Fri, Apr 19, 2024
Whatsapp

ਭੈਣ ਦੀ ਡੋਲੀ ਤੋਰ ਨਹੀਂ ਰੁਕੇ ਹੰਝੂ, ਹੋਈ ਮੌਤ

Written by  Jashan A -- December 22nd 2018 05:05 PM -- Updated: December 22nd 2018 06:41 PM
ਭੈਣ ਦੀ ਡੋਲੀ ਤੋਰ ਨਹੀਂ ਰੁਕੇ ਹੰਝੂ, ਹੋਈ ਮੌਤ

ਭੈਣ ਦੀ ਡੋਲੀ ਤੋਰ ਨਹੀਂ ਰੁਕੇ ਹੰਝੂ, ਹੋਈ ਮੌਤ

ਭੈਣ ਦੀ ਡੋਲੀ ਤੋਰ ਨਹੀਂ ਰੁਕੇ ਹੰਝੂ, ਹੋਈ ਮੌਤ,ਜੈਪੁਰ: ਅਕਸਰ ਹੀ ਕਿਹਾ ਜਾਂਦਾ ਹੈ ਕਿ ਭਰਾ ਭੈਣ ਦਾ ਰਿਸ਼ਤਾ ਸਭ ਤੋਂ ਪਿਆਰਾ ਰਿਸ਼ਤਾ ਹੁੰਦਾ ਹੈ। ਭਰਾ-ਭੈਣ ਘਰ 'ਚ ਹਮੇਸ਼ਾ ਲੜਦੇ ਝਗੜਦੇ ਰਹਿੰਦੇ ਹਨ ਪਰ ਇੱਕ ਦੂਸਰੇ ਤੋਂ ਬਿਨਾਂ ਰਹਿ ਵੀ ਨਹੀਂ ਸਕਦੇ। ਵਿਆਹ ਤੋਂ ਬਾਅਦ ਭੈਣ ਦੀ ਵਿਦਾਈ ਦੇ ਸਾਰੇ ਪਰਿਵਾਰ ਦਾ ਭਾਵੁੱਕ ਹੋਣਾ ਤਾਂ ਤੁਸੀਂ ਸੁਣਿਆ ਹੀ ਹੋਵੇਗਾ। [caption id="attachment_231381" align="aligncenter" width="300"]rajasthan ਭੈਣ ਦੀ ਡੋਲੀ ਤੋਰ ਨਹੀਂ ਰੁਕੇ ਹੰਝੂ, ਹੋਈ ਮੌਤ[/caption] ਪਰ ਭੈਣ ਦੀ ਵਿਦਾਈ ਸਮੇਂ ਸਭ ਤੋਂ ਜ਼ਿਆਦਾ ਭਰਾ ਹੀ ਰੋਂਦੇ ਹਨ। ਰਾਜਸਥਾਨ ਦੇ ਪਾਲੀ 'ਚ ਸਥਿਤ ਡੇਡਾ ਪਿੰਡ 'ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹ, ਜਿਥੇ ਭੈਣ ਦੀ ਵਿਦਾਈ ਮਕੇ ਭਰਾ ਇੰਨ੍ਹਾਂ ਜ਼ਿਆਦਾ ਰੋਇਆ ਕਿ ਉਸ ਦੀ ਮੌਤ ਹੋ ਗਈ। ਹੋਰ ਪੜ੍ਹੋ:ਰੋਜ਼ੀ ਰੋਟੀ ਕਮਾਉਣ ਵਿਦੇਸ਼ ਗਏ ਪੰਜਾਬੀ ਨੌਜਵਾਨ ਦਾ ਕਤਲ, ਪਰਿਵਾਰ ‘ਚ ਛਾਇਆ ਮਾਤਮ ਵਿਆਹ ਦੇ ਸਮਾਗਮ ਚ ਹਰ ਕੋਈ ਆਪਣੇ ਕੰਮਾਂ-ਕਾਰਾਂ ਚ ਰੁਝਿਆ ਸੀ। [caption id="attachment_231379" align="aligncenter" width="300"]rajasthan ਭੈਣ ਦੀ ਡੋਲੀ ਤੋਰ ਨਹੀਂ ਰੁਕੇ ਹੰਝੂ, ਹੋਈ ਮੌਤ[/caption] ਇਸੇ ਵਿੱਚਕਾਰ ਭੈਣਾਂ ਨੂੰ ਵਿਦਾ ਹੁੰਦੇ ਦੇਖ ਪਰਿਵਾਰ ਦਾ ਇਕਲੌਤਾ ਬੇਟਾ ਰਾਜੁਦਾਸ ਇੰਨਾ ਰੋਇਆ ਕਿ ਤਬੀਅਤ ਖਰਾਬ ਹੋ ਗਈ।ਪਹਿਲਾਂ ਲੋਕਾਂ ਨੂੰ ਲੱਗਿਆ ਕਿ ਥੋੜਾ ਬਹੁਤ ਬੀਮਾਰ ਹੈ।ਪਰ ਬਾਅਦ 'ਚ ਉਸ ਦੀ ਮੌਤ ਹੋ ਗਈ। -PTC News


Top News view more...

Latest News view more...