ਰਾਜਪੁਰਾ ਪੁਲਿਸ ਨੇ ਕੁਝ ਘੰਟਿਆਂ ‘ਚ ਲਾਪਤਾ ਕਸ਼ਮੀਰੀ ਨੌਜਵਾਨ ਬਿਆਸ ਤੋਂ ਕੀਤਾ ਬਰਾਮਦ, ਦੇਖੋ ਤਸਵੀਰਾਂ

rajpura
ਰਾਜਪੁਰਾ ਪੁਲਿਸ ਨੇ ਕੁਝ ਘੰਟਿਆਂ 'ਚ ਲਾਪਤਾ ਕਸ਼ਮੀਰੀ ਨੌਜਵਾਨ ਬਿਆਸ ਤੋਂ ਕੀਤਾ ਬਰਾਮਦ, ਦੇਖੋ ਤਸਵੀਰਾਂ

ਰਾਜਪੁਰਾ ਪੁਲਿਸ ਨੇ ਕੁਝ ਘੰਟਿਆਂ ‘ਚ ਲਾਪਤਾ ਕਸ਼ਮੀਰੀ ਨੌਜਵਾਨ ਬਿਆਸ ਤੋਂ ਕੀਤਾ ਬਰਾਮਦ, ਦੇਖੋ ਤਸਵੀਰਾਂ,ਰਾਜਪੁਰਾ: ਪੁਲਵਾਮਾ ਹਮਲੇ ਤੋਂ ਬਾਅਦ ਪੰਜਾਬ ‘ਚ ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਵਲੋਂ ਚੋਕਸੀ ਵਧਾਈ ਗਈ ਹੈ। ਉਥੇ ਹੀ ਅੱਜ ਡਾਲਿਮਾ ਵਿਹਾਰ ‘ਚ ਸੱਥਿਤ ਪੀ ਜੀ ‘ਚ ਰਹਿੰਦੇ ਕਸ਼ਮੀਰੀ ਨੌਜਵਾਨਦਾ ਲਾਪਤਾ ਹੋਣ ਤੇ ਪੁਲਿਸ ਨੇ ਕੁੱਝ ਹੀ ਘੰਟਿਆ ਵਿਚ ਨੌਜਵਾਨ ਦੀ ਭਾਲ ਕਰਨ ‘ਚ ਕਾਮਯਾਬੀ ਹਾਸਲ ਕਰ ਲਈ ਹੈ ਅਤੇ ਉਥੇ ਹੀ ਲਾਪਤਾ ਨੌਜਵਾਨ ਦੇ ਰਿਸ਼ਤੇਦਾਰ ਅਤੇ ਦੋਸਤ ਪੁਲਿਸ ਦੇ ਸ਼ਾਲਾਘਾ ਕਰਦੇ ਨਹੀ ਥੱਕ ਰਹੇ ਹਨ।

rajpura
ਰਾਜਪੁਰਾ ਪੁਲਿਸ ਨੇ ਕੁਝ ਘੰਟਿਆਂ ‘ਚ ਲਾਪਤਾ ਕਸ਼ਮੀਰੀ ਨੌਜਵਾਨ ਬਿਆਸ ਤੋਂ ਕੀਤਾ ਬਰਾਮਦ, ਦੇਖੋ ਤਸਵੀਰਾਂ

ਇਸ ਸਬੰਧੀ ਜਾਣਕਾਰੀ ਦਿੰਦਿਆ ਲਾਪਤਾ ਨੌਜਵਾਨ ਦੇ ਰਿਸ਼ਤੇਦਾਰ ਸ਼ਾਇਦ ਉਮੇਦ ਵਾਸੀ ਜੰਮੂ ਨੇ ਦੱਸਿਆ ਕਿ ਬੀਤੇ ਦਿਨੀ 22 ਫਰਵਰੀ ਨੂੰ ਉਸ ਦਾ ਦੋਸਤ ਫੈਜ਼ਲ ਇਕਬਾਲ ਖਾਨ (23) ਵਾਸੀ ਬਾਰਾਮੁੱਲਾ ਜੰਮੂ ਕਸ਼ਮੀਰ ਦਾ ਹੈ ਅਤੇ ਉਹ ਪੜਾਈ ਕਰਨ ਤੋਂ ਬਾਅਦ ਜੋ ਕਿ ਡਾਲੀਮਾ ਵਿਹਾਰ ਵਿਚ ਸਾਡੇ ਨਾਲ ਪੀ ਜੀ ‘ਚ ਰਹਿੰਦਾ ਹੈ।

rajpura
ਰਾਜਪੁਰਾ ਪੁਲਿਸ ਨੇ ਕੁਝ ਘੰਟਿਆਂ ‘ਚ ਲਾਪਤਾ ਕਸ਼ਮੀਰੀ ਨੌਜਵਾਨ ਬਿਆਸ ਤੋਂ ਕੀਤਾ ਬਰਾਮਦ, ਦੇਖੋ ਤਸਵੀਰਾਂ

ਉਨ੍ਹਾਂ ਕਿਹਾ ਕਿ ਬੀਤੇ ਦਿਨੀ ਉਹ ਘਰ ਤੋਂ ਬਾਹਰ ਗਿਆ ਤਾਂ ਵਾਪਿਸ ਨਾ ਆਇਆ।ਜਿਸ ਕਰਕੇ ਅੱਜ ਉਂਨ੍ਹਾਂ ਨੇ 181 ਨੰਬਰ ਤੇ ਫੋਨ ਕਾਲ ਕਰਕੇ ਸ਼ਿਕਾਇਤ ਕੀਤੀ।

rajpura
ਰਾਜਪੁਰਾ ਪੁਲਿਸ ਨੇ ਕੁਝ ਘੰਟਿਆਂ ‘ਚ ਲਾਪਤਾ ਕਸ਼ਮੀਰੀ ਨੌਜਵਾਨ ਬਿਆਸ ਤੋਂ ਕੀਤਾ ਬਰਾਮਦ, ਦੇਖੋ ਤਸਵੀਰਾਂ

ਉਨ੍ਹਾਂ ਦਾ ਦੋਸਤ ਪਿਛਲੇ ਦਿਨੀ ਤੋਂ ਲਾਪਤਾ ਹੈ।ਜਿਸ ਕਰਕੇ ਪੁਲਿਸ ਨੇ ਤੁਰੰਤ ਹਰਕਤ ‘ਚ ਆਉਂਦਿਆਂ ਡੀ ਐਸ ਪੀ ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਐਸ ਐਚ ਓ ਕੰਵਰਪਾਲ ਸਿੰਘ ਦੀ ਟੀਮ ਨੇ 3 ਘੰਟਿਆਂ ਵਿਚ ਨੋਜਵਾਨ ਕਾਲ ਡਿਟੇਲ ਦੇ ਨਾਲ ਬਿਆਸ ‘ਚੋਂ ਬਰਾਮਦ ਕਰ ਲਿਆ ਹੈ।

-PTC News