Fri, Apr 26, 2024
Whatsapp

ਮਨੁੱਖਤਾ ਦੀ ਸੇਵਾ 'ਚ ਲੱਗੀ  'ਖ਼ਾਲਸਾ ਏਡ' ਦਾ ਨਿਸ਼ਾਨਾ ਕੀ ?

Written by  Shanker Badra -- December 07th 2019 03:50 PM
ਮਨੁੱਖਤਾ ਦੀ ਸੇਵਾ 'ਚ ਲੱਗੀ  'ਖ਼ਾਲਸਾ ਏਡ' ਦਾ ਨਿਸ਼ਾਨਾ ਕੀ ?

ਮਨੁੱਖਤਾ ਦੀ ਸੇਵਾ 'ਚ ਲੱਗੀ  'ਖ਼ਾਲਸਾ ਏਡ' ਦਾ ਨਿਸ਼ਾਨਾ ਕੀ ?

ਮਨੁੱਖਤਾ ਦੀ ਸੇਵਾ 'ਚ ਲੱਗੀ  'ਖ਼ਾਲਸਾ ਏਡ' ਦਾ ਨਿਸ਼ਾਨਾ ਕੀ ? :ਚੰਡੀਗੜ੍ਹ : 'ਖ਼ਾਲਸਾ ਏਡ' ਵਿਸ਼ਵ ਭਰ ਵਿਚ ਇਕ ਉਹ ਨਾਮ ਬਣ ਚੁੱਕਿਆ ਹੈ ਕਿ ਤਕਲੀਫ਼ ਵਿਚ ਘਿਰਿਆ ਕੋਈ ਵੀ ਸ਼ਖਸ਼ ਜਦ ਇਸ ਨਾਮ ਨੂੰ ਸੁਣ ਲੈਂਦਾ ਹੈ ਤਾਂ ਲੱਗਦਾ ਹੈ ਕਿ ਹੁਣ ਮੁਸੀਬਤਾਂ ਦਾ ਹੱਲ ਬਹੁਤੀ ਦੂਰ ਨਹੀਂ। 'ਖ਼ਾਲਸਾ ਏਡ ਉਹ ਸੰਸਥਾ ਹੈ, ਜਿਨ੍ਹਾਂ ਵਲੋਂ ਕੁਦਰਤੀ ਆਫਤਾਂ ਤੋਂ ਪ੍ਰਭਾਵਿਤ ਲੋਕਾਂ ਦੀ ਵੱਡੇ ਪੱਧਰ 'ਤੇ ਮਦਦ ਕੀਤੀ ਜਾਂਦੀ ਹੈ। [caption id="attachment_367135" align="aligncenter" width="300"]Ravi Singh of Khalsa Aid Founder With Harpreet Singh Editor of PTC News KHAAS MULAQAAT ਮਨੁੱਖਤਾ ਦੀ ਸੇਵਾ 'ਚ ਲੱਗੀ  'ਖ਼ਾਲਸਾ ਏਡ' ਦਾ ਨਿਸ਼ਾਨਾ ਕੀ ?[/caption] ਜਦ ਵੀ ਕਿਤੇ ਹੜ੍ਹ ਆਉਣੇ ਹਨ ਜਾਂ ਲੋਕ ਕੁਦਰਤੀ ਕਰੋਪੀ ਦਾ ਸ਼ਿਕਾਰ ਹੋ ਜਾਂਦੇ ਹਨ ਤਾਂ 'ਖ਼ਾਲਸਾ ਏਡ ਸੰਸਥਾ ਵੱਲੋਂ ਲੋੜਵੰਦਾਂ ਲਈ ਜਿਥੇ ਰਾਸ਼ਨ ਸਮੱਗਰੀ ਤੇ ਹੋਰ ਜ਼ਰੂਰੀ ਸਾਮਾਨ ਮੁਹੱਈਆ ਕਰਵਾਇਆ, ਉਥੇ ਹੀ  ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ਖੁੱਲ੍ਹ ਕੇ ਮਦਦ ਕਰਦੇ ਹਨ। 