ਪੁਲਵਾਮਾ ਹਮਲੇ ਵਿਚ ਪਾਕਿਸਤਾਨ ਨਾਮ 10 ਵਾਰ ਲਵੇ ਸਿੱਧੂ : ਰਵਨੀਤ ਬਿੱਟੂ

Ravneet Singh Navjot Singh Sidhu On Statement
ਪੁਲਵਾਮਾ ਹਮਲੇ ਵਿਚ ਪਾਕਿਸਤਾਨ ਨਾਮ 10 ਵਾਰ ਲਵੇ ਸਿੱਧੂ : ਰਵਨੀਤ ਬਿੱਟੂ

ਪੁਲਵਾਮਾ ਹਮਲੇ ਵਿਚ ਪਾਕਿਸਤਾਨ ਨਾਮ 10 ਵਾਰ ਲਵੇ ਸਿੱਧੂ : ਰਵਨੀਤ ਬਿੱਟੂ:ਲੁਧਿਆਣਾ : ਪੁਲਵਾਮਾ ਅੱਤਵਾਦੀ ਹਮਲੇ ਵਿੱਚ ਪਾਕਿਸਤਾਨ ਦਾ ਹੱਥ ਹੋਣ ਦੀ ਪੁਸ਼ਟੀ ਹੋਣ ਦੇ ਨਾਲ -ਨਾਲ ਨਵਜੋਤ ਸਿੰਘ ਸਿੱਧੂ ਦੀ ਮੁਸ਼ਕਿਲ ਹੋਰ ਵੱਧ ਗਈ ਹੈ।ਜਿਥੇ ਇੱਕ ਪਾਸੇ ਸਿੱਧੂ ਦੇ ਬਿਆਨ ‘ਤੇ ਸਾਰਾ ਦੇਸ਼ ਉਨ੍ਹਾਂ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਰਿਹਾ ਹੈ ,ਓਥੇ ਹੀ ਦੂਜੇ ਪਾਸੇ ਉਸਦੀ ਪਾਰਟੀ ਦੇ ਲੋਕ ਵੀ ਸਿੱਧੂ ਦੇ ਬਿਆਨ ‘ਤੇ ਸਵਾਲੀਆ ਨਿਸ਼ਾਨ ਖੜ੍ਹਾ ਕਰ ਰਹੇ ਹਨ।

Ravneet Singh Navjot Singh Sidhu On Statement
ਪੁਲਵਾਮਾ ਹਮਲੇ ਵਿਚ ਪਾਕਿਸਤਾਨ ਨਾਮ 10 ਵਾਰ ਲਵੇ ਸਿੱਧੂ : ਰਵਨੀਤ ਬਿੱਟੂ

ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਰਵਨੀਤ ਸਿੰਘ ਬਿੱਟੂ ਨੇ ਸਿੱਧੂ ‘ਤੇ ਵੱਡਾ ਬਿਆਨ ਦਿੱਤਾ ਹੈ।ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਪੁਲਵਾਮਾ ਵਿੱਚ ਹੋਏ ਹਮਲੇ ਵਿੱਚ ਸਿੱਧਾ -ਸਿੱਧਾ ਪਾਕਿਸਤਾਨ ਦਾ ਹੱਥ ਹੈ ,ਇਸ ਦੇ ਨਾਲ ਸਾਫ਼ ਹੈ ਕਿ ਸੀ.ਆਰ.ਐੱਫ.’ਤੇ ਹੋਏ ਹਮਲੇ ਵਿੱਚ ਪਾਕਿਸਤਾਨ ਦਾ ਹੱਥ ਹੈ ਅਤੇ ਜਿਸ ਤਰ੍ਹਾਂ ਸਿੱਧੂ ਪਾਕਿਸਤਾਨ ਦਾ ਨਾਮ ਲੈਣ ਤੋਂ ਡਰ ਰਹੇ ਹਨ, ਹੁਣ ਉਨ੍ਹਾਂ ਨੂੰ ਕਰੀਬ 10 ਵਾਰ ਪਾਕਿਸਤਾਨ ਦਾ ਨਾਮ ਲੈਣਾ ਚਾਹੀਦਾ ਹੈ।

Ravneet Singh Navjot Singh Sidhu On Statement
ਪੁਲਵਾਮਾ ਹਮਲੇ ਵਿਚ ਪਾਕਿਸਤਾਨ ਨਾਮ 10 ਵਾਰ ਲਵੇ ਸਿੱਧੂ : ਰਵਨੀਤ ਬਿੱਟੂ

ਪਾਕਿਸਤਾਨ ਵੱਲੋਂ ਕੀਤੀ ਇਸ ਮੰਦਭਾਗੀ ਘਟਨਾ ਉੱਤੇ ਸਿੱਧੂ ਨੂੰ ਆਲੋਚਨਾ ਕਰਨੀ ਚਾਹੀਦੀ ਹੈ ਅਤੇ ਪਾਕਿਸਤਾਨ ਆਰਮੀ ਦੇ ਲੋਕਾਂ ਦੇ ਸਿਰ ਕੱਟ ਕੇ ਉਨ੍ਹਾਂ ਨੂੰ ਭਾਰਤ ਵਿੱਚ ਲਿਆ ਕੇ ਟੰਗ ਦੇਣੇ ਚਾਹੀਦੇ ਹਨ ਤਾਂ ਸਾਡੇ ਦਿਲਾਂ ਨੂੰ ਠੰਡਕ ਮਿਲੇਗੀ।
-PTCNews