Thu, Apr 25, 2024
Whatsapp

ਰਾਮ ਰਹੀਮ ਨੂੰ ਪੰਚਕੂਲਾ ਹਿੰਸਾ ਦੇ ਦੋਸ਼ੀਆਂ 'ਚ ਨਾਮਜ਼ਦ ਕੀਤੇ ਜਾਣ ਦੀ ਮੰਗ,ਅਦਾਲਤ ਨੇ ਮੰਗਿਆ ਜਵਾਬ

Written by  Shanker Badra -- April 05th 2018 10:08 AM -- Updated: May 03rd 2018 04:32 PM
ਰਾਮ ਰਹੀਮ ਨੂੰ ਪੰਚਕੂਲਾ ਹਿੰਸਾ ਦੇ ਦੋਸ਼ੀਆਂ 'ਚ ਨਾਮਜ਼ਦ ਕੀਤੇ ਜਾਣ ਦੀ ਮੰਗ,ਅਦਾਲਤ ਨੇ ਮੰਗਿਆ ਜਵਾਬ

ਰਾਮ ਰਹੀਮ ਨੂੰ ਪੰਚਕੂਲਾ ਹਿੰਸਾ ਦੇ ਦੋਸ਼ੀਆਂ 'ਚ ਨਾਮਜ਼ਦ ਕੀਤੇ ਜਾਣ ਦੀ ਮੰਗ,ਅਦਾਲਤ ਨੇ ਮੰਗਿਆ ਜਵਾਬ

