Fri, Apr 19, 2024
Whatsapp

ਰਾਜਸਥਾਨ ਦੇ ਬੀਕਾਨੇਰ 'ਚ ਹਵਾਈ ਫੌਜ ਦਾ ਲੜਾਕੂ ਜਹਾਜ਼ ਮਿਗ-21 ਹੋਇਆ ਹਾਦਸਾਗ੍ਰਸਤ

Written by  Shanker Badra -- March 08th 2019 04:02 PM -- Updated: March 08th 2019 05:31 PM
ਰਾਜਸਥਾਨ ਦੇ ਬੀਕਾਨੇਰ 'ਚ ਹਵਾਈ ਫੌਜ ਦਾ ਲੜਾਕੂ ਜਹਾਜ਼ ਮਿਗ-21 ਹੋਇਆ ਹਾਦਸਾਗ੍ਰਸਤ

ਰਾਜਸਥਾਨ ਦੇ ਬੀਕਾਨੇਰ 'ਚ ਹਵਾਈ ਫੌਜ ਦਾ ਲੜਾਕੂ ਜਹਾਜ਼ ਮਿਗ-21 ਹੋਇਆ ਹਾਦਸਾਗ੍ਰਸਤ

ਰਾਜਸਥਾਨ ਦੇ ਬੀਕਾਨੇਰ 'ਚ ਹਵਾਈ ਫੌਜ ਦਾ ਲੜਾਕੂ ਜਹਾਜ਼ ਮਿਗ-21 ਹੋਇਆ ਹਾਦਸਾਗ੍ਰਸਤ:ਬੀਕਾਨੇਰ : ਰਾਜਸਥਾਨ ਦੇ ਬੀਕਾਨੇਰ 'ਚ ਭਾਰਤੀ ਹਵਾਈ ਫੌਜ ਦਾ ਇੱਕ ਲੜਾਕੂ ਜਹਾਜ਼ ਮਿਗ-21 ਹਾਦਸਾਗ੍ਰਸਤ ਹੋ ਗਿਆ ਹੈ। [caption id="attachment_266679" align="aligncenter" width="300"]Rajasthan Bikaner Air Force fighter aircraft MiG-21 crash ਰਾਜਸਥਾਨ ਦੇ ਬੀਕਾਨੇਰ 'ਚ ਹਵਾਈ ਫੌਜ ਦਾ ਲੜਾਕੂ ਜਹਾਜ਼ ਮਿਗ-21 ਹੋਇਆ ਹਾਦਸਾਗ੍ਰਸਤ[/caption] ਇਸ ਹਾਦਸੇ 'ਚ ਪਾਇਲਟ ਸੁਰੱਖਿਅਤ ਬਚ ਨਿਕਲਿਆ ਹੈ।ਇਸ ਦੌਰਾਨ ਓਥੇ ਪਿੰਡ ਵਾਸੀਆਂ ਨੇ ਪਾਇਲਟ ਨੂੰ ਪੈਰਾਸ਼ੂਟ ਨਾਲ ਹੇਠਾਂ ਉਤਰਦੇ ਦੇਖਿਆ ਹੈ। [caption id="attachment_266677" align="aligncenter" width="300"]Rajasthan Bikaner Air Force fighter aircraft MiG-21 crash ਰਾਜਸਥਾਨ ਦੇ ਬੀਕਾਨੇਰ 'ਚ ਹਵਾਈ ਫੌਜ ਦਾ ਲੜਾਕੂ ਜਹਾਜ਼ ਮਿਗ-21 ਹੋਇਆ ਹਾਦਸਾਗ੍ਰਸਤ[/caption] ਜਾਣਕਾਰੀ ਅਨੁਸਾਰ ਇਸ ਜਹਾਜ਼ ਨੇ ਬੀਕਾਨੇਰ ਤੋਂ 13 ਕਿਲੋਮੀਟਰ ਦੂਰ ਏਅਰਬੇਸ ਤੋਂ ਉਡਾਣ ਭਰੀ ਸੀ।ਇਸ ਦੌਰਾਨ ਇਹ ਹਾਦਸਾ ਵਾਪਰ ਗਿਆ ਹੈ ਪਰ ਅਜੇ ਤੱਕ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। -PTCNews


Top News view more...

Latest News view more...