Thu, Apr 18, 2024
Whatsapp

ਨਵੰਬਰ ਮਹੀਨੇ 'ਚ ਵਿਆਹ ਦੇ ਬੰਧਨ 'ਚ ਬੱਝ ਸਕਦੇ ਹਨ ਰਣਬੀਰ ਤੇ ਦੀਪਿਕਾ

Written by  Shanker Badra -- May 25th 2018 01:29 PM
ਨਵੰਬਰ ਮਹੀਨੇ 'ਚ ਵਿਆਹ ਦੇ ਬੰਧਨ 'ਚ ਬੱਝ ਸਕਦੇ ਹਨ ਰਣਬੀਰ ਤੇ ਦੀਪਿਕਾ

ਨਵੰਬਰ ਮਹੀਨੇ 'ਚ ਵਿਆਹ ਦੇ ਬੰਧਨ 'ਚ ਬੱਝ ਸਕਦੇ ਹਨ ਰਣਬੀਰ ਤੇ ਦੀਪਿਕਾ

ਨਵੰਬਰ ਮਹੀਨੇ 'ਚ ਵਿਆਹ ਦੇ ਬੰਧਨ 'ਚ ਬੱਝ ਸਕਦੇ ਹਨ ਰਣਬੀਰ ਤੇ ਦੀਪਿਕਾ:ਅਨੁਸ਼ਕਾ ਸ਼ਰਮਾ ਤੇ ਸੋਨਮ ਕਪੂਰ ਦੇ ਵਿਆਹ ਤੋਂ ਬਾਅਦ ਇੱਕ ਹੋਰ ਬਾਲੀਵੁੱਡ ਜੋੜੇ ਦਾ ਵਿਆਹ ਸੁਰਖੀਆਂ ਵਿਚ ਛਾਇਆ ਹੋਇਆ ਹੈ।Ranbir and Deepika are likely to get married in Novemberਲੰਮੇਂ ਸਮੇਂ ਤੋਂ ਚਰਚਾ ਹੋ ਰਹੀ ਹੈ ਕਿ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਇਸੇ ਸਾਲ ਦੇ ਅੰਤ ਵਿਚ ਵਿਆਹ ਕਰਨ ਵਾਲੇ ਹਨ।ਹੁਣ ਉਨ੍ਹਾਂ ਦੇ ਵਿਆਹ ਨਾਲ ਜੁੜੀਆਂ ਤਰੀਕਾਂ ਵੀ ਸਾਹਮਣੇ ਆ ਗਈਆਂ ਹਨ।ਸਪਾਟਬਾਏ ਦੀ ਰਿਪੋਰਟ ਅਨੁਸਾਰ ਇਨ੍ਹਾਂ ਦੋਵਾਂ ਦਾ ਵਿਆਹ 18-20 ਨਵੰਬਰ ਵਿਚਕਾਰ ਹੋਵੇਗਾ।Ranbir and Deepika are likely to get married in Novemberਹੁਣ ਮੁਤਾਬਕ ਵਿਆਹ ਦੀ ਤਰੀਕ 19 ਨਵੰਬਰ ਹੈ। ਇਹ ਵੀ ਚਰਚਾ ਹੈ ਕਿ ਦੀਪਿਕਾ ਨੇ ਤਾਂ ਵਿਆਹ ਲਈ ਖਰੀਦਦਾਰੀ ਵੀ ਸ਼ੁਰੂ ਕਰ ਦਿੱਤੀ ਹੈ।Ranbir and Deepika are likely to get married in Novemberਕੁਝ ਮੀਡੀਆ ਰਿਪੋਰਟਾਂ ਅਨੁਸਾਰ ਕੁਝ ਸਮਾਂ ਪਹਿਲਾਂ ਦੀਪਿਕਾ ਦੇ ਮਾਪੇ ਮੁੰਬਈ 'ਚ ਰਣਵੀਰ ਸਿੰਘ ਦੇ ਮਾਪਿਆਂ ਨੂੰ ਮਿਲਣ ਆਏ ਸਨ।ਦੋਵਾਂ ਪਰਿਵਾਰਾਂ ਦੀ ਮੁਲਾਕਾਤ ਦੀਪਿਕਾ ਦੇ ਘਰ ਹੋਈ ਜਿੱਥੇ ਵਿਆਹ ਦੀ ਤਰੀਕ ਬਾਰੇ ਵੀ ਗੱਲ ਬਾਤ ਕੀਤੀ ਗਈ।Ranbir and Deepika are likely to get married in Novemberਦੋਵਾਂ ਦੇ ਮਾਪੇ ਚਾਹੰਦੇ ਹਨ ਕਿ ਵਿਆਹ ਮੁੰਬਈ ਵਿਚ ਹੋਵੇ ਤਾਂ ਕਿ ਸਾਰੇ ਰਿਸ਼ਤੇਦਾਰ ਸ਼ਾਮਲ ਹੋ ਸਕਣ। -PTCNews


Top News view more...

Latest News view more...