ਰੱਬ ਦਾ ਰੂਪ ਕਹੇ ਜਾਣ ਵਾਲੇ ਡਾਕਟਰ ਦਾ ਸ਼ਰਮਨਾਕ ਕਾਰਾ, ਵੀਡੀਓ ਦੇਖ ਤੁਸੀਂ ਵੀ ਪਾਓਂਗੇ ਲਾਹਨਤਾਂ

dt
ਰੱਬ ਦਾ ਰੂਪ ਕਹੇ ਜਾਣ ਵਾਲੇ ਡਾਕਟਰ ਦਾ ਸ਼ਰਮਨਾਕ ਕਾਰਾ, ਵੀਡੀਓ ਦੇਖ ਤੁਸੀਂ ਵੀ ਪਾਓਂਗੇ ਲਾਹਨਤਾਂ

ਰੱਬ ਦਾ ਰੂਪ ਕਹੇ ਜਾਣ ਵਾਲੇ ਡਾਕਟਰ ਦਾ ਸ਼ਰਮਨਾਕ ਕਾਰਾ, ਵੀਡੀਓ ਦੇਖ ਤੁਸੀਂ ਵੀ ਪਾਓਂਗੇ ਲਾਹਨਤਾਂ,ਕਹਿੰਦੇ ਹਨ ਕਿ ਡਾਕਟਰ ਰੱਬ ਦਾ ਰੂਪ ਹੁੰਦੇ ਹਨ ਤੇ ਮਰੀਜ਼ ਨੂੰ ਦੂਜਾ ਜਨਮ ਦਿੰਦੇ ਹਨ। ਪਰ ਇਸ ਦੇ ਉਲਟ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਦਰਅਸਲ, ਰਾਜਸਥਾਨ ਦੇ ਸਭ ਤੋਂ ਵੱਡੇ ਹਸਪਤਾਲ ਸਵਾਈ ਮਾਨ ਸਿੰਘ ‘ਚ ਇੱਕ ਡਾਕਟਰ ਆਪਣੇ ਮਰੀਜ਼ ਦੇ ਥੱਪੜ ਮਾਰ ਰਿਹਾ ਹੈ।

dt
ਰੱਬ ਦਾ ਰੂਪ ਕਹੇ ਜਾਣ ਵਾਲੇ ਡਾਕਟਰ ਦਾ ਸ਼ਰਮਨਾਕ ਕਾਰਾ, ਵੀਡੀਓ ਦੇਖ ਤੁਸੀਂ ਵੀ ਪਾਓਂਗੇ ਲਾਹਨਤਾਂ

ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਤੁਸੀਂ ਵੀਡੀਓ ‘ਚ ਸਾਫ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਡਾਕਟਰ ਆਪਣੇ ਮਰੀਜ਼ ਦੇ ਥੱਪੜ ਮਾਰ ਰਿਹਾ ਹੈ ਤੇ ਆਸਪਾਸ ਦੇ ਲੋਕ ਉਸ ਨੂੰ ਦੇਖ ਰਹੇ ਹਨ।

ਹੋਰ ਪੜ੍ਹੋ:ਹੈਵਾਨੀਅਤ ਦੀ ਹੱਦ ਕੀਤੀ ਪਾਰ, ਦਰਿੰਦਗੀ ਨਾਲ ਕੁੱਟਦਾ ਸੀ ਤੇ ਫੇਰ ਵੱਢਦਾ ਸੀ ਉਂਗਲਾਂ ਤੇ ਦੰਦੀਆਂ, ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ (ਦੇਖੋ ਵੀਡੀਓ)

dt
ਰੱਬ ਦਾ ਰੂਪ ਕਹੇ ਜਾਣ ਵਾਲੇ ਡਾਕਟਰ ਦਾ ਸ਼ਰਮਨਾਕ ਕਾਰਾ, ਵੀਡੀਓ ਦੇਖ ਤੁਸੀਂ ਵੀ ਪਾਓਂਗੇ ਲਾਹਨਤਾਂ

ਫਿਲਹਾਲ ਇਨ੍ਹਾਂ ਤਾਂ ਪਤਾ ਨਹੀਂ ਲੱਗ ਸਕਿਆ ਕਿ ਇਹ ਡਾਕਟਰ ਮਰੀਜ਼ ਦੇ ਕਿਉਂ ਥੱਪੜ ਮਾਰ ਰਿਹਾ ਹੈ, ਪਰ ਕੋਈ ਇਸ ਦੀ ਨਿਖੇਧੀ ਕਰ ਰਿਹਾ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ‘ਚ ਕਾਫੀ ਰੋਸ ਪਾਇਆ ਜਾ ਰਿਹਾ ਹੈ।

dt
ਰੱਬ ਦਾ ਰੂਪ ਕਹੇ ਜਾਣ ਵਾਲੇ ਡਾਕਟਰ ਦਾ ਸ਼ਰਮਨਾਕ ਕਾਰਾ, ਵੀਡੀਓ ਦੇਖ ਤੁਸੀਂ ਵੀ ਪਾਓਂਗੇ ਲਾਹਨਤਾਂ

ਲੋਕਾਂ ਦਾ ਕਹਿਣਾ ਹੈ ਕਿ ਆਮ ਆਦਮੀ ਦੀ ਮਜ਼ਬੂਰੀ ਦਾ ਇਹ ਲੋਕ ਗਲਤ ਫਾਇਦਾ ਉਠਾਉਂਦੇ ਹਨ ਤੇ ਇਹਨਾਂ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

-PTC News