Advertisment

ਰਾਮ ਰਹੀਮ ਦੇ ਗੱਡੀ ਦੇ ਕਾਫਿਲੇ ਤੋਂ ਮਿਲੇ ਜਲਣਸ਼ੀਲ ਪਦਾਰਥ

author-image
Ragini Joshi
New Update
ਰਾਮ ਰਹੀਮ ਦੇ ਗੱਡੀ ਦੇ ਕਾਫਿਲੇ ਤੋਂ ਮਿਲੇ ਜਲਣਸ਼ੀਲ ਪਦਾਰਥ
Advertisment
ਡੇਰਾ ਸੱਚਾ ਸੌਦਾ ਕੇਸ ਵਿੱਚ ਹਰ ਰੋਜ਼ ਨਵੇਂ ਖੁਲਾਸੇ ਹੋ ਰਹੇ ਹਨ, ਜਿਹਨਾਂ ਵਿੱਚ ਹੁਣੇ ਹੁਣੇ ਮਿਲੀ ਖਬਰ ਅਨੁਸਾਰ ਰਾਮ ਰਹੀਮ ਦੇ ਕਾਫਿਲੇ ਦੀ ਗੱਡੀ 'ਚੋਂ ਜਲਣਸ਼ੀਲ ਪਦਾਰਥ ਮਿਲੇ ਹਨ। ਸੰਭਵ ਹੈ ਕਿ, ਇਹਨਾਂ ਪਦਾਰਥਾਂ ਦਾ ਇਸਤਮਾਲ ਦੰਗੇ ਫੈਲਾਉਣ ਲਈ ਕੀਤਾ ਜਾਣਾ ਸੀ। ਇਸ ਤੋਂ ਪਹਿਲਾਂ ਵੀ ਰਾਮ ਰਹੀਮ ਦੇ ਡੇਰਿਆਂ 'ਚੋਂ ਕਈ ਹਥਿਆਰ, ਲਾਠੀਆਂ, ਪੈਟਰੋਲ ਬੰਬ ਵਰਗੀਆਂ ਚੀਜ਼ਾਂ ਬਰਾਮਦ ਹੋਈਆਂ ਸਨ। ਇੱਕ ਤੋਂ ਬਾਅਦ ਇੱਕ ਨਵੇਂ ਖੁਲਾਸੇ 'ਚ ਇਹ ਸਾਫ ਜ਼ਾਹਿਰ ਹੋ ਰਿਹਾ ਹੈ ਕਿ ਕਿਵੇਂ ਦੰਗਾਕਾਰੀ ਪਹਿਲਾਂ ਤੋਂ ਪੂਰੀ ਤਿਆਰੀ ਕਰ ਕੇ ਆਏ ਸਨ। —PTC News-
Advertisment

Stay updated with the latest news headlines.

Follow us:
Advertisment