Wed, Apr 24, 2024
Whatsapp

ਕੋਰੋਨਾ ਦਾ ਸੰਕਟ: ਟੀਵੀ 'ਤੇ ਮੁੜ ਪ੍ਰਸਾਰਿਤ ਹੋਵੇਗੀ 'ਰਮਾਇਣ'

Written by  Jashan A -- March 27th 2020 02:05 PM
ਕੋਰੋਨਾ ਦਾ ਸੰਕਟ: ਟੀਵੀ 'ਤੇ ਮੁੜ ਪ੍ਰਸਾਰਿਤ ਹੋਵੇਗੀ 'ਰਮਾਇਣ'

ਕੋਰੋਨਾ ਦਾ ਸੰਕਟ: ਟੀਵੀ 'ਤੇ ਮੁੜ ਪ੍ਰਸਾਰਿਤ ਹੋਵੇਗੀ 'ਰਮਾਇਣ'

ਨਵੀਂ ਦਿੱਲੀ: ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਕੋਰੋਨਾ ਦੇ ਸੰਕਟ 'ਚ ਟੀਵੀ 'ਤੇ ਰਾਮਾਇਣ ਦਾ ਪ੍ਰਸਾਰਣ ਮੁੜ ਹੋਵੇਗਾ ਹੈ। ਉਹਨਾਂ ਨੇ ਆਪਣੇ ਟਵਿਟਰ ਅਕਾਊਂਟ 'ਤੇ ਜਾਣਕਾਰੀ ਸਾਂਝੀ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ 28 ਮਾਰਚ ਨੂੰ ਸਵੇਰੇ 9 ਵਜੇ ਦੂਰਦਰਸ਼ਨ 'ਤੇ ਆਗਾਜ ਹੋਵੇਗਾ। ਇਹ ਪ੍ਰਸਾਰਨ ਸਵੇਰ 9 ਵਜੇ ਅਤੇ ਰਾਤ ਨੂੰ 9 ਵਜੇ ਹੋਇਆ ਕਰੇਗਾ। ਤੁਹਾਨੂੰ ਦੱਸ ਦੇਈਏ ਕਿ ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਭਾਰਤ ਵੀ ਇਸ ਦੀ ਲਪੇਟ ਵਿਚ ਆ ਚੁੱਕਿਆ ਹੈ। ਇਸ ਦੌਰਾਨ ਦੂਰਦਰਸ਼ਨ ਉਤੇ ਮੁੜ ਰਾਮਾਇਣ ਦਾ ਪ੍ਰਸਾਰਣ ਸ਼ੁਰੂ ਹੋ ਰਿਹਾ ਹੈ। https://twitter.com/PrakashJavdekar/status/1243381573635825664?s=20 -PTC News


  • Tags

Top News view more...

Latest News view more...