Advertisment

ਰਈਆ 'ਚ 2 ਸਫ਼ਾਈ ਕਰਮਚਾਰੀਆਂ ਦੀ ਸੀਵਰੇਜ ਵਿੱਚ ਸਫ਼ਾਈ ਦੌਰਾਨ ਗੈਸ ਚੜ੍ਹਨ ਨਾਲ ਹੋਈ ਮੌਤ

author-image
Shanker Badra
Updated On
New Update
ਰਈਆ 'ਚ 2 ਸਫ਼ਾਈ ਕਰਮਚਾਰੀਆਂ ਦੀ ਸੀਵਰੇਜ ਵਿੱਚ ਸਫ਼ਾਈ ਦੌਰਾਨ ਗੈਸ ਚੜ੍ਹਨ ਨਾਲ ਹੋਈ ਮੌਤ
Advertisment
ਰਈਆ 'ਚ 2 ਸਫ਼ਾਈ ਕਰਮਚਾਰੀਆਂ ਦੀ ਸੀਵਰੇਜ ਵਿੱਚ ਸਫ਼ਾਈ ਦੌਰਾਨ ਗੈਸ ਚੜ੍ਹਨ ਨਾਲ ਹੋਈ ਮੌਤ:ਅੰਮ੍ਰਿਤਸਰ : ਰਈਆ ਕਸਬੇ 'ਚ ਅੱਜ ਦੋ ਸਫ਼ਾਈ ਕਰਮਚਾਰੀਆਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। Rayia cleaning During sewerge gas two cleaning workers Death

ਰਈਆ 'ਚ 2 ਸਫ਼ਾਈ ਕਰਮਚਾਰੀਆਂ ਦੀ ਸੀਵਰੇਜ ਵਿੱਚ ਸਫ਼ਾਈ ਦੌਰਾਨ ਗੈਸ ਚੜ੍ਹਨ ਨਾਲ ਹੋਈ ਮੌਤ ਮ੍ਰਿਤਕ ਕਰਮਚਾਰੀਆਂ ਦੀ ਪਛਾਣ ਵਿਜੈ ਕੁਮਾਰ ਤੇ ਮੁਕੇਸ਼ ਕੁਮਾਰ ਵਜੋਂ ਹੋਈ ਹੈ।ਇਸ ਘਟਨਾ ਤੋਂ ਬਾਅਦ ਸਫ਼ਾਈ ਕਰਮਚਾਰੀਆਂ ਨੇ ਠੇਕੇਦਾਰ 'ਤੇ ਜਰੂਰੀ ਵਸਤਾਂ ਨਾ ਮੁਹਈਆਂ ਕਰਵਾਉਣ ਦਾ ਦੋਸ਼ ਲਗਾਇਆ ਹੈ। Rayia cleaning During sewerge gas two cleaning workers Death

ਰਈਆ 'ਚ 2 ਸਫ਼ਾਈ ਕਰਮਚਾਰੀਆਂ ਦੀ ਸੀਵਰੇਜ ਵਿੱਚ ਸਫ਼ਾਈ ਦੌਰਾਨ ਗੈਸ ਚੜ੍ਹਨ ਨਾਲ ਹੋਈ ਮੌਤ ਮਿਲੀ ਜਾਣਕਾਰੀ ਮੁਤਾਬਕ ਜਦੋਂ ਇਹ ਦੋਵੇਂ ਸਫ਼ਾਈ ਕਰਮਚਾਰੀ ਸੀਵਰੇਜ ਵਿੱਚ ਸਫ਼ਾਈ ਕਰ ਰਹੇ ਸਨ ਤਾਂਸਫ਼ਾਈ ਦੌਰਾਨ ਗੈਸ ਚੜ੍ਹਨ ਨਾਲ ਇਨ੍ਹਾਂ ਦੀ ਮੌਤ ਹੋ ਗਈ ਹੈ। ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪਠਾਨਕੋਟ -ਜੰਮੂ ਲਿੰਕ ਰੋਡ ‘ਤੇ ਤੇਜ਼ ਰਫ਼ਤਾਰ ਟਿੱਪਰ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਮਾਰੀ ਟੱਕਰ , ਨੌਜਵਾਨ ਦੀ ਮੌਤ -PTCNews-
latest-news punjab-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment