ਹਨੀਪ੍ਰੀਤ ਬਾਰੇ ਹੈਰਾਨ ਕਰਨ ਵਾਲਾ ਖੁਲਾਸਾ

ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਰਾਜਦਾਰ ਅਤੇ ਪੰਚਕੂਲਾ ਦੰਗਿਆਂ ਹਨੀਪ੍ਰੀਤ

ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਰਾਜਦਾਰ ਅਤੇ ਪੰਚਕੂਲਾ ਦੰਗਿਆਂ ਵਿੱਚ ਦੋਸ਼ੀ ਹਨੀਪ੍ਰੀਤ ਹਰਿਆਣਾ ਪੁਲੀਸ ਦੀ ਐਸਆਈਟੀ ਦੇ ਨਾਲਪੁੱਛਗਿੱਛ ਵਿੱਚ ਸਹਿਯੋਗ ਨਹੀਂ ਕਰ ਰਹੀ।ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਰਾਜਦਾਰ ਅਤੇ ਪੰਚਕੂਲਾ ਦੰਗਿਆਂ ਹਨੀਪ੍ਰੀਤਦੂਜੇ ਪਾਸੇ ਉਸ ਬਾਰੇ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ ਕਿ ਹਨੀਪ੍ਰੀਤ ਹੀ ਡੇਰੇ ਦੇ ਸਾਰੇ ਪੈਸਿਆਂ ਨੂੰ ਸੰਭਾਲਦੀ ਸੀ।ਰਾਮ ਰਹੀਮ ਦੀ ਪੇਸ਼ੀ ਦੇ ਸਬੰਧ ਵਿੱਚ 17 ਅਗਸਤ ਨੂੰ ਡੇਰੇ ਅੰਦਰ ਇੱਕ ਮੀਟਿੰਗ ਬੁਲਾਈ ਗਈ ਸੀ ਉਹ ਮੀਟਿੰਗ ਕਿਸੇ ਹੋਰ ਨੇ ਨਹੀਂ ਬਲਕਿ ਖੁਦ ਹਨੀਪ੍ਰੀਤ ਨੇ ਬੁਲਾਈ ਸੀ ।ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਰਾਜਦਾਰ ਅਤੇ ਪੰਚਕੂਲਾ ਦੰਗਿਆਂ ਹਨੀਪ੍ਰੀਤਡੇਰੇ ਵਿੱਚ ਹੋਈ ਮੀਟਿੰਗ ਤੋਂ ਬਾਅਦ ਹਨੀਪ੍ਰੀਤ ਨੇ ਹੀ ਪੰਚਕੂਲਾ ਦੰਗਿਆਂ ਦੇ ਲਈ ਚਮਕੌਰ ਸਿੰਘ ਨੂੰ ਸਵਾ ਕਰੋੜ ਰੁਪਏ ਦੇ ਕੇ ਭੇਜਿਆ ਸੀ

-PTC News