Fri, Apr 19, 2024
Whatsapp

ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਨੇ ਅਜਿਹਾ ਕਾਰਨਾਮਾ ਕਰਕੇ ਦੀਪਿਕਾ ਪਾਦੂਕੋਣ ਨੂੰ ਪਾਈ ਬਿਪਤਾ ,ਦੇਖੋ ਵੀਡੀਓ

Written by  Shanker Badra -- February 15th 2019 04:10 PM -- Updated: February 15th 2019 05:51 PM
ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਨੇ ਅਜਿਹਾ ਕਾਰਨਾਮਾ ਕਰਕੇ ਦੀਪਿਕਾ ਪਾਦੂਕੋਣ ਨੂੰ ਪਾਈ ਬਿਪਤਾ ,ਦੇਖੋ ਵੀਡੀਓ

ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਨੇ ਅਜਿਹਾ ਕਾਰਨਾਮਾ ਕਰਕੇ ਦੀਪਿਕਾ ਪਾਦੂਕੋਣ ਨੂੰ ਪਾਈ ਬਿਪਤਾ ,ਦੇਖੋ ਵੀਡੀਓ

ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਨੇ ਅਜਿਹਾ ਕਾਰਨਾਮਾ ਕਰਕੇ ਦੀਪਿਕਾ ਪਾਦੂਕੋਣ ਨੂੰ ਪਾਈ ਬਿਪਤਾ ,ਦੇਖੋ ਵੀਡੀਓ:ਮੁੰਬਈ : ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਹਰ ਸਮੇਂ ਮੀਡੀਆ 'ਚ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। [caption id="attachment_256858" align="aligncenter" width="300"]Rakhi Sawant Valentine's Day Ranveer Singh Name Tattoo ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਨੇ ਅਜਿਹਾ ਕਾਰਨਾਮਾ ਕਰਕੇ ਦੀਪਿਕਾ ਪਾਦੂਕੋਣ ਨੂੰ ਪਾਈ ਬਿਪਤਾ ,ਦੇਖੋ ਵੀਡੀਓ[/caption] ਹਾਲ ਹੀ 'ਚ ਰਾਖੀ ਰਣਵੀਰ ਸਿੰਘ ਕਰਕੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।ਉਸ ਤੋਂ ਪਹਿਲਾਂ ਅਮਰੀਕੀ ਰੈਸਲਰ ਨਾਲ ਪੰਗਾ ਲੈ ਕੇ ਅਤੇ ਫਿਰ ਅਨੂਪ ਜਲੋਟਾ ਨੂੰ ਲੈ ਕੇ ਦਿੱਤੇ ਆਪਣੇ ਬਿਆਨ ਨਾਲ ਕਾਫੀ ਸੁਰਖੀਆਂ ਬਟੋਰੀਆਂ ਸਨ।ਹੁਣ ਰਾਖੀ ਸਾਵੰਤ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। [caption id="attachment_256859" align="aligncenter" width="300"]Rakhi Sawant Valentine's Day Ranveer Singh Name Tattoo ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਨੇ ਅਜਿਹਾ ਕਾਰਨਾਮਾ ਕਰਕੇ ਦੀਪਿਕਾ ਪਾਦੂਕੋਣ ਨੂੰ ਪਾਈ ਬਿਪਤਾ ,ਦੇਖੋ ਵੀਡੀਓ[/caption] ਦਰਅਸਲ 'ਚ ਰਣਵੀਰ ਸਿੰਘ ਹਾਲ ਹੀ 'ਚ ਕੋਮਲ ਨਾਹਟਾ ਦੇ ਚੈਟ ਸ਼ੋਅ 'ਚ ਪਹੁੰਚੇ ਸਨ।ਇਸ ਸ਼ੋਅ 'ਚ ਹੋਸਟ ਨੇ ਰਣਵੀਰ ਸਿੰਘ ਤੋਂ ਪੁੱਛਿਆ ਸੀ ਕਿ ਇਸ ਸ਼ੋਅ ਦਾ ਸਭ ਤੋਂ ਬੁਰਾ ਗੈਸਟ ਕੌਣ ਸੀ ? ਇਸ ਗੱਲ 'ਤੇ ਕੋਮਲ ਨੇ ਰਾਖੀ ਦਾ ਨਾਂ ਲੈ ਦਿੱਤਾ।ਇਸ ਤੋਂ ਬਾਅਦ ਰਣਵੀਰ ਨੇ ਕਿਹਾ ਕਿ ਉਹ ਤਾਂ ਰੌਕਸਟਾਰ ਹੈ ਅਤੇ ਰਣਵੀਰ ਨੇ ਰਾਖੀ ਸਾਵੰਤ ਨੂੰ ਆਈ ਲਵ ਯੂ ਬੋਲ ਦਿੱਤਾ ਸੀ।ਇਸ ਤੋਂ ਬਾਅਦ ਰਾਖੀ ਨੇ ਵੀ ਰਣਵੀਰ ਸਿੰਘ ਦੇ ਨਾਂ ਦਾ ਟੈਟੂ ਬਣਵਾ ਲਿਆ। [caption id="attachment_256854" align="aligncenter" width="297"]Rakhi Sawant Valentine's Day Ranveer Singh Name Tattoo ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਨੇ ਅਜਿਹਾ ਕਾਰਨਾਮਾ ਕਰਕੇ ਦੀਪਿਕਾ ਪਾਦੂਕੋਣ ਨੂੰ ਪਾਈ ਬਿਪਤਾ ,ਦੇਖੋ ਵੀਡੀਓ[/caption] ਇਸ ਸਮੇਂ ਰਾਖੀ ਸਾਵੰਤ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।ਜਿਸ 'ਚ ਉਸ ਨੇ ਰਣਵੀਰ ਸਿੰਘ ਦੇ ਨਾਂ ਦਾ ਟੈਟੂ ਆਪਣੇ ਸੀਨੇ 'ਤੇ ਬਣਵਾਇਆ ਹੋਇਆ ਹੈ।ਦੱਸ ਦੇਈਏ ਕਿ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ 14 -15 ਨਵੰਬਰ ਨੂੰ ਵਿਆਹ ਦੇ ਬੰਧਨ ‘ਚ ਬੱਝੇ ਸਨ।ਹੁਣ ਦੇਖਣਾ ਹੋਵੇਗਾ ਕਿ ਰਾਖੀ ਸਾਵੰਤ ਦੇ ਇਸ ਕਾਰਨਾਮੇ ਨਾਲ ਦੀਪਿਕਾ ਪਾਦੂਕੋਣ ਦਾ ਕੀ ਰਿਐਕਸ਼ਨ ਹੁੰਦਾ ਹੈ।

 
View this post on Instagram
 

A post shared by Rakhi Sawant (@rakhisawant2511) on

-PTCNews

Top News view more...

Latest News view more...