Thu, Apr 25, 2024
Whatsapp

ਜੇਕਰ ਤੁਸੀ ਵੀ ਕਰਦੇ ਹੋ ATM ਕਾਰਡ ਦਾ ਇਸਤੇਮਾਲ ਤਾਂ ਪੜ੍ਹੋ ਇਹ ਖ਼ਬਰ

Written by  Jashan A -- December 31st 2018 03:18 PM
ਜੇਕਰ ਤੁਸੀ ਵੀ ਕਰਦੇ ਹੋ ATM ਕਾਰਡ ਦਾ ਇਸਤੇਮਾਲ ਤਾਂ ਪੜ੍ਹੋ ਇਹ ਖ਼ਬਰ

ਜੇਕਰ ਤੁਸੀ ਵੀ ਕਰਦੇ ਹੋ ATM ਕਾਰਡ ਦਾ ਇਸਤੇਮਾਲ ਤਾਂ ਪੜ੍ਹੋ ਇਹ ਖ਼ਬਰ

ਜੇਕਰ ਤੁਸੀ ਵੀ ਕਰਦੇ ਹੋ ATM ਕਾਰਡ ਦਾ ਇਸਤੇਮਾਲ ਤਾਂ ਪੜ੍ਹੋ ਇਹ ਖ਼ਬਰ,ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ ਨੇ ਕੁਝ ਸਾਲ ਪਹਿਲਾਂ ਇਹ ਐਲਾਨ ਕੀਤਾ ਸੀ ਕਿ ਆਉਣ ਵਾਲੇ ਸਮੇਂ 'ਚ ਸਾਰੇ ਮੈਗਨੈਟਿਕ ਸਟ੍ਰਾਈਪ ਕਾਰਡ ਬੰਦ ਕੀਤੇ ਜਾ ਰਹੇ ਹਨ। ਦਰਅਸਲ ਇਸ ਦਾ ਸਭ ਤੋਂ ਵੱਡਾ ਕਾਰਨ ਇਨ੍ਹਾਂ ਦੀ ਸੁਰੱਖਿਆ ਸੀ। [caption id="attachment_234741" align="aligncenter" width="300"]atm card ਜੇਕਰ ਤੁਸੀ ਵੀ ਕਰਦੇ ਹੋ ATM ਕਾਰਡ ਦਾ ਇਸਤੇਮਾਲ ਤਾਂ ਪੜ੍ਹੋ ਇਹ ਖ਼ਬਰ[/caption] ਰਿਜ਼ਰਵ ਬੈਂਕ ਆਫ ਇੰਡੀਆ ਨੇ ਸਾਲ 2015 ‘ਚ ਇਹ ਐਲਾਨ ਕਰ ਦਿੱਤਾ ਸੀ।ਆਰਬੀਆਈ ਦੇ ਨਵੇਂ ਦਿਸ਼ਾ ਨਿਰਦੇਸ਼ਾਂ ਮੁਤਾਬਕ ਪੁਰਾਣੇ ਯਾਨੀ ਮੈਗਨੈਟਿਕ ਸਟ੍ਰਾਈਪ ਕਾਰਡ 31 ਦਸੰਬਰ ਤੱਕ ਹੀ ਕੰਮ ਕਰਨਗੇ। [caption id="attachment_234742" align="aligncenter" width="300"]atm card ਜੇਕਰ ਤੁਸੀ ਵੀ ਕਰਦੇ ਹੋ ATM ਕਾਰਡ ਦਾ ਇਸਤੇਮਾਲ ਤਾਂ ਪੜ੍ਹੋ ਇਹ ਖ਼ਬਰ[/caption] ਆਰਬੀਆਈ ਦਾ ਕਹਿਣਾ ਹੈ ਕਿ ਗਾਹਕਾਂ ਦਾ ਪੇਮੈਂਟ ਡਾਟਾ ਸੁਰੱਖਿਅਤ ਰਹੇਗਾ ਅਤੇ ਆਉਣ ਵਾਲੇ ਸਮੇਂ 'ਚ ਕੋਈ ਨੁਕਸਾਨ ਨਹੀਂ ਹੋਵੇਗਾ। [caption id="attachment_234740" align="aligncenter" width="300"]atm card ਜੇਕਰ ਤੁਸੀ ਵੀ ਕਰਦੇ ਹੋ ATM ਕਾਰਡ ਦਾ ਇਸਤੇਮਾਲ ਤਾਂ ਪੜ੍ਹੋ ਇਹ ਖ਼ਬਰ[/caption] ਜੇਕਰ ਤੁਸੀਂ ਚੈੱਕ ਕਰਨਾ ਹੈ ਕਿ ਤੁਹਾਡਾ ਕਾਰਡ ਬਲੌਕ ਹੋਇਆ ਹੈ ਜਾਂ ਨਹੀਂ ਇਸ ਲਈ ਸਭ ਤੋਂ ਪਹਿਲਾਂ ਚਿੱਪ ਚੈੱਕ ਕਰੋ।ਜਿਸ ਨਾਲ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਹਾਡਾ ਕਾਰਡ ਬਲੋਕ ਹੋਵੇਗਾ ਜਾ ਨਹੀਂ। -PTC News


Top News view more...

Latest News view more...