ਰਾਮ ਰਹੀਮ ਨੂੰ ਪੰਚਕੂਲਾ ਹਿੰਸਾ ਦੇ ਦੋਸ਼ੀਆਂ 'ਚ ਨਾਮਜ਼ਦ ਕੀਤੇ ਜਾਣ ਦੀ ਮੰਗ,ਅਦਾਲਤ ਨੇ ਮੰਗਿਆ ਜਵਾਬ:ਡੇਰਾ ਮੁਖੀ ਰਾਮ ਰਹੀਮ ਨੂੰ ਬਲਾਤਕਾਰ ਕੇਸਾਂ 'ਚ ਦੋਸ਼ੀ ਕਰਾਰ ਦਿਤੇ ਜਾਣ ਤੋਂ ਬਾਅਦ ਪੰਚਕੂਲਾ ਵਿਚ ਡੇਰਾ ਸਮਰਥਕਾਂ ਵਲੋਂ ਕੀਤੀਆਂ ਗਈ ਅਗਜ਼ਨੀ, ਭੰਨਤੋੜ ਅਤੇ ਹਿੰਸਾ ਡੇਰਾ ਮੁਖੀ ਦੇ ਇਸ਼ਾਰੇ ਉਤੇ ਹੀ ਕੀਤੇ ਜਾਣ ਦੇ ਦੋਸ਼ ਲਾਏ ਗਏ ਹਨ।ਰਾਮ ਰਹੀਮ ਨੂੰ ਪੰਚਕੂਲਾ ਹਿੰਸਾ ਦੇ ਦੋਸ਼ੀਆਂ 'ਚ ਨਾਮਜ਼ਦ ਕੀਤੇ ਜਾਣ ਦੀ ਮੰਗ,ਅਦਾਲਤ ਨੇ ਮੰਗਿਆ ਜਵਾਬ ਇਸ ਮਾਮਲੇ 'ਚ ਉਸ ਨੂੰ ਵੀ ਨਾਮਜ਼ਦ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਦਰਜ਼ ਅਰਜ਼ੀ 'ਤੇ ਹਾਈ ਕੋਰਟ ਨੇ ਸੌਦਾ ਸਾਧ,ਹਰਿਆਣਾ ਦੇ ਗ੍ਰਹਿ ਸਕੱਤਰ , ਡੀ.ਜੀ.ਪੀ. ਅਤੇ ਪੰਚਕੂਲਾ ਦੇ ਪੁਲਿਸ ਕਮਿਸ਼ਨਰ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਤਲਬ ਕਰ ਲਿਆ ਹੈ।ਰਾਮ ਰਹੀਮ ਨੂੰ ਪੰਚਕੂਲਾ ਹਿੰਸਾ ਦੇ ਦੋਸ਼ੀਆਂ 'ਚ ਨਾਮਜ਼ਦ ਕੀਤੇ ਜਾਣ ਦੀ ਮੰਗ,ਅਦਾਲਤ ਨੇ ਮੰਗਿਆ ਜਵਾਬ ਜਸਟੀਸ ਸੂਰੀਆਕਾਂਤ,ਜਸਟਿਸ ਏ.ਜੀ. ਮਸੀਹ ਅਤੇ ਜਸਟਿਸ ਅਵਨੀਸ਼ ਝਿੰਗਨ 'ਤੇ ਅਧਾਰਤ ਬੈਂਚ ਨੇ ਇਹ ਨੋਟਿਸ ਪਟਿਆਲਾ ਦੇ ਸੁਖਵਿੰਦਰ ਸਿੰਘ ਅਤੇ ਸਿਰਸਾ ਦੇ ਰਾਮ ਕੁਮਾਰ ਬਿਸ਼ਨੋਈ ਦੁਆਰਾ ਐਡਵੋਕੇਟ ਮਹਿੰਦਰ ਸਿੰਘ ਜੋਸ਼ੀ ਰਾਹੀਂ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਜਾਰੀ ਕੀਤਾ ਹੈ।ਦਾਇਰ ਪਟੀਸ਼ਨ 'ਚ ਆਈ.ਜੀ. ਕੇ.ਕੇ. ਰਾਵ ਦੇ ਉਸ ਬਿਆਨ ਦਾ ਹਵਾਲਾ ਦਿਤਾ ਗਿਆ ਹੈ।ਰਾਮ ਰਹੀਮ ਨੂੰ ਪੰਚਕੂਲਾ ਹਿੰਸਾ ਦੇ ਦੋਸ਼ੀਆਂ 'ਚ ਨਾਮਜ਼ਦ ਕੀਤੇ ਜਾਣ ਦੀ ਮੰਗ,ਅਦਾਲਤ ਨੇ ਮੰਗਿਆ ਜਵਾਬ ਜਿਸ 'ਚ ਆਈ.ਜੀ. ਨੇ ਮੀਡੀਆ ਦੇ ਸਾਹਮਣੇ ਕਿਹਾ ਸੀ ਕਿ ਡੇਰਾ ਮੁਖੀ ਨੂੰ ਦੋਸ਼ੀ ਕਰਾਰ ਦਿਤੇ ਜਾਣ ਤੋਂ ਬਾਅਦ ਜੋ ਵੀ ਘਟਨਾਕ੍ਰਮ ਹੋਇਆ ਸੀ ਉਸ ਤੋਂ ਇਹੀ ਸਾਹਮਣੇ ਆਇਆ ਸੀ ਕਿ ਡੇਰਾ ਮੁਖੀ ਨੇ ਹੀ ਅਪਣੇ ਸੰਕੇਤਾਂ ਜ਼ਰੀਏ ਅਪਣੇ ਸਮਰਥਕਾਂ ਨੂੰ ਹਿੰਸਾ ਅਤੇ ਭੰਨਤੋੜ ਕਰਨ ਦਾ ਇਸ਼ਾਰਾ ਦਿਤਾ ਸੀ।ਰਾਮ ਰਹੀਮ ਨੂੰ ਪੰਚਕੂਲਾ ਹਿੰਸਾ ਦੇ ਦੋਸ਼ੀਆਂ 'ਚ ਨਾਮਜ਼ਦ ਕੀਤੇ ਜਾਣ ਦੀ ਮੰਗ,ਅਦਾਲਤ ਨੇ ਮੰਗਿਆ ਜਵਾਬ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਅਦਾਲਤ ਤੋਂ ਬਾਹਰ ਆਉਂਦੇ ਸਮੇਂ ਜਿਸ ਤਰ੍ਹਾਂ ਡੇਰਾ ਮੁਖੀ ਗੱਡੀ 'ਚ ਬੈਠਣ ਲਈ ਜਾਣਬੁੱਝ ਕੇ ਦੇਰੀ ਕਰ ਰਿਹਾ ਸੀ ਅਤੇ ਗੱਡੀ 'ਚੋਂ ਲਾਲ ਬੈਗ ਲਿਆਏ ਜਾਣ ਨੂੰ ਕਿਹਾ ਸੀ, ਉਸ ਤੋਂ ਅਜਿਹਾ ਹੀ ਲੱਗਦਾ ਹੈ ਕਿ ਡੇਰਾ ਮੁਖੀ ਨੇ ਹੀ ਲਾਲ ਬੈਗ ਰਾਹੀਂ ਅਪਣੇ ਸਮਰਥਕਾਂ ਨੂੰ ਨਿਰਦੇਸ਼ ਦਿਤੇ ਹਨ।ਰਾਮ ਰਹੀਮ ਨੂੰ ਪੰਚਕੂਲਾ ਹਿੰਸਾ ਦੇ ਦੋਸ਼ੀਆਂ 'ਚ ਨਾਮਜ਼ਦ ਕੀਤੇ ਜਾਣ ਦੀ ਮੰਗ,ਅਦਾਲਤ ਨੇ ਮੰਗਿਆ ਜਵਾਬ ਪਟੀਸ਼ਨਕਰਤਾਵਾਂ ਮੁਤਾਬਕ ਹਿੰਸਾ ਤੋਂ ਐਨ ਪਹਿਲਾਂ ਡੇਰਾ ਮੁਖੀ ਨੇ ਸਿਰਸਾ ਡੇਰੇ 'ਚ ਇਕ ਗੁਪਤ ਬੈਠਕ ਵੀ ਕੀਤੀ ਸੀ ਜਿਸ 'ਚ ਇਸ ਸਾਜਿਸ਼ ਨੂੰ ਰਚਿਆ ਗਿਆ ਸੀ।ਪੰਚਕੂਲਾ 'ਚ ਦਰਜ ਐਫ਼.ਆਈ.ਆਰ. 'ਚ ਡੇਰਾ ਮੁਖੀ ਅਤੇ ਉਸ ਦੇ ਪਰਿਵਾਰ ਨੂੰ ਵੀ ਦੋਸ਼ੀ ਬਣਾ ਕੇ ਉਨ੍ਹਾਂ ਤੋਂ ਵੀ ਪੁਛਗਿਛ ਕੀਤੀ ਜਾਣੀ ਚਾਹੀਦੀ ਹੈ। -PTCNews


Top News view more...

Latest News view more...