Sat, Apr 20, 2024
Whatsapp

ਰਾਹੁਲ ਗਾਂਧੀ ਦੇ ਬਿਆਨ 'ਤੇ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਦਿੱਤਾ ਮੋੜਵਾਂ ਬਿਆਨ

Written by  Shanker Badra -- August 07th 2018 09:34 PM
ਰਾਹੁਲ ਗਾਂਧੀ ਦੇ ਬਿਆਨ 'ਤੇ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਦਿੱਤਾ ਮੋੜਵਾਂ ਬਿਆਨ

ਰਾਹੁਲ ਗਾਂਧੀ ਦੇ ਬਿਆਨ 'ਤੇ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਦਿੱਤਾ ਮੋੜਵਾਂ ਬਿਆਨ

ਰਾਹੁਲ ਗਾਂਧੀ ਦੇ ਬਿਆਨ 'ਤੇ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਦਿੱਤਾ ਮੋੜਵਾਂ ਬਿਆਨ:ਭਾਰਤੀ ਜਨਤਾ ਪਾਰਟੀ 'ਚ ਔਰਤਾਂ ਦੀ ਅਣਦੇਖੀ ਕੀਤੇ ਜਾਣ ਸੰਬੰਧੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਬਿਆਨ 'ਤੇ ਵਰ੍ਹਦਿਆਂ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਕਿਹਾ ਕਿ ਭਾਰਤ ਦੀ ਰੱਖਿਆ ਮੰਤਰੀ ਔਰਤ ਹੈ, ਵਿਦੇਸ਼ ਮੰਤਰੀ ਔਰਤ ਹੈ ਅਤੇ ਲੋਕ ਸਭਾ ਸਪੀਕਰ ਔਰਤ ਹੈ। ਉਨ੍ਹਾਂ ਕਿਹਾ ਕਿ ਔਰਤਾਂ ਦਾ ਸਿਰਫ਼ ਇਸ ਲਈ ਅਪਮਾਨ ਕਰਨਾ, ਕਿਉਂਕਿ ਉਹ ਭਾਜਪਾ ਅਤੇ ਆਰ. ਐਸ. ਐਸ. ਨਾਲ ਜੁੜੀਆਂ ਹੋਈਆਂ ਹਨ,ਇਹ ਦਿਖਾਉਂਦਾ ਹੈ ਕਿ ਰਾਹੁਲ ਗਾਂਧੀ ਕਿਸ ਪੱਧਰ ਤੱਕ ਡਿਗ ਚੁੱਕੇ ਹਨ। -PTCNews


Top News view more...

Latest News view more...