Advertisment

ਰਾਹੁਲ ਗਾਂਧੀ 13 ਮਈ ਨੂੰ ਸ੍ਰੀ ਫਤਹਿਗੜ੍ਹ ਸਾਹਿਬ ਅਤੇ ਹੁਸ਼ਿਆਰਪੁਰ 'ਚ ਕਰਨਗੇ ਰੈਲੀਆਂ

author-image
Jashan A
Updated On
New Update
ਰਾਹੁਲ ਗਾਂਧੀ 13 ਮਈ ਨੂੰ ਸ੍ਰੀ ਫਤਹਿਗੜ੍ਹ ਸਾਹਿਬ ਅਤੇ ਹੁਸ਼ਿਆਰਪੁਰ 'ਚ ਕਰਨਗੇ ਰੈਲੀਆਂ
Advertisment
ਰਾਹੁਲ ਗਾਂਧੀ 13 ਮਈ ਨੂੰ ਸ੍ਰੀ ਫਤਹਿਗੜ੍ਹ ਸਾਹਿਬ ਅਤੇ ਹੁਸ਼ਿਆਰਪੁਰ 'ਚ ਕਰਨਗੇ ਰੈਲੀਆਂ,ਚੰਡੀਗੜ੍ਹ: ਲੋਕ ਸਭਾ ਚੋਣਾਂ ਨੂੰ ਲੈ ਸਿਆਸੀ ਅਖਾੜਾ ਭਖ ਚੁੱਕਿਆ ਹੈ, ਜਿਸ ਦੌਰਾਨ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ।ਪੰਜਾਬ 'ਚ ਚੋਣ ਮੈਦਾਨ 'ਚ ਉਤਰੇ ਸਾਰੇ ਉਮੀਦਵਾਰ ਚੋਣ ਪ੍ਰਚਾਰ ਕਰ ਰਹੇ ਹਨ। rahul ਰਾਹੁਲ ਗਾਂਧੀ 13 ਮਈ ਨੂੰ ਸ੍ਰੀ ਫਤਹਿਗੜ੍ਹ ਸਾਹਿਬ ਅਤੇ ਹੁਸ਼ਿਆਰਪੁਰ 'ਚ ਕਰਨਗੇ ਰੈਲੀਆਂ ਹੋਰ ਪੜ੍ਹੋ:
Advertisment
ਕੈਪਟਨ ਅਮਰਿੰਦਰ ਸਿੰਘ ਅੱਜ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਉਥੇ ਹੀ ਉਹਨਾਂ ਦੇ ਹੱਕ 'ਚ ਪਾਰਟੀ ਦੇ ਸੀਨੀਅਰ ਆਗੂ ਵੀ ਨਿੱਤਰ ਰਹੇ ਹਨ। ਜਿਸ ਦੌਰਾਨ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ 13 ਤਾਰੀਕ ਨੂੰ ਪੰਜਾਬ ਦੌਰੇ 'ਤੇ ਰਹਿਣਗੇ। rahul ਰਾਹੁਲ ਗਾਂਧੀ 13 ਮਈ ਨੂੰ ਸ੍ਰੀ ਫਤਹਿਗੜ੍ਹ ਸਾਹਿਬ ਅਤੇ ਹੁਸ਼ਿਆਰਪੁਰ 'ਚ ਕਰਨਗੇ ਰੈਲੀਆਂ ਜਿਥੇ ਉਹ ਸ੍ਰੀ ਫਤਹਿਗੜ੍ਹ ਸਾਹਿਬ ਅਤੇ ਹੁਸ਼ਿਆਰਪੁਰ 'ਚ ਕਾਂਗਰਸੀ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਕਰ ਵੋਟਾਂ ਦੀ ਅਪੀਲ ਕਰਨਗੇ। ਹੋਰ ਪੜ੍ਹੋ:ਭਾਜਪਾ ਪ੍ਰਧਾਨ ਅਮਿਤ ਸ਼ਾਹ ਅੱਜ ਪੰਜਾਬ ਦੌਰੇ ‘ਤੇ, ਪਠਾਨਕੋਟ ‘ਚ ਸੰਨੀ ਦਿਓਲ ਦੇ ਹੱਕ ‘ਚ ਮੰਗਣਗੇ ਵੋਟਾਂ rahul ਰਾਹੁਲ ਗਾਂਧੀ 13 ਮਈ ਨੂੰ ਸ੍ਰੀ ਫਤਹਿਗੜ੍ਹ ਸਾਹਿਬ ਅਤੇ ਹੁਸ਼ਿਆਰਪੁਰ 'ਚ ਕਰਨਗੇ ਰੈਲੀਆਂ ਤੁਹਾਨੂੰ ਦੱਸ ਦੇਈਏ ਕਿ ਪਿਛਲੇ ਦਿਨੀਂ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਦੇ ਹੱਕ 'ਚ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਪਠਾਨਕੋਟ ਰੈਲੀ ਕਰਨ ਆਏ ਸਨ, ਜਿਥੇ ਉਹਨਾਂ ਸੰਨੀ ਦਿਓਲ ਦੇ ਹੱਕ 'ਚ ਲੋਕਾਂ ਤੋਂ ਵੋਟਾਂ ਮੰਗੀਆਂ। ਜ਼ਿਕਰਯੋਗ ਹੈ ਕਿ ਪੰਜਾਬ 'ਚ 13 ਸੀਟਾਂ 'ਤੇ 19 ਮਈ ਨੂੰ ਵੋਟਾਂ ਪਾਈਆਂ ਜਾਣਗੀਆਂ, ਜਿਨ੍ਹਾਂ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ। -PTC News -
election-news latest-election-news rahul-gandhi-news latest-rahul-gandhi-news loksabhaelections-2019 loksabhaelections-2019-news rahul-gandhi-news-in-punjabi
Advertisment

Stay updated with the latest news headlines.

Follow us:
Advertisment