'ਖ਼ਾਲਸਾ ਏਡਫਾਊਂਡਰ ਦੇ ਮੁਖੀ ਰਵੀ ਸਿੰਘ ਖੁਦ ਇਸ ਸਾਰੇ ਕੰਮ ਦੀ ਦੇਖ ਰੇਖ ਕਰਦੇ ਹਨ। [caption id="attachment_367137" align="aligncenter" width="300"]Ravi Singh of Khalsa Aid Founder With Harpreet Singh Editor of PTC News KHAAS MULAQAAT ਮਨੁੱਖਤਾ ਦੀ ਸੇਵਾ 'ਚ ਲੱਗੀ  'ਖ਼ਾਲਸਾ ਏਡ' ਦਾ ਨਿਸ਼ਾਨਾ ਕੀ ?[/caption] 'ਖ਼ਾਲਸਾ ਏਡ ਫਾਊਂਡਰ ਦੇ ਮੁਖੀ ਰਵੀ ਸਿੰਘ ਨਾਲ ਪੀਟੀਸੀ ਨਿਊਜ਼ ਦੇ ਐਡੀਟਰ ਹਰਪ੍ਰੀਤ ਸਿੰਘ ਸਾਹਨੀ ਨੇ ਖ਼ਾਸ ਮੁਲਾਕਾਤ ਕੀਤੀ ਹੈ। ਮਨੁੱਖਤਾ ਦੀ ਸੇਵਾ 'ਚ ਲੱਗੀ 'ਖ਼ਾਲਸਾ ਏਡ , 'ਖ਼ਾਲਸਾ ਏਡ ਦਾ ਨਿਸ਼ਾਨਾ ਕੀ ? ਬੂਟੇ ਤੋਂ ਦਰੱਖਤ ਬਣੀ ਸੰਸਥਾ ਦੀ ਮਜ਼ਬੂਤੀ ਦਾ ਰਾਜ ਕੀ ? ਪੰਜਾਬ ਵਿੱਚ ਵੱਡੇ ਸੁਧਾਰਾਂ ਲਈ ਕੀ ਕਰ ਰਹੀਂ ਹੈ 'ਖ਼ਾਲਸਾ ਏਡ ?  ਤੁਸੀਂ ਵੀ ਦੇਖੋ ਅੱਜ ਰਾਤ 9 ਵਜੇ ਸਿਰਫ਼ ਪੀਟੀਸੀ ਨਿਊਜ਼ 'ਤੇ ਖ਼ਾਸ ਮੁਲਾਕਾਤ। [caption id="attachment_367138" align="aligncenter" width="300"]Ravi Singh of Khalsa Aid Founder With Harpreet Singh Editor of PTC News Khash Mulakat ਮਨੁੱਖਤਾ ਦੀ ਸੇਵਾ 'ਚ ਲੱਗੀ  'ਖ਼ਾਲਸਾ ਏਡ' ਦਾ ਨਿਸ਼ਾਨਾ ਕੀ ?[/caption] ਦੱਸ ਦੇਈਏ ਕਿ 'ਖ਼ਾਲਸਾ ਏਡਨਾਲ ਕਈ ਪੰਜਾਬੀ ਸਿਤਾਰੇ ਵੀ ਜੁੜੇ ਹੋਏ ਹਨ ,ਜੋ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਂਦੇ ਹਨ ਤੇ ਪੂਰੀ ਟੀਮ ਨਾਲ ਮਿਲ ਕੇ ਕੰਮ ਕਰਦੇ ਹਨ। 'ਖ਼ਾਲਸਾ ਏਡ ਦੇ ਵਲੰਟੀਅਰ ਬੇਘਰ ਹੋਏ ਲੋਕਾਂ ਨੂੰ ਮੁਫ਼ਤ ਭੋਜਨ ਮੁਹਈਆਂ ਕਰਵਾਉਂਦੇ ਹਨ। ਇਸ ਤੋਂ ਇਲਾਵਾ ਗਰਮ ਕੱਪੜੇ ਵੀ ਸੰਸਥਾ ਵਲੋਂ ਦਿੱਤੇ ਜਾਂਦੇ ਹਨ। -PTCNews


Top News view more...

Latest News view more...