Advertisment

ਭੈਣ ਦੀ ਡੋਲੀ ਤੋਰ ਨਹੀਂ ਰੁਕੇ ਹੰਝੂ, ਹੋਈ ਮੌਤ

author-image
Jashan A
Updated On
New Update
ਭੈਣ ਦੀ ਡੋਲੀ ਤੋਰ ਨਹੀਂ ਰੁਕੇ ਹੰਝੂ, ਹੋਈ ਮੌਤ
Advertisment
ਭੈਣ ਦੀ ਡੋਲੀ ਤੋਰ ਨਹੀਂ ਰੁਕੇ ਹੰਝੂ, ਹੋਈ ਮੌਤ,ਜੈਪੁਰ: ਅਕਸਰ ਹੀ ਕਿਹਾ ਜਾਂਦਾ ਹੈ ਕਿ ਭਰਾ ਭੈਣ ਦਾ ਰਿਸ਼ਤਾ ਸਭ ਤੋਂ ਪਿਆਰਾ ਰਿਸ਼ਤਾ ਹੁੰਦਾ ਹੈ। ਭਰਾ-ਭੈਣ ਘਰ 'ਚ ਹਮੇਸ਼ਾ ਲੜਦੇ ਝਗੜਦੇ ਰਹਿੰਦੇ ਹਨ ਪਰ ਇੱਕ ਦੂਸਰੇ ਤੋਂ ਬਿਨਾਂ ਰਹਿ ਵੀ ਨਹੀਂ ਸਕਦੇ। ਵਿਆਹ ਤੋਂ ਬਾਅਦ ਭੈਣ ਦੀ ਵਿਦਾਈ ਦੇ ਸਾਰੇ ਪਰਿਵਾਰ ਦਾ ਭਾਵੁੱਕ ਹੋਣਾ ਤਾਂ ਤੁਸੀਂ ਸੁਣਿਆ ਹੀ ਹੋਵੇਗਾ। rajasthan ਭੈਣ ਦੀ ਡੋਲੀ ਤੋਰ ਨਹੀਂ ਰੁਕੇ ਹੰਝੂ, ਹੋਈ ਮੌਤ ਪਰ ਭੈਣ ਦੀ ਵਿਦਾਈ ਸਮੇਂ ਸਭ ਤੋਂ ਜ਼ਿਆਦਾ ਭਰਾ ਹੀ ਰੋਂਦੇ ਹਨ। ਰਾਜਸਥਾਨ ਦੇ ਪਾਲੀ 'ਚ ਸਥਿਤ ਡੇਡਾ ਪਿੰਡ 'ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹ, ਜਿਥੇ ਭੈਣ ਦੀ ਵਿਦਾਈ ਮਕੇ ਭਰਾ ਇੰਨ੍ਹਾਂ ਜ਼ਿਆਦਾ ਰੋਇਆ ਕਿ ਉਸ ਦੀ ਮੌਤ ਹੋ ਗਈ। ਹੋਰ ਪੜ੍ਹੋ:ਰੋਜ਼ੀ ਰੋਟੀ ਕਮਾਉਣ ਵਿਦੇਸ਼ ਗਏ ਪੰਜਾਬੀ ਨੌਜਵਾਨ ਦਾ ਕਤਲ, ਪਰਿਵਾਰ ‘ਚ ਛਾਇਆ ਮਾਤਮ ਵਿਆਹ ਦੇ ਸਮਾਗਮ ਚ ਹਰ ਕੋਈ ਆਪਣੇ ਕੰਮਾਂ-ਕਾਰਾਂ ਚ ਰੁਝਿਆ ਸੀ। rajasthan ਭੈਣ ਦੀ ਡੋਲੀ ਤੋਰ ਨਹੀਂ ਰੁਕੇ ਹੰਝੂ, ਹੋਈ ਮੌਤ ਇਸੇ ਵਿੱਚਕਾਰ ਭੈਣਾਂ ਨੂੰ ਵਿਦਾ ਹੁੰਦੇ ਦੇਖ ਪਰਿਵਾਰ ਦਾ ਇਕਲੌਤਾ ਬੇਟਾ ਰਾਜੁਦਾਸ ਇੰਨਾ ਰੋਇਆ ਕਿ ਤਬੀਅਤ ਖਰਾਬ ਹੋ ਗਈ।ਪਹਿਲਾਂ ਲੋਕਾਂ ਨੂੰ ਲੱਗਿਆ ਕਿ ਥੋੜਾ ਬਹੁਤ ਬੀਮਾਰ ਹੈ।ਪਰ ਬਾਅਦ 'ਚ ਉਸ ਦੀ ਮੌਤ ਹੋ ਗਈ। -PTC News-
national-news rajasthan-news latest-rajasthan-news latest-national-news national-news-in-punjabi
Advertisment

Stay updated with the latest news headlines.

Follow us:
Advertisment