ਹੋਰ ਖਬਰਾਂ

ਰਾਮ ਰਹੀਮ ਨੂੰ ਦੇਖ ਕੇ ਉਸਦੀ ਬੇਟੀ ਹੋ ਗਈ ਭਾਵੁਕ

By Gagan Bindra -- October 10, 2017 1:53 pm

ਰਾਮ ਰਹੀਮ ਨੂੰ ਦੇਖ ਕੇ ਉਸਦੀ ਬੇਟੀ ਹੋ ਗਈ ਭਾਵੁਕ: ਸਾਧਵੀਆਂ ਦੇ ਯੋਨ ਸੋਸ਼ਣ ਮਾਮਲੇ 'ਚ ਸੁਨਾਰੀਆ ਜੇਲ੍ਹ ‘ਚ 20 ਸਾਲ ਦੀ ਸਜ਼ਾ ਕੱਟ ਰਹਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਕਿਸੇ ਨਾਲ ਵੀ ਮਿਲਣ ਨਹੀਂ ਦਿੱਤਾ ਜਾ ਰਿਹਾ ਸੀ।ਪਰ ਪਹਿਲੀ ਵਾਰ ਉਨ੍ਹਾਂ ਦੀ ਬੇਟੀ, ਬੇਟਾ ਅਤੇ ਦਾਮਾਦ ਰਾਮ ਰਹੀਮ ਰਾਮ ਨੂੰ ਮਿਲਣ ਲਈ ਸੁਨਾਰੀਆ ਜੇਲ੍ਹ ‘ਚ ਪਹੁੰਚੇ ਸਨ ।ਰਾਮ ਰਹੀਮ ਨੂੰ ਦੇਖ ਕੇ ਉਸਦੀ ਬੇਟੀ ਹੋ ਗਈ ਭਾਵੁਕਰਾਮ ਰਹੀਮ ਦਾ ਪਰਿਵਾਰ ਕਾਫ਼ੀ ਸਮਾਂ ਜੇਲ੍ਹ ਵਿੱਚ ਰੁਕਿਆ ਰਿਹਾ।ਇਸ ਤੋਂ ਪਹਿਲਾਂ 2 ਵਾਰ ਰਾਮ ਰਹੀਮ ਦੀ ਮਾਤਾ ਵੀ ਜੇਲ ‘ਚ ਮਿਲਣ ਲਈ ਆ ਚੁੱਕੀ ਹੈ।ਪਰ ਰਾਮ ਰਹੀਮ ਦੀ ਮਾਂ ਇਸ ਵਾਰ ਵੀ ਮਿਲਣ ਲਈ ਆਈ ਸੀ। ਜਾਣਕਾਰੀ ਦੇ ਅਨੁਸਾਰ ਸੋਮਵਾਰ ਨੂੰ ਸੁਨਾਰੀਆਂ ਜੇਲ ‘ਚ ਡੇਰਾ ਮੁਖੀ ਰਾਮ ਰਹੀਮ ਨੂੰ ਮਿਲਣ ਲਈ ਬੇਟਾ ਜਸਮੀਤ ਸਿੰਘ , ਬੇਟੀ ਅਮਰਪ੍ਰੀਤ, ਦਾਮਾਦ ਸਨਪ੍ਰੀਤ ਮਿਲਣ ਲਈ ਪੁੱਜੇ।ਰਾਮ ਰਹੀਮ ਨੂੰ ਦੇਖ ਕੇ ਉਸਦੀ ਬੇਟੀ ਹੋ ਗਈ ਭਾਵੁਕਮਾਹਾਰਾਜਿਆਂ ਦੀ ਤਰ੍ਹਾਂ ਰਹਿਣ ਵਾਲਾ ਬਾਬਾ ਅੱਜ ਜੇਲ੍ਹ ਵਿੱਚ ਬੰਦ ਹੈ।ਮੁਲਾਕਾਤ ਦੇ ਦੌਰਾਨ ਰਾਮ ਰਹੀਮ ਨੂੰ ਦੇਖ ਕੇ ਉਸਦੀ ਬੇਟੀ ਭਾਵੁਕ ਹੋ ਗਈ ਅਤੇ ਰੌਣ ਲੱਗੀ।ਰਾਮ ਰਹੀਮ ਨੂੰ ਦੇਖ ਕੇ ਉਸਦੀ ਬੇਟੀ ਹੋ ਗਈ ਭਾਵੁਕਪਰਿਵਾਰ ਦੇ ਮੈਂਬਰ ਰਾਮ ਰਹੀਮ ਲਈ ਕੱਪੜੇ ਅਤੇ ਹੋਰ ਸਮਾਨ ਲੈ ਕੇ ਆਏ ਸਨ।ਜੇਲ ਪ੍ਰਸ਼ਾਸਨ ‘ਚ ਕਰੀਬ 4 ਵਜੇ ਤੱਕ ਰਹਿਣ ਤੋਂ ਬਾਅਦ ਸਾਰੇ ਹਿਸਾਰ ਵੱਲ ਚਲੇ ਗਏ। ਦੂਸਰੇ ਪਾਸੇ ਹਰਿਆਣਾ ਪੁਲੀਸ ਦੇ ਡੀਜੀਪੀ ਨੂੰ ਜੇਲ 'ਚੋਂ ਰਾਮ ਰਹੀਮ ਨੂੰ 72 ਘੰਟੇ ਦੇ ਅੰਦਰ ਛੁਡਾ ਕੇ ਲੈ ਜਾਣ ਦੀ ਧਮਕੀ ਮਿਲਣ ਤੋਂ ਬਾਅਦ ਜੇਲ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।

-PTC News

  • Share