Thu, Apr 25, 2024
Whatsapp

ਤੇਜ਼ਾਬ ਨਾਲ ਭਰਿਆ ਬੇਕਾਬੂ ਟੈਂਕਰ ਵੈਨ ’ਤੇ ਪਲਟਿਆ , ਇਕੋ ਪਰਿਵਾਰ ਦੇ 9 ਲੋਕਾਂ ਦੀ ਮੌਤ

Written by  Shanker Badra -- August 24th 2019 10:56 AM
ਤੇਜ਼ਾਬ ਨਾਲ ਭਰਿਆ ਬੇਕਾਬੂ ਟੈਂਕਰ ਵੈਨ ’ਤੇ ਪਲਟਿਆ , ਇਕੋ ਪਰਿਵਾਰ ਦੇ 9 ਲੋਕਾਂ ਦੀ ਮੌਤ

ਤੇਜ਼ਾਬ ਨਾਲ ਭਰਿਆ ਬੇਕਾਬੂ ਟੈਂਕਰ ਵੈਨ ’ਤੇ ਪਲਟਿਆ , ਇਕੋ ਪਰਿਵਾਰ ਦੇ 9 ਲੋਕਾਂ ਦੀ ਮੌਤ

ਤੇਜ਼ਾਬ ਨਾਲ ਭਰਿਆ ਬੇਕਾਬੂ ਟੈਂਕਰ ਵੈਨ ’ਤੇ ਪਲਟਿਆ , ਇਕੋ ਪਰਿਵਾਰ ਦੇ 9 ਲੋਕਾਂ ਦੀ ਮੌਤ:ਰਾਜਸਥਾਨ : ਰਾਜਸਥਾਨ ਦੇ ਜ਼ਿਲ੍ਹਾ ਰਾਜਸਮੰਦ ਵਿਚ ਤੇਜ਼ਾਬ ਨਾਲ ਭਰਿਆ ਇੱਕ ਟੈਂਕਰ ਵੈਨ ’ਤੇ ਪਲਟ ਗਿਆ ਹੈ। ਇਸ ਹਾਦਸੇ ਵਿੱਚ 9 ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿਚ ਤਿੰਨ ਬੱਚੇ, ਦੋ ਮਹਿਲਾਵਾਂ ਅਤੇ ਚਾਰ ਪੁਰਸ਼ ਸ਼ਾਮਲ ਹਨ। [caption id="attachment_332076" align="aligncenter" width="300"]Rajasthan Acid laden tanker topples over van, 9 killed ਤੇਜ਼ਾਬ ਨਾਲ ਭਰਿਆ ਬੇਕਾਬੂ ਟੈਂਕਰ ਵੈਨ ’ਤੇ ਪਲਟਿਆ , ਇਕੋ ਪਰਿਵਾਰ ਦੇ 9 ਲੋਕਾਂ ਦੀ ਮੌਤ[/caption] ਮਿਲੀ ਜਾਣਕਾਰੀ ਅਨੁਸਾਰ ਰਾਜਸਮੰਦ ਜ਼ਿਲ੍ਹੇ ਦੇ ਦੇਸੂਰੀ ਵਿਚ ਇਕ ਮੋੜ ਉਤੇ ਇੱਕ ਵੈਨ ਉਤੇ ਬੇਕਾਬੂ ਹੋਇਆ ਤੇਜ਼ਾਬ ਵਾਲਾ ਟੈਂਕਰ ਪਲਟ ਗਿਆ ਹੈ। ਇਸ ਹਾਦਸੇ ਵਿਚ ਇਕੋ ਹੀ ਪਰਿਵਾਰ ਦੇ ਨੌ ਲੋਕਾਂ ਦੀ ਮੌਤ ਹੋ ਗਈ। [caption id="attachment_332080" align="aligncenter" width="300"]Rajasthan Acid laden tanker topples over van, 9 killed ਤੇਜ਼ਾਬ ਨਾਲ ਭਰਿਆ ਬੇਕਾਬੂ ਟੈਂਕਰ ਵੈਨ ’ਤੇ ਪਲਟਿਆ , ਇਕੋ ਪਰਿਵਾਰ ਦੇ 9 ਲੋਕਾਂ ਦੀ ਮੌਤ[/caption] ਦੱਸਿਆ ਜਾਂਦਾ ਹੈ ਕਿ ਇਹ ਪਰਿਵਾਰ ਭੀਲਵਾੜਾ ਜ਼ਿਲ੍ਹੇ ਦੇ ਸ਼ਾਹਪੁਰਾ ਕਸਬੇ ਤੋਂ ਘੁੰਮਣ ਲਈ ਨਿਕਲਿਆ ਸੀ।ਇਸ ਦੌਰਾਨ ਇਹ ਹਾਦਸਾ ਵਾਪਰਿਆ ਹੈ। ਓਥੇ ਟੈਂਕਰ 'ਚੋਂ ਤੇਜ਼ਾਬ ਰਿਸਾਵ ਕਾਰਨ ਕਾਫੀ ਸਮੇਂ ਤੱਕ ਕੋਈ ਵੀ ਮਦਦ ਲਈ ਨਹੀਂ ਜਾ ਸਕਿਆ ਅਤੇ ਬਾਅਦ ਵਿਚ ਜਦੋਂ ਪਾਣੀ ਦਾ ਛੜਕਾਓ ਕੀਤਾ ਗਿਆ ਤਾਂ ਤਿੰਨ ਘੰਟਿਆਂ ਬਾਅਦ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਹੈ। [caption id="attachment_332077" align="aligncenter" width="300"]Rajasthan Acid laden tanker topples over van, 9 killed ਤੇਜ਼ਾਬ ਨਾਲ ਭਰਿਆ ਬੇਕਾਬੂ ਟੈਂਕਰ ਵੈਨ ’ਤੇ ਪਲਟਿਆ , ਇਕੋ ਪਰਿਵਾਰ ਦੇ 9 ਲੋਕਾਂ ਦੀ ਮੌਤ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮਹਾਰਾਸ਼ਟਰ ਦੇ ਭਿਵੰੜੀ ’ਚ ਡਿੱਗੀ 4 ਮੰਜ਼ਿਲਾ ਇਮਾਰਤ , 2 ਦੀ ਮੌਤ ,ਕਈ ਜ਼ਖਮੀ ਇਸ ਦੌਰਾਨ ਇਕ ਬਾਈਕ ਸਵਾਰ ਵੀ ਟੈਂਕਰ ਦੀ ਚਪੇਟ ਵਿਚ ਆ ਗਿਆ ਪਰ ਉਹ ਬਚ ਗਿਆ ਹੈ। ਇਸ ਦੁਰਘਟਨਾ ਤੋਂ ਬਾਅਦ ਪੁਲਿਸ ਮੌਕੇ ਉਤੇ ਪਹੁੰਚ ਗਈ। ਟੈਂਕਰ ਦੇ ਹੇਠਾਂ ਦਬੀ ਕਾਰ ਵਿਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਗਈ। -PTCNews


Top News view more...

Latest News view more...