨੂੰ ਇਸ ਵੇਲੇ ਬਾਇਪੋਲਰ ਡਿਸਆਰਡਰ ਹੈ, ਜੋ ਕਿ ਪਿਛਲੇ ਹਫਤੇ ਮੁੰਬਈ ਦੇ ਮਸੀਨਾ ਹਸਪਤਾਲ ‘ਚ ਸਾਇਕੈਟਰਿਸਟ ਡਾਕਟਰ ਯੂਸੁਫ ਮਾਚਿਸਵਾਲਾ ਨਾਲ ਸੰਪਰਕ ‘ਚ ਹੈ।

ਇਸ ਦੇ ਚੱੱਲਦਿਆਂ ਜਦੋਂ ਉਹ ਹਸਪਤਾਲ ‘ਚ ਸੀ ਤਾਂ ਰਾਧੇ ਮਾਂ ਵੱਲੋਂ ਉਥੇ ਹੀ ਸਤਿਸੰਗ ਸ਼ੁਰੂ ਕਰ ਦਿੱਤਾ ਗਿਆ ਅਤੇ ਭਗਤਾਂ ਨੇ ਵੀ ਉਥੇ ਹੀ ਰਾਧੇ ਮਾਂ ਦੇ ਦਰਸ਼ਨ ਕਰਨ ਸ਼ੁਰੂ ਕਰ ਦਿੱਤੇ ਸਨ।
ਰਾਧੇ ਮਾਂ ਨੂੰ ਘੇਰਿਆ ਇਸ ਬੀਮਾਰੀ ਨੇ, ਹਸਪਤਾਲ 'ਚ ਲਾਉਣਾ ਪੈ ਰਿਹਾ ਹੈ ਦਰਬਾਰ!
ਤੁਹਾਨੂੰ ਦੱਸ ਦੇਈਏ ਕਿ ਬਾਇਪੋਲਰ ਡਿਸਆਰਡਰ ਇਕ ਤਰਾਂ ਦੀ ਮਾਨਸਿਕ ਬਿਮਾਰੀ ਹੈ, ਇਸ ਤੋਂ ਪਹਿਲਾਂ ਹਨੀ ਸਿੰਘ ਇਸ ਤੋਂ ਜੂਝ ਚੁੱਕੇ ਹਨ।ਇਸ ਬੀਮਾਰੀ ‘ਚ ਰੋਗੀ ਦਾ ਮਨ ਬਦਲਦਾ ਰਹਿੰਦਾ ਹੈ ਅਤੇ ਉਹ ਬਹੁਤ ਖੁਸ਼ੀ ਜਾਂ ਗਮੀ ;ਚ ਚਲਾ ਜਾਂਦਾ ਹੈ।

-PTC News