Thu, Apr 25, 2024
Whatsapp

ਰੇਪ ਕੇਸ 'ਚ ਇਸ ਆਸਟਰੇਲੀਆਈ ਕ੍ਰਿਕਟਰ ਨੂੰ ਹੋਈ 5 ਸਾਲ ਦੀ ਸਜ਼ਾ, ਕਰੀਅਰ ਹੋਇਆ ਬਰਬਾਦ

Written by  Jashan A -- May 01st 2019 07:10 PM
ਰੇਪ ਕੇਸ 'ਚ ਇਸ ਆਸਟਰੇਲੀਆਈ ਕ੍ਰਿਕਟਰ ਨੂੰ ਹੋਈ 5 ਸਾਲ ਦੀ ਸਜ਼ਾ, ਕਰੀਅਰ ਹੋਇਆ ਬਰਬਾਦ

ਰੇਪ ਕੇਸ 'ਚ ਇਸ ਆਸਟਰੇਲੀਆਈ ਕ੍ਰਿਕਟਰ ਨੂੰ ਹੋਈ 5 ਸਾਲ ਦੀ ਸਜ਼ਾ, ਕਰੀਅਰ ਹੋਇਆ ਬਰਬਾਦ

ਰੇਪ ਕੇਸ 'ਚ ਇਸ ਆਸਟਰੇਲੀਆਈ ਕ੍ਰਿਕਟਰ ਨੂੰ ਹੋਈ 5 ਸਾਲ ਦੀ ਸਜ਼ਾ, ਕਰੀਅਰ ਹੋਇਆ ਬਰਬਾਦ,ਨਵੀਂ ਦਿੱਲੀ: ਯੂਕੇ 'ਚ ਰੇਪ ਦੇ ਦੋਸ਼ ਘਿਰੇ ਆਸਟਰੇਲੀਆਈ ਕ੍ਰਿਕਟਰ ਐਲੇਕਸ ਹੇਪਬਰਨ ਨੂੰ 5 ਸਾਲ ਦੀ ਸਜ਼ਾ ਸੁਣਾਈ ਗਈ ਹੈ।ਇਸ ਖਿਡਾਰੀ 'ਤੇ 1 ਅਪ੍ਰੈਲ 2017 ਨੂੰ ਮਹਿਲਾ ਨਾਲ ਰੇਪ ਕਰਨ ਦਾ ਦੋਸ਼ ਲੱਗਾ ਸੀ। [caption id="attachment_290067" align="aligncenter" width="300"]cric ਰੇਪ ਕੇਸ 'ਚ ਇਸ ਆਸਟਰੇਲੀਆਈ ਕ੍ਰਿਕਟਰ ਨੂੰ ਹੋਈ 5 ਸਾਲ ਦੀ ਸਜ਼ਾ, ਕਰੀਅਰ ਹੋਇਆ ਬਰਬਾਦ[/caption] ਹੋਰ ਪੜ੍ਹੋ:ਅੰਮ੍ਰਿਤਸਰ : ਭਿਆਨਕ ਸੜਕ ਹਾਦਸੇ ‘ਚ 7 ਲੋਕਾਂ ਦੀ ਹੋਈ ਮੌਤ ਪਿਛਲੇ ਮਹੀਨੇ ਕੋਰਟ 'ਚ ਚੱਲੇ ਰੀ ਟ੍ਰਾਇਲ 'ਚ ਇਹ ਸਾਬਤ ਹੋ ਗਿਆ ਹੈ ਕਿ ਹੇਪਬਰਨ ਨੇ ਆਪਣੇ ਸਾਥੀ ਖਿਡਾਰੀ ਦੇ ਰੂਮ 'ਚ ਸੋ ਰਹੀ ਮਹਿਲਾ ਦੇ ਨਾਲ ਰੇਪ ਕੀਤਾ। ਪੀੜਤ ਨੇ ਕੋਰਟ ਨੂੰ ਦੱਸਿਆ ਸੀ ਕਿ ਹਨੇਰੇ ਕਮਰੇ ਵਿਚ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਹ 23 ਸਾਲਾ ਹੇਪਬਰਨ ਦੇ ਨਾਲ ਹੈ, ਉਸ ਨੂੰ ਲੱਗਾ ਕਿ ਉਹ ਜੋ ਕਲਾਰਕ ਹੈ। ਹੋਰ ਪੜ੍ਹੋ:ਰੋਡ ਰੇਜ ਮਾਮਲੇ ‘ਚ ਉਲਝੇ ਸਿੱਧੂ, ਆਪਣੀ ਹੀ ਪਾਰਟੀ ਖਿਲਾਫ ਕੱਢੀ ਭੜਾਸ [caption id="attachment_290066" align="aligncenter" width="300"]cri ਰੇਪ ਕੇਸ 'ਚ ਇਸ ਆਸਟਰੇਲੀਆਈ ਕ੍ਰਿਕਟਰ ਨੂੰ ਹੋਈ 5 ਸਾਲ ਦੀ ਸਜ਼ਾ, ਕਰੀਅਰ ਹੋਇਆ ਬਰਬਾਦ[/caption] ਹੁਣ ਪੂਰੇ ਮਾਮਲੇ ਤੋਂ ਬਾਅਦ ਵੈਸਟਰਨ ਆਸਟਰੇਲੀਆ ਵਿਚ ਜਨਮੇ ਇਸ ਨੌਜਵਾਨ ਆਲਰਾਊਂਡਰ ਦਾ ਕਰੀਅਰ ਬਰਬਾਦ ਹੋ ਚੁੱਕਾ ਹੈ। ਜ਼ਿਕਰਯੋਗ ਹੈ ਕਿ ਹੇਪਬਰਨ ਆਪਣਾ ਕਰੀਅਰ ਬਣਾਉਣ ਲਈ ਆਸਟਰੇਲੀਆ ਤੋਂ 2013 ਵਿਚ ਇੰਗਲੈਂਡ ਆ ਗਏ ਸੀ। -PTC News ਹੋਰ ਖਬਰਾਂ ਲਈ ਸਾਡਾ ਯੂ ਟਿਊਬ ਚੈੱਨਲ subscribe ਕਰੋ:  


Top News view more...

Latest News view more...