Advertisment

ਰਾਜਪੁਰਾ - ਅੰਬਾਲਾ ਰੋਡ 'ਤੇ ਵਾਪਰਿਆ ਭਿਆਨਕ ਹਾਦਸਾ , 1 ਵਿਅਕਤੀ ਦੀ ਹੋਈ ਮੌਤ

author-image
Shanker Badra
Updated On
New Update
ਰਾਜਪੁਰਾ - ਅੰਬਾਲਾ ਰੋਡ 'ਤੇ ਵਾਪਰਿਆ ਭਿਆਨਕ ਹਾਦਸਾ , 1 ਵਿਅਕਤੀ ਦੀ ਹੋਈ ਮੌਤ
Advertisment
ਰਾਜਪੁਰਾ - ਅੰਬਾਲਾ ਰੋਡ 'ਤੇ ਵਾਪਰਿਆ ਭਿਆਨਕ ਹਾਦਸਾ , 1 ਵਿਅਕਤੀ ਦੀ ਹੋਈ ਮੌਤ:ਰਾਜਪੁਰਾ : ਰਾਜਪੁਰਾ-ਅੰਬਾਲਾ ਰੋਡ 'ਤੇ ਪਿੰਡ ਗੰਡਿਆ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ।ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। Rajpura - Ambala road Accident , One Person Death

ਰਾਜਪੁਰਾ - ਅੰਬਾਲਾ ਰੋਡ 'ਤੇ ਵਾਪਰਿਆ ਭਿਆਨਕ ਹਾਦਸਾ , 1 ਵਿਅਕਤੀ ਦੀ ਹੋਈ ਮੌਤ ਜਾਣਕਾਰੀ ਅਨੁਸਾਰ ਮ੍ਰਿਤਕ ਮੋਹਨ ਦਾਸ ਪਿੰਡ ਗੰਡਿਆ ਨੇੜੇ ਪੰਜਾਬੀ ਚੁੱਲਾ ਢਾਬਾ ਕੋਲ ਪਿਸ਼ਾਬ ਕਰ ਰਿਹਾ ਸੀ ਤਾਂ ਤੇਜ਼ ਇਕ ਰਫ਼ਤਾਰ ਗੱਡੀ ਨੇ ਉਨ੍ਹਾਂ 'ਚ ਟੱਕਰ ਮਾਰ ਦਿੱਤੀ।ਇਸ ਹਾਦਸੇ 'ਚ ਮੋਹਨ ਦਾਸ ਦੀ ਮੌਤ ਹੋ ਗਈ ਹੈ। Rajpura - Ambala road Accident , One Person Death

ਰਾਜਪੁਰਾ - ਅੰਬਾਲਾ ਰੋਡ 'ਤੇ ਵਾਪਰਿਆ ਭਿਆਨਕ ਹਾਦਸਾ , 1 ਵਿਅਕਤੀ ਦੀ ਹੋਈ ਮੌਤ ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮੋਦੀ ਸਰਕਾਰ ਦਾ ਪਹਿਲਾਂ ਫ਼ੈਸਲਾ : ਪ੍ਰਧਾਨ ਮੰਤਰੀ ਸਕਾਲਰਸ਼ਿਪ ਸਕੀਮ ਦਾ ਲਾਭ ਹੁਣ ਸੂਬਾਈ ਸੁਰੱਖਿਆ ਬਲਾਂ ਦੇ ਬੱਚਿਆਂ ਨੂੰ ਵੀ ਮਿਲੇਗਾ, ਰਾਸ਼ੀ ‘ਚ ਵੀ ਕੀਤਾ ਵਾਧਾ ਇਸ ਘਟਨਾ ਤੋਂ ਬਾਅਦ ਥਾਣਾ ਸੰਭੂ ਪੁਲਿਸ ਨੇ ਉਕਤ ਮਾਮਲੇ 'ਚ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment