Advertisment

ਪੰਜਾਬ ਕਾਂਗਰਸ ਦੇ ਸਕੱਤਰ ਰਛਪਾਲ ਸਿੰਘ ਜੋੜੇ ਮਾਜਰਾ ਅੱਜ ਪਾਰਟੀ ਨੂੰ ਕਹਿਣਗੇ ਅਲਵਿਦਾ

author-image
Shanker Badra
Updated On
New Update
ਪੰਜਾਬ ਕਾਂਗਰਸ ਦੇ ਸਕੱਤਰ ਰਛਪਾਲ ਸਿੰਘ ਜੋੜੇ ਮਾਜਰਾ ਅੱਜ ਪਾਰਟੀ ਨੂੰ ਕਹਿਣਗੇ ਅਲਵਿਦਾ
Advertisment
ਪੰਜਾਬ ਕਾਂਗਰਸ ਦੇ ਸਕੱਤਰ ਰਛਪਾਲ ਸਿੰਘ ਜੋੜੇ ਮਾਜਰਾ ਅੱਜ ਪਾਰਟੀ ਨੂੰ ਕਹਿਣਗੇ ਅਲਵਿਦਾ:ਸਮਾਣਾ :ਪੰਜਾਬ ਕਾਂਗਰਸ ਦੇ ਸਕੱਤਰ ਅਤੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਦੇ ਨਜ਼ਦੀਕੀ ਕਾਂਗਰਸੀ ਆਗੂ ਰਛਪਾਲ ਸਿੰਘ ਜੋੜਾ ਮਾਜਰਾ ਕਾਂਗਰਸ ਵਿੱਚ 30 ਸਾਲ ਬਿਤਾਉਣ ਮਗਰੋਂ ਅੱਜ ਪਾਰਟੀ ਨੂੰ ਅਲਵਿਦਾ ਕਹਿਣਗੇ। Rashpal Jouramajra Today Congress Party Say goodbye ਪੰਜਾਬ ਕਾਂਗਰਸ ਦੇ ਸਕੱਤਰ ਰਛਪਾਲ ਸਿੰਘ ਜੋੜੇ ਮਾਜਰਾ ਅੱਜ ਪਾਰਟੀ ਨੂੰ ਕਹਿਣਗੇ ਅਲਵਿਦਾ ਜਿਸ ਸਬੰਧੀ ਰਛਪਾਲ ਸਿੰਘ ਜੋੜਾ ਮਾਜਰਾ ਅੱਜ ਸਮਾਣਾ ਵਿਖੇ ਪੱਤਰਕਾਰ ਸੰਮੇਲਨ ਕਰਕੇ ਐਲਾਨ ਕਰਨਗੇ।ਇਸ ਦੌਰਾਨ ਉਹ ਭਵਿੱਖ ਦੀ ਰਾਜਨੀਤੀ ਬਾਰੇ ਵੀ ਪ੍ਰੈਸ ਕਾਨਫਰੰਸ ਵਿਚ ਖੁਲਾਸਾ ਕਰਨਗੇ। Rashpal Jouramajra Today Congress Party Say goodbye ਪੰਜਾਬ ਕਾਂਗਰਸ ਦੇ ਸਕੱਤਰ ਰਛਪਾਲ ਸਿੰਘ ਜੋੜੇ ਮਾਜਰਾ ਅੱਜ ਪਾਰਟੀ ਨੂੰ ਕਹਿਣਗੇ ਅਲਵਿਦਾ ਉਨ੍ਹਾਂ ਨੇ ਪਾਰਟੀ ਛੱਡਣ ਦਾ ਕਾਰਨ ਕਾਂਗਰਸ ਸਰਕਾਰ ਵੱਲੋਂ ਵਰਕਰਾਂ ਦੀ ਅਣਦੇਖੀ ਦੱਸਿਆ ਹੈ।ਜੋੜੇਮਾਜਰਾ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਰਕਰਾਂ ਨਾਲ ਕੀਤੇ ਵਾਅਦੇ ਨਹੀਂ ਪੂਰੇ ਨਹੀਂ ਕੀਤੇ ਗਏ ,ਜਿਸ ਕਰਕੇ ਉਨ੍ਹਾਂ ਨੂੰ ਪਾਰਟੀ ਛੱਡਣ ਲਈ ਮਜ਼ਬੂਰ ਹੋਣਾ ਪਿਆ ਹੈ। Rashpal Jouramajra Today Congress Party Say goodbye ਪੰਜਾਬ ਕਾਂਗਰਸ ਦੇ ਸਕੱਤਰ ਰਛਪਾਲ ਸਿੰਘ ਜੋੜੇ ਮਾਜਰਾ ਅੱਜ ਪਾਰਟੀ ਨੂੰ ਕਹਿਣਗੇ ਅਲਵਿਦਾ ਸੀਨੀਅਰ ਕਾਂਗਰਸੀ ਆਗੂ ਰਛਪਾਲ ਸਿੰਘ ਜੋੜਾ ਮਾਜਰਾ ਵੱਲੋਂ ਪਾਰਟੀ ਛੱਡਣ ਨਾਲ ਪਰਨੀਤ ਕੌਰ ਦੀ ਪਟਿਆਲਾ ਤੋਂ ਚੋਣ ਵਿਚ ਅਸਰ ਪੈਣਾ ਲਾਜ਼ਮੀ ਹੈ। -PTCNews-
latest-news congress-party-news india-latest-news news-in-punjabi news-in-punjab congress-government-news rashpal-jouramajra-news
Advertisment

Stay updated with the latest news headlines.

Follow us:
Advertisment