ਰਾਮ ਰਹੀਮ ਨੇ ਖੇਤੀ ਬਹਾਨੇ ਜੇਲ੍ਹ ‘ਚੋਂ ਮੰਗੀ ਸੀ ਛੁੱਟੀ ਪਰ ਵਿਭਾਗ ਨੇ ਖੋਲ੍ਹੀ ਪੋਲ , ਰੱਦ ਹੋ ਸਕਦੀ ਹੈ ਪੈਰੋਲ

Ram Rahim Cancellation parole , Not land for farming
ਰਾਮ ਰਹੀਮ ਨੇ ਖੇਤੀ ਬਹਾਨੇ ਜੇਲ੍ਹ 'ਚੋਂ ਮੰਗੀ ਸੀ ਛੁੱਟੀ ਪਰ ਵਿਭਾਗ ਨੇ ਖੋਲ੍ਹੀ ਪੋਲ , ਰੱਦ ਹੋ ਸਕਦੀ ਹੈ ਪੈਰੋਲ

ਰਾਮ ਰਹੀਮ ਨੇ ਖੇਤੀ ਬਹਾਨੇ ਜੇਲ੍ਹ ‘ਚੋਂ ਮੰਗੀ ਸੀ ਛੁੱਟੀ ਪਰ ਵਿਭਾਗ ਨੇ ਖੋਲ੍ਹੀ ਪੋਲ , ਰੱਦ ਹੋ ਸਕਦੀ ਹੈ ਪੈਰੋਲ:ਚੰਡੀਗੜ੍ਹ : ਸਾਧਵੀਆਂ ਨਾਲ ਬਲਾਤਕਾਰ ਅਤੇ ਪੱਤਰਕਾਰ ਛੱਤਰਪਤੀ ਹੱਤਿਆ ਕਾਂਡ ਮਾਮਲੇ ਵਿੱਚ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਰਾਮ ਰਹੀਮ ਦੀ ਪੈਰੋਲ ਅਰਜ਼ੀ ਰੱਦ ਹੋ ਸਕਦੀ ਹੈ।ਦਰਅਸਲ ‘ਚ ਰਾਮ ਰਹੀਮ ਨੇ ਖੇਤੀਬਾੜੀ ਲਈ ਪੈਰੋਲ ਮੰਗੀ ਸੀ ਪਰ ਉਸ ਕੋਲ ਖੇਤੀ ਲਈ ਜ਼ਮੀਨ ਹੀ ਨਹੀ ਹੈ। ਸਿਰਸਾ ਵਿਚਲੀ ਸਾਰੀ ਜ਼ਮੀਨ ਡੇਰਾ ਸੱਚਾ ਸੌਦਾ ਟ੍ਰਸਟ ਦੇ ਨਾਂ ਹੈ।

Ram Rahim Cancellation parole , Not land for farming
ਰਾਮ ਰਹੀਮ ਨੇ ਖੇਤੀ ਬਹਾਨੇ ਜੇਲ੍ਹ ‘ਚੋਂ ਮੰਗੀ ਸੀ ਛੁੱਟੀ ਪਰ ਵਿਭਾਗ ਨੇ ਖੋਲ੍ਹੀ ਪੋਲ , ਰੱਦ ਹੋ ਸਕਦੀ ਹੈ ਪੈਰੋਲ

ਸਿਰਸਾ ਜ਼ਿਲ੍ਹਾ ਡਿਪਾਰਟਮੈਂਟ ਦੇ ਤਸੀਲਦਾਰ ਨੇ ਜੋ ਰਿਪੋਰਟ ਹਰਿਆਣਾ ਸਰਕਾਰ ਦੇ ਰੈਵਨਿਊ ਡਿਪਾਰਟਮੈਂਟ ਨੂੰ ਭੇਜੀ ਹੈ ,ਉਸ ਮੁਤਾਬਕ ਰਾਮ ਰਹੀਮ ਦੇ ਨਾਂ ‘ਤੇ ਸਿਰਸਾ ‘ਚ ਕੋਈ ਖੇਤੀ ਲਾਈਕ ਜ਼ਮੀਨ ਨਹੀ ਹੈ। ਰੈਵਨਿਊ ਡਿਪਾਰਟਮੈਂਟ ਦੇ ਤਸੀਲਦਾਰ ਨੇ ਆਪਣੀ ਰਿਪੋਰਟ ‘ਚ ਦੱਸਿਆ ਹੈ ਕਿ ਡੇਰੇ ਕੋਲ ਕੁਲ 250 ਕਿਲੇ ਜ਼ਮੀਨ ਹੈ ਪਰ ਇਸ ਜ਼ਮੀਨ ਦੇ ਰਿਕਾਰਡ ‘ਤੇ ਕੀਤੇ ਵੀ ਰਾਮ ਰਹੀਮ ਮਾਲਕ ਜਾਂ ਬਤੌਰ ਕਿਸਾਨ ਰਜਿਜ਼ਟਰਡ ਨਹੀ ਹੈ।

Ram Rahim Cancellation parole , Not land for farming
ਰਾਮ ਰਹੀਮ ਨੇ ਖੇਤੀ ਬਹਾਨੇ ਜੇਲ੍ਹ ‘ਚੋਂ ਮੰਗੀ ਸੀ ਛੁੱਟੀ ਪਰ ਵਿਭਾਗ ਨੇ ਖੋਲ੍ਹੀ ਪੋਲ , ਰੱਦ ਹੋ ਸਕਦੀ ਹੈ ਪੈਰੋਲ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਵਿਆਹ ਤੋਂ ਬਾਅਦ ਸਹੁਰੇ ਜਾ ਰਹੀ ਦੁਲਹਨ ਦੀ ਸੜਕ ਹਾਦਸੇ ‘ਚ ਮੌਤ , ਲਾੜੇ ਦੀ ਹਾਲਤ ਗੰਭੀਰ , ਰਾਤ ਲਈਆਂ ਸਨ ਲਾਵਾਂ

ਇਸ ਮੁਤਾਬਕ ਸਿਰਸਾ ਦੇ ਰੈਵਨਿਊ ਵਿਭਾਗ ਦੀ ਰਿਪੋਰਟ ਮੁਤਾਬਕ ਪੈਰੋਲ ਦੀ ਯਾਚਿਕਾ ਨੂੰ ਖਾਰਿਜ਼ ਕੀਤਾ ਜਾ ਸਕਦਾ ਹੈ ਜਾਂ ਫਿਰ ਹੁਣ ਉਸ ਨੂੰ ਕੋਈ ਹੋਰ ਬਹਾਨਾਂ ਲਗਾਉਣਾ ਪਵੇਗਾ। ਖਬਰਾਂ ਮੁਤਾਬਕ ਹਰਿਆਣਾ ਪੁਲਿਸ ਦੀ ਖੁਫੀਆ ਰਿਪੋਰਟ ਵੀ ਰਾਮ ਰਹੀਮ ਨੂੰ ਪੈਰੋਲ ਦੇਣ ਦੇ ਹੱਕ ‘ਚ ਨਹੀ ਹੈ।ਪੁਲਿਸ ਦਾ ਮੰਨਣਾ ਹੈ ਕਿ ਅਜਿਹਾ ਕਰਨ ‘ਤੇ ਸਿਰਸਾ ‘ਚ ਕਾਨੂੰਨ ਵਿਵਸਥਾ ਬਿਗੜ ਜਾ ਸਕਦੀ ਹੈ।
-PTCNews