ਰਾਹੁਲ ਗਾਂਧੀ ਨੇ ਨੀਰਜ ਕੁੰਦਨ ਨੂੰ ਐਨਐਸਯੂਆਈ ਦਾ ਕੀਤਾ ਨਵਾਂ ਪ੍ਰਧਾਨ ਨਿਯੁਕਤ

Rahul Gandhi Neeraj Kundan NSUI New president Appointed

ਰਾਹੁਲ ਗਾਂਧੀ ਨੇ ਨੀਰਜ ਕੁੰਦਨ ਨੂੰ ਐਨਐਸਯੂਆਈ ਦਾ ਕੀਤਾ ਨਵਾਂ ਪ੍ਰਧਾਨ ਨਿਯੁਕਤ:ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਬੀਤੇ ਕੱਲ ਨੀਰਜ ਕੁੰਦਨ ਨੂੰ ਐਨਐਸਯੂਆਈ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ।

Rahul Gandhi Neeraj Kundan NSUI New president Appointed

ਰਾਹੁਲ ਗਾਂਧੀ ਨੇ ਨੀਰਜ ਕੁੰਦਨ ਨੂੰ ਐਨਐਸਯੂਆਈ ਦਾ ਕੀਤਾ ਨਵਾਂ ਪ੍ਰਧਾਨ ਨਿਯੁਕਤ

ਦਰਅਸਲ ‘ਚ ਨੀਰਜ ਕੁੰਦਨ ਨੂੰ ਫਿਰੋਜ਼ ਖਾਨ ਦੀ ਥਾਂ ਨਿਯੁਕਤ ਕੀਤਾ ਗਿਆ ਹੈ ਕਿਉਂਕਿ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੇ ਕਾਰਨ ਫਿਰੋਜ਼ ਖਾਨ ਨੂੰ ਅਕਤੂਬਰ ਵਿੱਚ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।

Rahul Gandhi Neeraj Kundan NSUI New president Appointed

ਰਾਹੁਲ ਗਾਂਧੀ ਨੇ ਨੀਰਜ ਕੁੰਦਨ ਨੂੰ ਐਨਐਸਯੂਆਈ ਦਾ ਕੀਤਾ ਨਵਾਂ ਪ੍ਰਧਾਨ ਨਿਯੁਕਤ

ਦੱਸ ਦੇਈਏ ਕਿ ਨੀਰਜ ਕੁੰਦਨ ਐਨਐਸਯੂਆਈ ਦੇ ਕੌਮੀ ਸਕੱਤਰ ਹਨ ਅਤੇ ਪਹਿਲਾਂ ਉਹ ਐਨਐਸਯੂਆਈ ਦੇ ਜੰਮੂ ਅਤੇ ਕਸ਼ਮੀਰ ਦੇ ਸੂਬਾ ਪ੍ਰਧਾਨ ਸਨ।ਨੀਰਜ ਕੁੰਦਨ ਨੂੰ 7 ਫਰਵਰੀ ਨੂੰ ਲੋਕ ਸਭਾ ਚੋਣਾਂ ਲਈ ਚੋਣ ਮੁਹਿੰਮ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਸੀ।
-PTCNews