Wed, Apr 24, 2024
Whatsapp

ਰਾਜਾਸਾਂਸੀ : ਇੱਕ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਆਤਮ ਹੱਤਿਆ , ਮਿਲਿਆ ਸੁਸਾਈਡ ਨੋਟ

Written by  Shanker Badra -- April 02nd 2019 04:06 PM
ਰਾਜਾਸਾਂਸੀ : ਇੱਕ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਆਤਮ ਹੱਤਿਆ , ਮਿਲਿਆ ਸੁਸਾਈਡ ਨੋਟ

ਰਾਜਾਸਾਂਸੀ : ਇੱਕ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਆਤਮ ਹੱਤਿਆ , ਮਿਲਿਆ ਸੁਸਾਈਡ ਨੋਟ

ਰਾਜਾਸਾਂਸੀ : ਇੱਕ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਆਤਮ ਹੱਤਿਆ , ਮਿਲਿਆ ਸੁਸਾਈਡ ਨੋਟ:ਰਾਜਾਸਾਂਸੀ : ਕਸਬਾ ਰਾਜਾਸਾਂਸੀ ਨਜ਼ਦੀਕ ਪੈਂਦੇ ਮੱਛੀ ਫਾਰਮ ਕੋਲ ਨੌਜਵਾਨ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ।ਮ੍ਰਿਤਕ ਦੀ ਪਹਿਚਾਣ ਅਭਿਸ਼ੇਕ ਪੁੱਤਰ ਗੁਰਲਾਲ ਤਹਿਸੀਲ ਤੇ ਜ਼ਿਲ੍ਹਾ ਘਟਕ (ਕਰਨਾਟਕ) ਦੇ ਰੂਪ 'ਚ ਹੋਈ ਹੈ ਅਤੇ ਉਹ ਪੇਸ਼ੇ ਵਜੋਂ ਇੱਕ ਮਕੈਨੀਕਲ ਇੰਜੀਨੀਅਰ ਸੀ। [caption id="attachment_277636" align="aligncenter" width="300"]Rajasansi : One young man Suicide Found Suicide Note
ਰਾਜਾਸਾਂਸੀ : ਇੱਕ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਆਤਮ ਹੱਤਿਆ , ਮਿਲਿਆ ਸੁਸਾਈਡ ਨੋਟ[/caption] ਨੌਜਵਾਨ ਦੀ ਮ੍ਰਿਤਕ ਦੇਹ ਕੋਲੋਂ ਇੱਕ ਬੈਗ ਮਿਲਿਆ ਹੈ ,ਜਿਸ ਵਿੱਚ ਪਾਸਪੋਰਟ, ਆਧਾਰ ਕਾਰਡ ਪ੍ਰਾਪਤ ਹੋਇਆ ਹੈ।ਉਸ ਕੋਲੋਂ ਮਕੈਨੀਕਲ ਇੰਜੀਨੀਅਰਿੰਗ ਡਿਪਲੋਮਾ ਦੀ ਡਿਗਰੀ ਵੀ ਬਰਾਮਦ ਹੋਈ ਹੈ ਅਤੇ ਪੈਸਿਆਂ ਦੇ ਲੈਣ-ਦੇਣ ਦੀ ਸੂਚੀ ਕਰੀਬ ਢਾਈ ਲੱਖ ਮਿਲੀ ਹੈ, ਜਿਸ 'ਤੇ 'ਸੋਰੀ ਟੂ ਆਲ' ਲਿਖਿਆ ਹੋਇਆ ਸੀ। [caption id="attachment_277637" align="aligncenter" width="276"]Rajasansi : One young man Suicide Found Suicide Note
ਰਾਜਾਸਾਂਸੀ : ਇੱਕ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਆਤਮ ਹੱਤਿਆ , ਮਿਲਿਆ ਸੁਸਾਈਡ ਨੋਟ[/caption] ਦੱਸਿਆ ਜਾ ਰਿਹਾ ਹੈ ਕਿ ਅਭਿਸ਼ੇਕ ਦੇ ਸਿਰ 'ਤੇ ਕਰੀਬ ਤਿੰਨ ਲੱਖ ਰੁਪਏ ਦਾ ਕਰਜ਼ਾ ਸੀ।ਇਸੇ ਪਰੇਸ਼ਾਨੀ ਦੇ ਚੱਲਦਿਆਂ ਉਸਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ।ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਉਸ ਨੇ ਇੱਕ ਸੁਸਾਈਡ ਨੋਟ ਵੀ ਲਿਖਿਆ ਸੀ, ਜਿਸ 'ਚ ਉਸ ਨੇ ਉਨ੍ਹਾਂ ਸਾਰੇ ਲੋਕਾਂ ਕੋਲੋਂ ਮੁਆਫ਼ੀ ਮੰਗੀ ਹੈ, ਜਿਨ੍ਹਾਂ ਦਾ ਉਸ ਨੇ ਕਰਜ਼ਾ ਦੇਣਾ ਸੀ। [caption id="attachment_277639" align="aligncenter" width="300"]Rajasansi : One young man Suicide Found Suicide Note
ਰਾਜਾਸਾਂਸੀ : ਇੱਕ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਆਤਮ ਹੱਤਿਆ , ਮਿਲਿਆ ਸੁਸਾਈਡ ਨੋਟ[/caption] ਇਸ ਘਟਨਾ ਮਗਰੋਂ ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਸਰਕਾਰੀ ਹਸਪਤਾਲ ਅਜਨਾਲਾ 'ਚ ਰੱਖੀ ਹੈ ਅਤੇ ਉਸ ਦੇ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। -PTCNews


Top News view more...

Latest News view more...