Sat, Apr 20, 2024
Whatsapp

ਰਣਵੀਰ ਸਿੰਘ ਨੇ ਉਤਾਰੀ ਅਲਾਊਦੀਨ ਖਿਲਜੀ ਦੀ ਨਕਲ, ਵੀਡੀਓ ਹੋਈ ਵਾਇਰਲ

Written by  Jashan A -- January 27th 2019 03:15 PM
ਰਣਵੀਰ ਸਿੰਘ ਨੇ ਉਤਾਰੀ ਅਲਾਊਦੀਨ ਖਿਲਜੀ ਦੀ ਨਕਲ, ਵੀਡੀਓ ਹੋਈ ਵਾਇਰਲ

ਰਣਵੀਰ ਸਿੰਘ ਨੇ ਉਤਾਰੀ ਅਲਾਊਦੀਨ ਖਿਲਜੀ ਦੀ ਨਕਲ, ਵੀਡੀਓ ਹੋਈ ਵਾਇਰਲ

ਰਣਵੀਰ ਸਿੰਘ ਨੇ ਉਤਾਰੀ ਅਲਾਊਦੀਨ ਖਿਲਜੀ ਦੀ ਨਕਲ, ਵੀਡੀਓ ਹੋਈ ਵਾਇਰਲ,ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਵੀਰ ਸਿੰਘ ਆਪਣੀ ਬੇਹਤਰੀਨ ਐਕਟਿੰਗ ਕਾਰਨ ਦੁਨੀਆਂ ਭਰ 'ਚ ਮਸ਼ਹੂਰ ਹਨ। ਦੁਨੀਆਂ ਭਰ 'ਚ ਬੱਚਾ-ਬੱਚਾ ਉਹਨਾਂ ਦਾ ਫੈਨ ਹੈ। ਰਣਵੀਰ ਸਿੰਘ ਇਨ੍ਹਾਂ ਦਿਨੀਂ ਜਿਸ ਵਿੱਚ ਕੰਮ ਵਿੱਚ ਹੱਥ ਪਾਉਂਦੇ ਹਨ। ਉਸ ਵਿੱਚ ਬੱਲੇ-ਬੱਲੇ ਕਰ ਦਿੰਦੇ ਹਨ।ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਦੀ ਫਿਲਮ ਪਦਮਾਵਤ ਨੂੰ ਇੱਕ ਸਾਲ ਹੋ ਗਿਆ ਹੈ ਅਤੇ ਰਣਵੀਰ ਸਿੰਘ ਨੇ ਇਸ ਖਾਸ ਮੌਕੇ ਨੂੰ ਬਹੁਤ ਹੀ ਖਾਸ ਅੰਦਾਜ਼ ਵਿੱਚ ਯਾਦ ਕੀਤਾ ਹੈ।

ਰਣਵੀਰ ਸਿੰਘ ਨੇ ਆਪਣੇ ਇੰਸਟਾਗ੍ਰਾਮ ਪੋਰਟਲ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਰਣਵੀਰ ਸਿੰਘ ਅਲਾਊਦੀਨ ਖਿਲਜੀ ਦੇ ਅਵਤਾਰ ਵਿੱਚ ਨਜ਼ਰ ਆ ਰਹੇ ਹਨ। [caption id="attachment_246871" align="aligncenter" width="300"]ranvir ਰਣਵੀਰ ਸਿੰਘ ਨੇ ਉਤਾਰੀ ਅਲਾਊਦੀਨ ਖਿਲਜੀ ਦੀ ਨਕਲ, ਵੀਡੀਓ ਹੋਈ ਵਾਇਰਲ[/caption] ਵੀਡੀਓ ਦੇ ਨਾਲ ਰਣਵੀਰ ਸਿੰਘ ਨੇ ਪੋਸਟ ਕੀਤਾ ਹੈ, ਬੁਰਾ ਆਦਮੀ ਵਧੀਆ ਸਮਾਂ ਗੁਜਾਰਦੇ ਹੋਏ…ਅਲਾਊਦੀਨ ਚਿਲ ਜੀ…ਰਣਵੀਰ ਸਿੰਗ ਵੀ ਬਹੁਤ ਹੀ ਮਸਤ ਅੰਦਾਜ਼ ਵਿੱਚ ਬੈਠੇ-ਬੈਠੇ ਡਾਂਸ ਕਰ ਰਹੇ ਹਨ।ਣਵੀਰ ਸਿੰਘ ਦੀ ਪਦਮਾਵਤ ਸੁਪਰਹਿੱਟ ਰਹੀ ਸੀ ਅਤੇ ਦੀਪਿਕਾ ਪਾਦੁਕੋਣ ਦੇ ਨਾਲ ਉਨ੍ਹਾਂ ਨੇ ਇੱਕ ਵਾਰ ਫਿਰ ਤਹਿਲਕਾ ਮਚਾਇਆ ਸੀ।
 
View this post on Instagram
 

Bad Man having a Good time ? ALAUDDIN CHILL-JI #throwback #khilji #1yearofpadmaavat #makeba @jainmusic

A post shared by Ranveer Singh (@ranveersingh) on

ਰਣਵੀਰ ਸਿੰਘ ਹੁਣ ਗਲੀ ਬੁਆਏ ਲੈ ਕੇ ਆ ਰਹੇ ਹਨ ਅਤੇ ਇਸ ਫਿਲਮ ਵਿੱਚ ਉਹ ਰੈਪਰ ਦੇ ਰੋਲ ਵਿੱਚ ਹਨ। ਫਿਲਮ ਗਲੀ ਬੁਆਏ ਵਿੱਚ ਰਣਵੀਰ ਸਿੰਘ ਦੇ ਨਾਲ ਆਲੀਆ ਭੱਟ ਨਜ਼ਰ ਆਵੇਗੀ ਅਤੇ ਉਹ ਵੀ ਪੂਰੇ ਬਿੰਦਾਸ ਅੰਦਾਜ਼ ਵਿੱਚ ਹੈ। -PTC News

Top News view more...

Latest News view more...